Punjabi ghaint status

Top Punjabi Ghaint Status For Facebook/ What’sapp 2023

Welcome friends/ this post we made up specially for you. We have here Punjabi Ghaint Status 2023 for you. I hope you feel proud when someone called you with this. You must watch my site and post. And when you tell someone he/her feel happy so here we have status that you can take from here and send them to others. Here we have Punjabi Text Motivational Status

Punjabi Ghaint Status

Punjabi ghaint status

Here we have Punjabi Ghaint Status that we have metioned above. You can get from here if you like must share with you friends.

.
ਜਰੂਰੀ ਨਹੀਂ ਕਿ ਬੁਰੇ ਕਰਮਾ
ਕਾਰਨ ਹੀ ਤਕਲੀਫ ਮਿਲੇ ਕਈ
ਵਾਰ ਲੋੜੋਂ ਵੱਧ ਚੰਗੇ ਬਣਨ ਦੀ
ਵੀ ਕੀਮਤ ਚੁਕਾਉਣੀ ਪੈਂਦੀ ਹੈ ।
.
ਜੇ ਤੂੰ ਰੱਖੇਗਾ ਬਣਾਕੇ ਰਾਣੀ
ਦਿਲ ਦੀ ਮੈਂ ਵਾਂਗ ਰਾਜਿਆ
ਦੇ ਰੱਖਿਆ ਕਰੂ
.
ਦੁਨੀਆਂ ਦਾ ਦਸਤੂਰ ਵੀ
ਬੜਾ ਅਜੀਬ ਹੈ ਦੌਲਤ
ਭਾਵੇਂ ਕਿੰਨੀ ਵੀ ਬੇਈਮਾਨੀ
ਨਾਲ ਆਵੇ ਪਰ ਉਸਦੀ
ਰਖਵਾਲੀ ਲਈ ਸਭ ਨੂੰ
ਇਮਾਨਦਾਰ ਬੰਦਾ ਹੀ ਚਾਹੀਦਾ
