In the world all the things need for a break. If it is a person a work or even a relation but most hard and painful break is the break after which the persons cant meet up again its a very pain full. Here we have the topic about it we have Breakup Status/Quotes In Punjabi you share it and through it you share your feelings. Here we have Sad Staus In Punjabi for you.
Breakup Status In Punjabi
You can find here Breakup Status In Punjabi you must take it and share it if you like give me feedback.
1.ਬਹੁਤ ਵੱਡਾ ਦਿਲ ਚਾਹੀਦਾ ਨਿਭਾਉਣ ਲਈ
ਉਂਝ ਪਿਆਰ ਤਾਂ ਸਭ ਨੂੰ ਹੋ ਜਾਂਦਾ
2.ਮੁਹੱਬਤ ਘਟਾਈ ਨਹੀਂ ਮੈ
ਬਸ ਤੇਰੇ ਜਿੰਨੀ ਕਰ ਦਿੱਤੀ
3.ਜਿੰਨੀ ਕੁ ਦੁਨੀਆ ਵੇਖੀ ਆ
ਉਸ ਹਿਸਾਬ ਨਾਲ ਚੁੱਪ ਨਾਲੋਂ ਚੰਗਾ ਕੁਝ ਵੀ ਨਹੀਂ
4.ਜ਼ਿੰਦਗੀ ਤਾਂ ਆਪੇ ਲੰਘ ਈ ਜਾਣੀ ਏ
ਮਸਲਾ ਤਾਂ ਹੱਸ ਕੇ ਲੰਘਾਉਣ ਦਾ ਏ
5.ਉਹਨੇ ਸਿਰਫ਼ ਗੱਲਾ ਕਰਨੀਆਂ ਸੀ
ਤੇ ਮੈਂ ਮੁਹੱਬਤ ਕਰ ਬੈਠਾ
6.ਦਿਲ ਨੂੰ ਵੀ ਉਹੀ ਚੀਜ਼ ਪਸੰਦ ਆਉਦੀਆ
ਜੋ ਕਰਮਾਂ ਚ ਨਹੀਂ ਹੁੰਦੀ
7.ਹੁਣ ਮੈ ਖੁਦ ਹੀ ਨਹੀਂ
ਚਾਹੁੰਦਾ ਕੀ ਕੋਈ ਮੈਨੂੰ ਚਾਹੇ
8.ਨੇੜੇ ਤਾ ਬਹੁਤ ਨੇ ਪਰ ਨਾਲ ਕੋਈ ਵੀ ਨਹੀ
9.ਮੁਹੱਬਤ ਦਾ ਸਿਰਫ ਦਰਵਾਜ਼ਾ ਸੋਹਣਾ
ਰਾਹ ਤਾਂ ਚੀਕਾਂ ਕਢਵਾ ਦਿੰਦਾ
10.ਚਾਹ ਵਰਗੇ ਆ ਸੱਜਣਾ ਲੋਕ ਵਰਤੀ ਵੀ ਜਾਂਦੇ ਨੇ
ਤੇ ਮਾੜਾ ਵੀ ਆਖੀ ਜਾਦੇ ਨੇ
11.ਬਰਬਾਦ ਹੋਣਾ ਪੈਂਦਾ ਏ
ਯਾਦਾਂ ਐਵੇਂ ਹੀ ਨਹੀਂ ਬਣਦੀਆਂ
12.ਬੱਚਿਆਂ ਵਾਂਗੂੰ ਪਾਲੇ ਸੁਪਨੇ ਜਦੋਂ ਟੁੱਟਦੇ ਆ
ਤਾਂ ਤਕਲੀਫ਼ ਸਿਰਫ਼ ਸਹਿਣ ਵਾਲ਼ਾ ਹੀ ਜਾਣਦਾ
Breakup Quotes In Punjabi
Here we have Breakup Quotes In Punjabi for you. Must watch it and give us feedback to us.
