Attitude Shayari In Punjabi

Best Attitude Shayari In Punjabi For Facebook/ WhatsApp 2024

I am here with an amazing new topic it is the famous Punjabi people who are too much sweet and humble with others but they are too dangerous in attitude. They can show their attitude and kill others with their attitude so here we have Attitude Shayari In Punjabi people or others may be sent to show the attitude.

Attitude Shayari In Punjabi

You may want something like that with which you can show your attitude so you take from here Attitude Shayari In Punjabi.

Attitude punjabi Shayari

1

ਖੁਸ਼ੀਆਂ ਹੀ ਅਕਸਰ ਰੁਸਿਆ ਕਰਦੀਆਂ ਨੇ ਸੁਣਿਆ ਦੁੱਖਾਂ ਦੇ ਤਾਂ ਏਨੇ ਨੱਖਰੇ ਹੀ ਨਹੀਂ ਹੁੰਦੇ

It is said that happiness often causes anger, but sorrows do not have so many tears.

2

ਉੜਨੇ ਦੋ ਮਿੱਟੀ ਕੋ ਕਹਾ ਤਕ ਉੜੇਗੀ ਹਵਾ ਰੁਕੇਗੀ ਤੋ ਜਮੀਨ ਪਰ ਹੀ ਰਹੇਗੀ

The dust will fly until the wind stops, then the ground will remain.

3

ਕਿਰਦਾਰਾ ਦੇ ਖਿਲਾਫ ਨੇ

ਰੰਗ ਭਾਵੇ ਥੋੜੇ ਪੱਕੇ…

ਦਿਲ ਦੇ ਪੂਰੇ ਸਾਫ ਨੇ

I don’t like the work that Goes against my character

Our face color may be a little solid, but our hearts are pure/clean.

4

ਕਿਸੇ ਦੇ ਸਿਹਾਰੇ ਨਹੀਂ ਚੱਲਣਾ ਆਉੰਦਾ ਮੈਂਨੂੰ,ਆਪਣਾ ਰਸਤਾਂ ਮੈਂ ਆਪ ਚੌਣਦਾ…

I don’t want to walk with anyone’s help, I choose my own path…

5

मर्यादा में रहने वालों की इज्जत करते हैं,अदाओं में रहने वालों की नही.

We respect those who live within decorum, not those who live in style.

5

ਰੁਤਬਾ ਏ ਐਡਾ ਕਿਸੇ ਮੁਰੇ ਸਿਰ ਝੁਕਦਾ ਨੀ

ਮਿਹਨਤ ਆ ਕੀਤੀ ਐਵੇ ਫੁਕਰੀ ਚ ਬੁਕਦਾ ਨੀ

This is my status and style, I don’t bow my head to anyone

I have worked hard for it, I didn’t just brag about it.

6

ਡੋਰਾਂ ਬੰਨ੍ਹ ਕੇ ਪਿਆਰ ਦੇ ਜਿਵੇਂ ਪੈਗਾਮ ਦੀਆਂ ਸਾਹਾਂ ਵਿੱਚ ਜੜ੍ਹ ਲਈਆਂ ਤੇਰੇ ਨਾਮ ਦੀਆਂ..!!

Your name is rooted in the breath of love like a message by tying strings..!!

7

ਸਾਡੀਆਂ ਅਫਵਾਵਾਂ ਦੇ ਧੂੰਏ ਉੱਥੇ ਹੀ ਉਠਦੇ ਨੇ,ਜਿੱਥੇ ਸਾਡੇ ਨਾਮ ਤੋਂ ਲੋਕਾਂ ਨੂੰ ਅੱਗ ਲੱਗਦੀ ਹੋਵੇ..

The smoke of our rumors rises only where people are on fire in our name.

8

ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,

ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..

We never care about the opinions of the world,

Where our integrity is not respected, we do not pay our respects.

9

ਜੋ ਨਾਲ ਰਹਿ ਕੇ ਖੁਸ਼ ਨਾ ਹੋਣ ਉਹਨਾਂ ਨੂੰ ਅਜ਼ਾਦ ਕਰ ਦੇਣਾ ਚੰਗੀ ਗੱਲ ਹੁੰਦੀ ਹੈ

It is a good thing to free those who are not happy to live with.

10

ਹਰੇਕ ਮੂਹਰੇ ਝੁਕੀ ਜਾਈਏ ਏਨੀ ਨਰਮਾਈ ਨੀ

Let us bow down to each face with such gentleness.

11

ਆਕੜ ਚ ਨੀ

ਅਣਖਾਂ ਚ ਰਹਿੰਦੇ ਆ ਗਲ ਪਿੱਠ ਪਿੱਛੇ ਨਹੀਂ ਸਿੱਧੀ ਮੂੰਹ ਤੇ ਕਹਿੰਦੇ ਆ

We don’t show attitude in our actions, and

We don’t talk behind your back, but say it straight to the face.

