Love is the biggest part of love a man can win all the world with love. Love is the therapy for all the pains that are the beautiful feelings so here we came up with the Love Shayari In Punjabi that you can share with your loved ones.
Love Shayari In Punjabi
You can express your love with the help of poetry and Love Shayari In Punjabi must share your love.
1
ਅਜੇ ਤਾਂ ਮੇਰੀ ਜ਼ਿੰਦਗੀ ਚ ਕੋਈ ਖਾਸ ਨਹੀ…ਪਰ ਕਿਸੇ ਖਾਸ ਦੀ ਆਉਣ ਦੀ ਆਸ ਜਰੂਰ ਆ
There is no one special in my life yet…but there is hope for someone special to come.
2
ਕ ਰੀਜ ਸੀ ਮੇਰੀ ਕੀ ਕਦੇ ਓਹ ਵੀ ਮਨਾਵੇ..ਪਰ ਇਹ ਕਮਬਖਤ ਦਿਲ ਕਦੇ ਓਹਦੇ ਨਾਲ ਰੁਸਿਆ ਈ ਨਹੀ
I had a desire to celebrate him too.. but this poor heart never got angry with him.
3
ਪਾਣੀ ਦੀ ਛੱਲ , ਤੇ ਤੇਰੇ ਨਾਲ ਗੱਲ ,ਦੋ ਹੀ ਚੀਜ਼ਾਂ ਸੁਕੂਨ ਦੇ ਰਹਿਆ ਅੱਜ ਕੱਲ
The skin of water,and talking to you,are the only two things that remain comfortable these days.
4
ਪਿਆਰ ਕਰਨਾ ਸਿੱਖਿਆ ਹੈ ਨਫ਼ਰਤ ਦਾ ਕੋਈ ਜੋਰ ਨਹੀਂ ਬੱਸ ਤੂੰ ਹੀ ਤੂੰ ਹੈ ਇਸ ਦਿੱਲ ਵਿੱਚ ਦੂਸਰਾ ਕੋਈ ਹੋਰ ਨਹੀਂ
I have learned to love,there is no force of hate,only you are you,there is no other in this heart.
5
ਨਜ਼ਰਾ ਨੂੰ ਤਾਂ ਬਹੁਤ ਕੁਝ ਸੋਹਣਾ ਲੱਗਦਾ.. ਪਰ ਜੋ ਦਿਲ ਨੂੰ ਸੋਹਣਾ ਲੱਗੇ,ਪਿਆਰ ਤਾਂ ਉਹਦੇ ਨਾਲ ਹੁੰਦਾ ਏ..
Many things are beautiful to the eyes.. But what is beautiful to the heart, love is with him..
6
ਦੁਨੀਆਂ ਜਿੱਤ ਕੇ ਦੱਸ ਕੀ ਕਰਲੇੰਗਾ? ਦਿਲ ਜਿੱਤਿਆ ਕਰ ਭੋਅਲਿਆ ਤਰਜੇਂਗਾਂ।
What will you do after winning the world? After winning the heart, I will forget it.
7
ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ ,ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ |
A thousand joys are less than one sorrow to forget,one sorrow is enough to lose life.
8
ਬਾਦਸ਼ਾਹ ਤੋ ਹਮ ਸਾਰੇ ਜਹਾ ਕੇ ਹੈ ਪਰ ਤੇਰੇ ਦਿਲ ਦੇ ਸ਼ਹਿਰ ਉੱਤੇ ਰਾਜ ਕਰਨ ਦਾ ਮਜ਼ਾ ਹੀ ਕੁਝ ਹੋਰ ਹੈ
We all love the king, but the fun of ruling the city of your heart is something else.
9
ਇੱਕੋ ਦਿਨ ਤੇ ਇਕੋ ਰਾਤ ਹੋ ਜਾਏ ਰੱਬ ਕਰਕੇ ਸਾਡੇ ਦੋਹਾਂ ਦੀ ਮੁਲਾਕਾਤ ਹੋ ਜਾਏ..
May it be the same day and the same night, for the sake of God, may we both meet..
10
ਦਮਦਾਰ ਇਰਾਦੇ ਕਦੀ ਕਮਜ਼ੋਰ ਨਹੀਓ ਪੈਂਦੇ ਕੀਤੀ ਹੋਈ ਮੇਹਨਤ ਨੂੰ ਕਦੇ ਚੋਰ ਨਹੀਓ ਪੈਂਦੇ
Strong intentions are never weakened,hard work is never stolen.