1. ਤੀਸਰਾ ਸ਼ਖਸ ਮਸਲਾ ਸੀ ਪਰ ਅਸੀਂ ਇੱਕ–
ਦੂਜੇ ਨੂੰ ਛੱਡਤਾ 💔
2. ਛੇਤੀ ਟੁੱਟਣ ਵਾਲੇ ਨਹੀ ਸੀ ਅਸੀ , ਬਸ ਕੋਈ
ਆਪਣਾ ਬਣ ਕੇ ਤੋੜ ਗਿਆ💔
3. ਵੈਰੀਆਂ ਦੀ ਹਿੱਕ ਉੱਤੇ ਸੌਣ ਵਾਲੀਏ , ਨੀ ਸਾਡੀ
ਯਾਦ ਤਾਂ ਜਰੂਰ ਆਉਂਦੀ ਹੋਊਗੀ
4. ਉਹਨੂੰ ਸੁਪਨੇ ਦਿਖਾਉਣ ਦੀ ਆਦਤ ਸੀ ਅਸੀ ਬੁਣਦੇ ਰਹੇ ,
ਊਹਨੂੰ ਝੂਠ ਬੋਲਣ ਦੀ ਆਦਤ ਸੀ ਅਸੀ ਸੁਣਦੇ ਰਹੇ
5. ਤੇਰੇ ਜਾਣ ਦੀ ਐਸੀ ਪੀੜ ਲੱਗੀ ਕਿ ਮੁੜ ਹੋਈ ਪੀੜ, ਪੀੜ ਹੀ ਨਾ ਲੱਗੀ.
6. ਗੱਲ ਇਹ ਨਹੀਂ ਕਿ ਤੂੰ ਬੇ-ਵਫਾਈ ਕੀਤੀ …
ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ …..
ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ, ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ…
7. ਰਿਸ਼ਤੇ ਵੀ ਅੱਜਕੱਲ ਦਿਲਾਂ ਦੇ ਨਹੀ ਜਰੂਰਤਾ ਦੇ ਹੀ ਰਹਿ ਗਏ ਨੇ ! 💕
8. ਕੀ ਹੋਇਆ ਜੇ ਤੂੰ ਸਾਨੂੰ ਦਿਲ ਚੋਂ ਕੱਢ ਤਾ !
ਅਸੀਂ ਵੀ ਤੇਰੀਆਂ ਚਿੱਠੀਆ ਦਾ ਜ਼ਹਾਜ ਬਣਾਕੇ ਪਾਣੀ ਚ’ ਛੱਡ ਤਾ
9. ਜਿਸ ਦਿਲ ਤੋਂ ਮੈਂ ਪਿਅਾਰ ਦੀ ਅਾਸ ਕਰ ਰਿਹਾਂ ਸਾਂ..
ਉਸ ਅੰਦਰ ਤਾਂ ੲਿਨਸਾਨੀਅਤ ਵੀ ਨਹੀਂ ਸੀ !!
10. ਤੇਰੇ ਵਾਅਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ ,
ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ
11. ਤੇਰੀ 👦Chat📱 ਪੁਰਾਣੀ ਪੜ੍ਹ ਕੇ ਦਿਲ 💔ਜਿਹਾ ਰੋ 😢ਬੈਂਠਾ.