Attitude Shayari In Punjabi For WhatsApp

Here we have Attitude Shayari In Punjabi For WhatsApp that you must share.

Attitude Shayari In Punjabi 1

ਜੋ ਨਾਲ ਰਹਿ ਕੇ ਕੁਝ ਸਵਾਰ ਨਾ ਸਕੇ

ਉਹ ਖ਼ਿਲਾਫ਼ ਹੋ ਕੇ ਕੀ ਵਿਗਾੜ ਲੈਣਗੇ…

“Those who cannot create anything while living with us,

what will they destroy by going against us?”

2

ਗੱਲ ਨਸ਼ੀਬ ਤੇ ਛੱਡੀ ਸੀ ਤਾ ਹਾਰ ਗਏ ਜੇ ਜਿੱਦ ਤੇ ਹੁੰਦੀ ਤਾ ਤਖਤ ਪਲਟ ਦਿੰਦੇ ‼️

If the matter was left to fate, they would have lost.

3

ਬਦਨਾਮ ਤਾਂ ਤੂੰ ਵੀ ਹੋ ਜਾਂਦਾ ਸੱਜਣਾਂ,ਪਰ ਅਸੀਂ ਤੇਰੇ ਵਾਂਗੂੰ ਹੋਰਾ ਅੱਗੇ ਭੇਤ ਨਹੀਂ ਖੋਲੇ

Gentlemen, you would also be infamous, but we did not reveal the secret to others like you.

4

ਸੱਤ ਰੰਗੀ ਜੇ ਪੀਂਘ ਵੇਖਣੀ, ਮੀਹਾਂ ਨਾਲ ਮੁਹੱਬਤ ਰੱਖ,ਸਿਖਰੀ ਮੰਜ਼ਿਲ ਟਿਕੀ ਰਹੇਗੀ, ਨੀਹਾਂ ਨਾਲ ਮੁਹੱਬਤ ਰੱਖ…

If you see a seven-colored tree, keep love with the rain, the top floor will remain, keep love with the bottom..

5

ਹੁਣ ਤੂੰ ਆਉਣਾ ਛੱਡ ਦੇਵੀਂ ਵਿੱਚ ਮੇਰੇ ਖੁਆਬਾਂ ਦੇ ਹੰਝੁਆਂ ਦੇ ਹੜਾਂ ਨਾਲ ਪੁਲ ਟੁੱਟ ਗਏ ਨੇਂ ਯਾਦਾਂ ਦੇ

Now you stop coming in the world, the bridge of my dreams has been broken by the flood of tears.

6

ਸਮਝ ਹੋਣੀ ਜ਼ਰੂਰੀ ਆ ਝੂਠ ਤੇ ਸੱਚ ਪਰਖਣ ਦੀ ਕੰਨਾਂ ਵਿੱਚ ਜ਼ਹਿਰ ਘੋਲਣਾ ਤਾਂ ਕੰਮ ਈ ਆ ਜ਼ਮਾਨੇ ਦਾ

It is necessary to understand, it is the work of the times to dissolve poison in the ears of testing truth and lies.

7

ਅੱਗ ਬੁਹਤ ਲੱਗਦੀ ਆ ਲੋਕਾ ਦੇ ਜੇ ਉਹਨਾ ਨਾਲ ਉਹਨਾਂ ਵਰਗਾ ਸਲੂਕ ਕਰੀਏ

If we treat them as they are, the people will be on fire.

8

ਪਰਖੀ ਜਾਂਦੀ ਯਾਰੀ,ਜਦੋਂ ਗਰਾਰੀ ਅਡ਼ਦੀ ਆ । ਨੋਟ ਮੈਟਰ ਨੀ ਕਰਦੇ, ਮੈਟਰ ਯਾਰੀ ਕਰਦੀ ਆ।

The friend who is tested, when the gharari comes. Note does not matter, the matter is done.

9

ਮੁਕਾਮ ਤੋ ਮੌਤ ਹੀ ਹੈ ਜਨਾਬ …ਜਰਾ ਠਾਠ ਸੇ ਚੱਲੇਗੇ..

There is only death from the place, sir… Let’s go with that that..

10

ਜੇ ਆਪਣੀ ਪਛਾਣ ਬਣਾਉਣੀ ਤੇ ਜੁੱਤੀ ਘਸਾ ਕੇ ਬਣਾਓ ਜੁੱਤੀ ਚੱਟ ਕੇ ਨਹੀ

If you make your identity, make it by rubbing shoes, not by licking shoes.