.
ਮਿਲਦੀ ਇੱਕੋ ਵਾਰ ਜਿੰਦਗੀ
ਦੀ ਦਾਤ ਸੱਜਣਾ ਏਵੇਂ ਫਿਕਰਾਂ
ਦੇ ਵਿੱਚ ਨਾ ਬਰਬਾਦ ਕਰ
ਕਰ ਹਿੰਮਤ ਸਾਹਮਣਾ ਔਕੜਾਂ
ਦਾ ਜਗਾ ਮੁਕੱਦਰ ਤੇ ਇਸਨੂੰ
ਆਬਾਦ ਕਰ
.
ਸ਼ਾਹ ਮੁਹੰਮਦਾਂ ਪੈਂਣਗੇ
ਵੈਂਣ ਡੂੰਘੇ, ਪੁੱਤ ਪੰਜਾਬ
ਦਾ ਚਿਖਾ ਤੇ ਸੌਣ ਲੱਗਾ।
.
ਦਹਿਸ਼ਤ ਅੱਖ ਚ ਹੋਣੀ
ਚਾਹੀਦੀ ਆ ਗੰਨ ਤਾ
ਚੌਕੀਦਾਰ ਕੋਲ ਵੀ ਹੁੰਦੀ ਆ
.
ਦਿਲ ਦੀ ਖੁਸ਼ੀ ਅਤੇ
ਆਪਣਿਆਂ ਦਾ ਪਿਆਰ,
ਮੁਬਾਰਕ ਹੋਵੇ ਤੁਹਾਨੂੰ
ਲੋਹੜੀ ਦਾ ਤਿਉਹਾਰ, ‘
ਲੋਹੜੀ ਦੀਆਂ ਸ਼ੁਭਕਾਮਨਾਵਾਂ।
.
☺ ਮੁਸਕਾਨ ਹੀ ਕਾਫੀ ਹੈ
ਕਿਸੇ ਨੂੰ ਜਿਤਣ ਲਈ 🍀
ਜਬਰਦਸਤੀ ਦਿਲਾ ❤ ਤੇ
ਕਬਜਾ ਨਹੀ ਕੀਤਾ 🙆
.
ਝੱਲੀਆ ਆਦਤਾ ਵੀ ਮੋਹ
ਲੈਦੀਆ ਨੇ ਕਈਆ ਨੂੰ
ਹਰ ਵਾਰ ਸੂਰਤ ਦੇਖ ਕੇ
ਮਹੁਬਤ ਨਹੀ ਹੁੰਦੀ .
.
ਖੁਦ ਨੂੰ ਕਦੇ ਫਜ਼ੂਲ ਨਾ
ਸਮਝੋ ਰੱਬ ਦੀ ਬਣਾਈ
ਹਰ ਸੈ਼ਅ ਕੀਮਤੀ ਐ
.
ਸਾਡੇ ਕੌਲੋਂ ਹੁੰਦੀ ਨਾ ‪‎ਗੁਲਾਮੀ
ਕੁੜੀਏ ਨਾਰਾਂ ਦੀ… . ‪‎Minister
ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।
.
ਰੱਬਾ ਤੇਰੇ ਅੱਗੇ ਇੱਕ ਦੁਆ
ਕਰਦੇ ਹਾਂ , ਕਦੇ ਉਹਦੇ ਹਾਸੇ
ਨਾਂ ਖੋਹੀ ਜਿਹਦੀ ਅਸੀਂ
ਪਰਵਾਹ ਕਰਦੇ ਹਾਂ
.
ਸਾਲ ਹੀ ਬਦਲ ਰਿਹਾ ਐ
ਸੱਜਣਾ,, ਹਾਲ ਤੇਰੇ ਬਿਨਾਂ
ਓਹੀ ਰਹਿਣਾ,
.
ਲੱਗਦੀ ਪਿਆਰੀ😘 ਜਦੋਂ
ਖਿੜ-ਖਿੜ ਹੱਸਦੀ😊।।
ਤੇਰੇ 👸 ਦਿਲ❤ ਦਾ ਪਤਾ
ਨੀ ਮੇਰਹੇ👳 ਦਿਲ❤ ਚ ਤੂੰ 👸ਵੱਸਦੀ