11
ਪਤਾ ਨਹੀ ਰੱਬਾ ਲੋਕ ਕਿਵੇ ਭੁਲਾ ਦਿੰਦੇ ਤੇਰੇ ਇਹਸਾਨਾ ਨੂੰ ਸਾਡੇ ਤੋ ਤਾ ਤੇਰੀ ਬਣਾੲੀ ਇੱਕ ਮੁਟਿਅਾਰ ਕਦੇ ਭੁਲਾੲੀ ਨਹੀ ਜਾਣੀ..
I don’t know,God,how people could forget your kindness.A young woman made by you will never be forgotten.
12
ਬੇਸ਼ੱਕ ਜੀਅ ਇਸ਼ਕ ਲਈ ਤੇ ਇਸ਼ਕ ਲਈ ਮਰ ਪਰ ਇਸ਼ਕ ਜੇ ਇਹ ਕਰਨਾ ਤਾਂ ਖੁਦਾ ਨਾਲ ਕਰ.
Of course, live for love and die for love, but if you want to do it, do it with God.
Love Shayrai In Punjabi For WhatsAPP
You must have here Love Shayari In Punjabi For WhatsApp must share and spread love.
1
Ishq da rang saaf nahi hunda,
Ehnu samjhan di zarurat hai,
Nafrat di aadat nahi.
2
ਜਿਗਰਾ ਅਸਮਾਨਾਂ ਵਰਗਾ ਹੋਣਾ ਚਾਹੀਦਾ
ਯਾਰੀਆਂ ਵਿੱਚ ਵਾਧੇ ਘਾਟੇ ਸਹਿਣ ਲਈ
3
Jad yaadgaar lamhe fir yaad aunde ne,
Dil di har ik dharkan tere naam hundi ae.
4
ਕਿਸੇ ਦੀ ਦੂਰੀ ਨਾਲ ਕੋਈ ਮਰ ਨਹੀਂ ਜਾਂਦਾ
ਪਰ ਜਿੰਦਗੀ ਜੀਉਣ ਦਾ ਅੰਦਾਜ਼ ਬਦਲ ਜਾਂਦਾ
5
Tere ishq da rang saara chadhya,
Dil mera taitho hi machda bhangra.
6
ਮੰਨਿਆ ਕਿ ਵਕਤ ਸਤਾ ਰਿਹਾ ਏ
ਪਰ ਕਿੱਦਾਂ ਜੀਣਾ ਏ
ਉਹ ਵੀ ਤਾਂ ਸਿਖਾ ਰਿਹਾ ਹੈ
7
Akhiyan ch noor tera hi chamkda,
Saahan vich tu hi, har pal rang bharda.
8
ਜਿੰਦਗੀ ਵਿੱਚ ਇੱਕ ਦੂਜੇ ਨੂੰ
ਸਮਝਣ ਦਾ ਯਤਨ ਕਰੋ
ਪਰਖਣ ਦਾ ਨਹੀਂ
9
Raat diyaan neendran udd gayian,
Tere pyar vich dil mera khoya.
10
ਇਮਾਨਦਾਰੀ ਨਾਲ ਹਾਸੇ ਵੰਡ ਸੱਜਣਾਂ
ਦਿਲ ਤੋੜਨ ਦਾ ਕੰਮ ਬੇਈਮਾਨ ਕਰਦੇ ਨੇ
Love Shayari In Punjabi For Facebook
You must read and share it this is a beautiful Love Shayari In Punjabi For Facebook i hope you like it.
1
Naam dil uthe likhiya baha te nahi ,,
Jina tere te yakeen una saha te ni..
2
Pyaar diyan baatan, dil nu chu gayian,
Tere bina lagda nahi saara jahan.
3
Tere lai tere naal lad rahe haa..
Pta ni kiho jihi mohabaat kar rahe haa..
4
Saari duniya bhulake tere naal main,
Tere bina jeena lagda hai, ae dil tera diwana.
5
Gal dil di sajna har ek naal nahi kitti jandi ,,
Gal payar di aa sajna ek vaar ho jawe taa bhuli ni jandi
6
Tere pyar vich sajna, dil mera hai bechain,
Teri yaadon mein kho gaya, har pal teri yaad mein.
7
Galti Naal V Kisi Naal Pyaar Na Kareeyo,
Mar Mar K Jeona Pau Kise Te Na Mareyo
8
Bina mange hi mil gya se oo kise hor ne ,,
sanu taa ardasa to baad vi intejar hi milya
9
Man Hi Man Which Karda Han Tuhanu Pyaar Ena,
Nahi Kadey Wi Kisey Ne Kisey Nu Kita Hona
10
Haadsa Ikko He Mere Naal Aksar Ho Geya
Jo Vi Sheesha Dekhya Main Ohi Pathar Ho Geya
CONCLUSION
The article is that everyone in the world has love in their heart and loves someone special with which they want to share love so here we have Love Shayari In Punjabi share it.