Attitude Shayari In Punjabi

For Facebook

Attitude I think is necessary in life because there are some people in your life if you do not show them attitude they will out of their mind here are Attitude Shayari In Punjabi For Facebook

Attitude Shayari In Punjabi

1

ਅਸੂਲਾਂ ਦੀ ਜਿੰਦਗੀ 👍ਜਿਉਣੇ ਆਂ ਮਿੱਤਰਾ ਤਗੜਾ ਜਾਂ ਮਾੜਾ ਦੇਖ ਕਦੇ 💪 ਬਦਲੇ ਨੀ.

2

ਯਾਰ ਤੇ ਹਥਿਆਰ ਦੋਵੇਂ ਚੰਗੀ ਨਸਲ ਦੇ ਰੱਖੋ,
ਯਾਰ ਜਾਨ ਦੇਣੀ ਜਾਣਦਾ ਹੋਵੇ ਤੇ ਹਥਿਆਰ ਜਾਨ ਲੈਣੀ..!!
💯

3

ਲੋਕ ਅੱਜ ਕੱਲ ਚੰਗੇ ਦਿਲ ਨੀ…
ਚੰਗੇ ਦਿਨ ਦੇਖਦੇ ਨੇ…
💯💯

4

ਕਰੀ ਦਾ ਨੀ ਮਾਨ ਗੋਰੇ ਚਿੱਟੇ ਰੰਗ ਦਾ ਜੱਟ ਵੀ ਸ਼ਿਕਾਰੀ ਚਾਹੇ ਥੋੜਾ ਸੰਗ ਦਾ❤️

5

ਵਕਤ ਨਾਲੋ ਪਹਿਲਾ ਬੋਲੇ ਗਏ ਸਬਦ ਅਤੇ ਮੌਸਮ ‘ ਤੋਂ ਪਹਿਲਾਂ ਤੋੜੇ ਗਏ ਫ਼ਲ ‘ ਬੇਅਰਥ ਜਾਂਦੇ ਹn✌️👍🏻

6

ਸਤਰੰਜ ਵਿਚ ਵਜੀਰ ਤੇ ਜ਼ਿੰਦਗੀ ਵਿੱਚ ਜ਼ਮੀਰ ਜੇ ਮਰ ਜਾਵੇ ਤਾ ਖੇਡ ਖਤਮ ਸਮਝੋ..😎😎

7

ਸੀ ਮੁਕਦਮੇ ਤਾਂ ਲੱਖਾਂ ਨੀ ਮੈਂ ਇੱਕ ਚੋਂ ਬਰੀ ਆ,
ਇੱਕੋ ਦੁੱਖ ਰਹਿਣਾ ਤੈਥੋਂ ਦੂਰ ਹੋ ਕੇ ਮਰੇ ਆ!

8

ਹਰ ਖੂਨ ਵਿੱਚ ਵਫ਼ਾ ਨਹੀਂ ਹੁੰਦੀ ਬੁੱਲ੍ਹਿਆ!
ਨਸਲਾਂ ਵੇਖ ਕੇ ਯਾਰ ਬਣਾਇਆ ਕਰ!

9

ਹੁਣ ਰੋਣਾ ਵੀ ਛੱਡ ਤਾ
ਉਹਨਾਂ ਲਈ
ਇਹ ਸੋਚ ਕੇ, ਕਿ ਕਿਤੇ ਰੱਬ ਉਸ ਤੋਂ
ਮੇਰੇ ਹੰਜੂਆਂ ਦਾ ਹਿਸਾਬ ਨਾ ਲੈ ਲਵੇ

10

ਜਿੰਦਗੀ ਸੇ ਯਹੀ ਗਿਲਾ ਹੈ ਮੁਝੇ..
ਤੂੰ ਬਹੁਤ ਦੇਰ ਸੇ ਮਿਲਾ ਹੈ ਮੁਝੇ.. !!
❣️

11

ਅਸੀ ਬੁਰੇ ਹਾਂ ਤਾਂ ਬੁਰੇ ਹੀ ਸਹੀ!
ਪਰ ਹਰ ਵਾਰ ਸਹੀ ਤੂੰ ਵੀ ਨਹੀਂ!
💯💯

12

ਉਹ ਕੱਲੀ ਕਹਿਰੀ ਜਾਨ ਆ,
ਮੇਰੇ ਸਿਰ ਤੇ ਜਿਹਦੇ ਅਹਿਸਾਨ ਆ,
ਕੀ ਲਿਖਾਂ ਮੈਂ ਤੇਰੇ ਬਾਰੇ ਬਾਪੂ,
ਤੇਰੇ ਕਰਕੇ ਤਾਂ ਮੇਰੀ ਪਹਿਚਾਣ ਆ।
❣️

CONCLUSION

The article is that you may show your attitude to those who may show you their attitude and if you do not know what you are so you have here Attitude Shayari In Punjabi must share it.

Leave a Comment