Punjabi Ghaint Status For Facebook

Punjabi ghaint status

Here you can find Punjabi Ghai nt Status For Facebook. You can share with others.

.
ਸਾਲ ਹੀ ਬਦਲ ਰਿਹਾ ਐ
ਸੱਜਣਾ,, ਹਾਲ ਤੇਰੇ ਬਿਨਾਂ
ਓਹੀ ਰਹਿਣਾ,
.
👉ਦੁਨੀਆਂ 🌎ਜਿੱਤ ✌️ਕੇ
ਦੱਸ ਕੀ ਕਰਲੇੰਗਾ ਦਿਲ 💓
ਜਿੱਤਿਆ ਕਰ ☺️ਭੋਅਲਿਆ ਤਰਜੇਂਗਾ
.
ਤੇਰੀ ਹਿੱਕ ਉੱਤੇ ਲਿਖ
ਜਿੰਦਾਬਾਦ ਚੱਲਿਆ ਤੈਂਨੂੰ
ਦਿੱਲੀਏ ਨੀ ਜਿੱਤ ਕੇ ਪੰਜਾਬ
ਚੱਲਿਆ॥🚩
.
ਡੂੰਘੀਆ ਜੜਾਂ ਦਾ ਰੁੱਖ
ਆ ਕੋਈ ਕੰਧ ਤੇ ਓੁਗਿਆ
ਪਿੱਪਲ ਨੀ
.
ਮਾਹੋਲ ਦਾ ਕੀ ਏ ਸੇ਼ਰਾ
ਜਦ ਦਿਲ ਕੀਤਾ ਬਦਲ
ਦਿਆਂਗੇ,
.
ਹੁੰਦੇ ਨਹੀ ਕੰਮ ਕਦੈ ਥੱਲੇ
ਲੱਗ ਕੇ ।। ਮਿਲਦਾ ਏ
ਸਭ ਦੇ ਇਥੇ ਸਿਧੀ ਨੀਤ ਨੂੰ।।
.
ਯਾਰ ਨਾ ਕਦੇ ਵੀ ਬੇਕਾਰ
ਰੱਖੀਏ, ਉੱਚੇ☝🏻ਸਦਾ ਵਿਚਾਰ
ਰੱਖੀਏ…… ਗੱਲਾਂ ਕਰੀਏ
ਹਮੇਸ਼ਾ ਮੂੰਹ ਤੇ, ਐਵੇਂ ਨਾ ❤
ਦਿਲ ਵਿੱਚ ਖਾਰ ਰੱਖੀਏ
ਯਾਰ ਨਾ ਕਦੇ ਵੀ ਬੇਕਾਰ
ਰੱਖੀਏ, ਉੱਚੇ☝🏻ਸਦਾ ਵਿਚਾਰ
ਰੱਖੀਏ…… ਗੱਲਾਂ ਕਰੀਏ
ਹਮੇਸ਼ਾ ਮੂੰਹ ਤੇ, ਐਵੇਂ ਨਾ
❤ਦਿਲ ਵਿੱਚ ਖਾਰ ਰੱਖੀਏ
.
ਵਿਰਲੇ ਹੀ ਆ ਨੀ
ਜਿਹੜੇ ਚੰਗਾ ਆਖਦੇ
ਬਾਕੀ ਜੋਰ ਲਾਈ
ਜਾਂਦੇ ਮਾੜਾ ਠੱਪਾ ਲਾਉਣ ਨੂੰ
.
ਘਰੇ ਸਾਡੇ ਨਿੱਤ ਹੀ
ਕਚਿਹਰੀ ਲੱਗਦੀ,
ਯਾਰ ਤੇਰਾ ਕੱਲਾ
ਕੇਸ ਪਿਆਰ❤ਦਾ ਲੜੇ
.
ਹਾਲ ਵੀ ਨਹੀਂ ਪੁੱਛਦੇ
ਮੇਰਾ👍 ਵੈਸੇ ਖ਼ਬਰਾਂ
ਰਖਦੇ ਨੇਂ .ਮੈ ਸੁਣਿਆ
ਕੁਜ਼ ਲ਼ੋਕ ਮੇਰੇ ਤੇ ਨਜਰਾਂ
ਰੱਖ ਦੇ ਨੇ#

Punjabi Ghaint Status For What’sapp

You can take from here Punjabi Ghaint Status For What’sapp. Please share.

.
ਮਤਲਬ ਲਈ ਕਦੇ ਕਿਸੇ
ਦੀ ਗੁਲਾਮੀ ਨਈ ਕੀਤੀ
ਜਿੱਥੇ ਵਿਗੜ ਗਈ ,,,
ਉਥੇ ਵਿਗੜ ਗਈ
.
ਘਰੇ ਸਾਡੇ ਨਿੱਤ ਹੀ
ਕਚਿਹਰੀ ਲੱਗਦੀ, ਯਾਰ
ਤੇਰਾ ਕੱਲਾ ਕੇਸ ਪਿਆਰ
❤ਦਾ ਲੜੇ.
.
ਬੱਚਾ ਬੱਚਾ😎 ਕਰਦਾ
ਹੈ ਮਾਣ ਜੱਟ ਤੇ 💪🏻
ਹਾਰਿਆ ਕਦੇ ਨਾ 🔥
ਸਦਾ ਜਾਵਾ ਜਿੱਤ ਕੇ
.
ਸਾਨੂੰ ਬਾਦਸਾਹੀ 🤴
ਨਹੀ ਇਨਸਾਨੀਅਤ
ਅਦਾ ਕਰ ਮੇਰੇ ਰੱਬਾ .
ਅਸੀ ਲੋਕਾਂ ਤੇ ਨਹੀਂ
❤ ਦਿਲਾ ਤੇ ਰਾਜ ਕਰਨਾ🙏..💯
.
ਕਿੱਲਾਂ ਨਾਲ ਗੱਡ ਕੇ
ਰੱਖਿਆ ਕਰੋ ਮਤਲਬ
ਨੂੰ ਤਾਂ ਜੌ ਕੋਈ ਚਾਹ
ਕੇ ਵੀ ਨਾ ਕਢ ਸਕ
.
ਖਿਆਲ ਰੱਖੀ ਸੱਜਣਾ,
ਖੁਦਾ ਜਦੋ ਇਸ਼ਕ ਦੇਂਦਾ
ਏ ਤਾਂ ਅਕਲਾਂ ਖੋਹ ਲੈਂਦਾ ਏ..😊
.
ਅੱਖਾਂ ਵਿੱਚ ਨੀਂਦ ਤੇ,
ਸੁਪਨਾ ਏ ਯਾਰ ਦਾ 🤗
ਕਦੀ ਤੇ ਅਹਿਸਾਸ ਹੋਵੇਗਾ,
ਉਸ ਨੂੰ ਸਾਡੇ ਪਿਆਰ ਦਾ..👨‍❤️‍👨
.
ਤੇਰੇ ਮਿਠੜੇ ਸੁਭਾਅ ਨਾਲ
ਮੇਰੀ ਪਹਿਚਾਨ ਹੁੰਦੀ ਆ,
ਜੱਟਾ ਤੇਰੇ ਹਾਸਿਆਂ ਤੇ ਜਿੰਦ
ਕੁਰਬਾਨ ਹੁੰਦੀ ਹਾਂ🥰
.
ਤੈਨੂੰ ਦੇਖਣ ਦਾ ਜਨੂੰਨ ਹੋਰ
ਵੀ ਗਹਿਰਾ ਹੁੰਦਾ ਹੈ, ਜਦ
ਤੇਰੇ ਚਿਹਰੇ ਤੇ ਜ਼ੁਲਫ਼ਾਂ ਦਾ
ਪਹਿਰਾ ਹੁੰਦਾ ਹੈ 🥰🥰
.
ਤੂੰ ਭੁੱਲ ਕੇ ਵੀ ਨੀ ਭੁੱਲ
ਸਕਦੀ ਸਾਡਾ ਪਿਆਰ
ਕੁੜੇ, ਜਿਨਾ ਚਾਹੇਗੀ
ਭੁੱਲਣਾ ਉਨ੍ਹਾਂ ਕਰੇਗੀ
ਯਾਦ ਕੁੜੇ।💞
.
ssਹੋਤੀ ਰਹੇਗੀ🥰
ਮੁਲਾਕਾਤੇ ਤੁਮਸੇ😉
ਨਜ਼ਰੋਂ ਸੇ 🧐ਦੂਰ ਹੋ
ਦਿਲ 💞ਸੇ ਨਹੀਂ |

Punjabi Ghaint Attitude Status

Punjabi gahit status

The persons who have attitude for some peolpe can get from here Punjabi Ghaint Attitude Status from here.

.
ਬਹੁਤੀਆਂ ਇੱਛਾਵਾਂ ਦੀ
ਤਾਂ ਭੁੱਖ ਕੋਈ ਨਾ..ਉਹਦੀ
ਰਜ਼ਾ ਵਿੱਚ ਰਹਿੰਦਿਆਂ
ਨੂੰ ਦੁੱਖ ਕੋਈ ਨਾ 😇.
.
ਜਿੰਦਗੀ ਮੁਸ਼ਕਿਲ
ਏ ਹਰ ਮੋੜ ਤੇ 👈👈
ਜਿੱਤ ਮਿਲਦੀ ਏ ਹਮੇਸ਼ਾ
ਆਪਣੇ ਜੋਰ ਤੇ💪💪
.
🚩ਜਿੱਤ ਹਾਰ ਦੇਖ ਕੇ
ਨੀ ਤੁਰੇ ਕਿਸੇ ਨਾਲ,
☝️ਤੁਰੇ ਹਾਂ ਤਾਂ ਦਿੱਤੀ
ਹੋਈ ਜੁਬਾਨ ਕਰਕੇ
.
ਅਸੂਲਾਂ ਦੇ ਅਧਾਰ ਤੇ
ਜਿੰਦਗੀ ਜਿਉਂਦੇ ਆ,
ਕਿਸੇ ਦੇ ਮੰਨੇ ਨੀ ਤੇ
ਆਪਣੇ ਕਦੇ ਤੋੜੇ ਨੀ…..😎
.
💢ਜਿੰਨੀ ਦਿੱਤੀ 🕉️ਰੱਬ
ਨੇ ਆ ਕੱਢੁ 🥳ਟੌਰ ਨਾਲ
….ਗੱਲੀਂ ਬਾਤੀਂ ਏਥੇ ਸਾਨੂੰ
ਬੜੇ ਮਾਰਦੇ🤷🏻‍♂️…..
.
ਵਖਤ ਸਿਖਾ ਰਿਹਾ…
ਤਾਂ ਸਿੱਖਾਂਗੇ ਵੀ ਜੇ
ਹਾਰ ਰਹੇ ਹਾਂ ਤਾਂ
ਕਦੇ ਜਿੱਤਾਗੇ ਵੀ …..🔥🔥
.
ਭੁੱਲਿਆ ,ਨੀਂ ਪੰਗੇ ਭਾਮੇਂ
ਫੱਕਰ ਹੋਇਆ,,ਆ ਕੇ
ਹਿੱਕ ਵਿੱਚ ਵੱਜੀ ਜੇ ਕੋਈ
ਚੱਕਰ ਹੋਇਆ ​​​​,,😎
.
ਲੋਕਾਂ ਦੇ ਬਦਲੇ ਹੋਏ
ਰੰਗ ਦੱਸ ਰਹੇ ਨੇ, ਮਿੱਤਰਾ
ਅੱਗ ਤਾ ਜਰੂਰ ਲੱਗੀ ਆ 🔥🔥
.
ਇਕੱਠੇ ਕਰ ਲਵਾਂਗੇ
ਬਿਖਰੇ ਹੋਏ ਅਰਮਾਨਾਂ
ਨੂੰ ਉਡਾਂਗੇ ਜਰੂਰ! ਸਾਫ
ਹੋ ਲੈਣਦੇ ਅਸਮਾਨਾਂ ਨੂੰ🎯
.
ਸੁਭਾਅ ਹੀ ਬਦਲੇ ਆ,
ਦਿਮਾਗ਼ ਉਹੀ ਆ🍁🔰
.
ਭਾਤ ਭਾਤ ਦੀਆ ਮੁਸੀਬਤਾਂ
ਨਾਲ ਮੱਥੇ ਲਾਏ ਨੇ ਨਿੱਕੀ
ਉਮਰੇ ਜਿੰਦਗੀ ਨੇ ਬੜੇ
ਨਾਚ ਨਚਾਏ ਨੇ,, 🔥🔥
.
🦅ਸਾਨਾਂ ਜਹੇ ਜੱਟ ਦੇਖ
ਪਾਉਂਦੇ ਬਿੱਲੋ ਡੈਸ਼ ਰੂਡ
ਤਾਂ ਹੋਣਗੇ ਕਿਉਂਕਿ
ਦੁਆਬਾ ਪਦੈਸ਼🦅
.
🦅ਰੀਸ ਘੁੱਗੀਆਂ-
ਕਟਾਰਾਂ ਦੀ ਹੁੰਦੀ ਆ
ਬਾਜਾਂਦੀ ਨੀ⛳️
.
ਆਕੜਾਂ ਤੋਂ ਦੂਰ ਮਿੱਠੀ👌🏻
ਜਿਹੀ #SmiLe☺ ਆ
#ਪਿਆਰ🥰 ਨਾਲ #
ਰਹਿਣਾ🤝🏻 ਇਹੀ #
LifeStyLe🕺🏻 ਆ 😎
.
ਅੱਦੀ lyf ਕੱਲੇਆ ਦੀ
ਲੰਘ ਗਈ ਰਕਾਨੇ,
ਉਹ ਵੀ ਲੰਘ ਜਾਣੀ
ਜਿਹੜੀ ਰਹਿ ਗਈ
half ਬੱਲੀਏ😏😏

CONCLUSION

This artical made specially for ghaint type persons. This about Punjabi Ghaint Status you can take from here and you can get more other posts on my page must visit and if you like my efforts please share and give feedback.

Leave a Comment