12. ਟੁੱਟ ਜਾਦੇਂ ਨੇ ਗਰੀਬੀ ‘ਚ ਉਹ ਰਿਸ਼ਤੇ ਜੋ ਅਨਮੋਲ ਹੁੰਦੇ ਨੇ,
ਹਜ਼ਾਰਾਂ ਯਾਰ ਬਣਦੇ ਨੇ ਜਦ ਪੈਸੇ ਕੋਲ ਹੰਦੇ ਨੇ
13. ਕਾਤੋ ਹੀਰੇ ਜਿਹਾ ਯਾਰ ਗਵਾ ਲਿਆ ਦਿਲ ਚ ਖਿਆਲ ਰੜਕੂ
14. ਅਸੀਂ ਉਸ ਵਕਤ ਤੱਕ ਕਿਸੇ ਦੇ ਲਈ ਖਾਸ ਹਾ ,
ਜਦ ਤਕ ਉਹਨਾ ਨੂ ਕੋਈ ਦੁਸਰਾ ਨਹੀ ਮਿਲ ਜਾਂਦਾ !💯💯
Breakup Status In Punjabi For What’sapp
We have here Breakup Status In Punjabi For What’sapp you want to share your feelings must share it and give me feedback.
1. ਜਿਵੇਂ ਜਿਵੇਂ ਤੇਰੇ ਸ਼ਹਿਰੋਂ ਪੈਰ ਪੁੱਟਦਾ ਗਿਆ … ਮੈਂ ਟੁੱਟਦਾ ਗਿਆ
2. ਕਾਤੋ ਹੀਰੇ ਜਿਹਾ ਯਾਰ ਗਵਾ ਲਿਆ ਦਿਲ ਚ ਖਿਆਲ ਰੜਕੂ
3. ਅਸੀਂ ਉਸ ਵਕਤ ਤੱਕ ਕਿਸੇ ਦੇ ਲਈ ਖਾਸ ਹਾ , ਜਦ ਤਕ ਉਹਨਾ ਨੂ ਕੋਈ ਦੁਸਰਾ ਨਹੀ ਮਿਲ ਜਾਂਦਾ !
4. ਆਸ਼ਕੀ ‘ ਚ ਹਰ ਕਿੰਨੇ ਸਦਮੇ ਸਹੀਏ , ਸ਼ਹਿਰ ਤਾਂ ਛੱਡ ਦਿੱਤਾ , ਕੀ ਜੀਣਾ ਵੀ ਛੱਡ ਦਈਏ |
5. ਓਹ ਜਦ ਕਦੇ ਯਾਦਾਂ ਤੋਂ ਪਰੇਸ਼ਾਨ ਹੋਵੇਗੀ , ਆਪਣੀ ਬੇਵਫਾਈ ਤੇ ਹੀ ਪਰੇਸ਼ਾਨ ਹੋਵੇਗੀ |
6. ਗਮ ਇਹ ਨਹੀਂ ਕਿ ਅਸੀਂ ਜੁਦਾ ਹੋ ਗਏ, ਗਮ ਇਹ ਹੈ ਕਿ ਪਿਆਰ ਮੇਰਾ ਬਦਨਾਮ ਹੋ ਗਿਆ|
7. ਮਹਿੰਦੀ ਰੰਗ ਲਿਆਂਦੀ ਏ ਘਿਸ ਜਾਣ ਦੇ ਬਾਦ , ਯਾਰੀ ਯਾਦ ਆਉਂਦੀ ਏ ਟੁੱਟ ਜਾਣ ਦੇ ਬਾਦ |
8. ਛੁਟਨਾ ਹੀ ਸੀ ਤਾਂ ਕੁਛ ਹੋਰ ਵੀ ਛੁਟ ਜਾਂਦਾ,ਰੱਬਾ ਬੱਸ ਕੱਲਾ ਉਹਦਾ ਸਾਥ ਹੀ ਕਿਉਂ ਛੁਟ ਗਿਆ…
9. ਇੰਨਾ ਏਤਬਾਰ ਨਾ ਕਰ ਦਿਲਾ ਕਿਸੇ ਤੇ,,ਕਿਉਂਕਿ ਸਮਾਂ ਆਉਣ ਤੇ ਸਾਰੇ ਬਦਲ ਜਾਂਦੇ ਨੇ
10. ਤੇਰੇ ਨਾਲ ਪਿਆਰ ਕਰ ਕੇ ਵਿਚ ਵਚਾਲੇ ਆ ਗਿਆ,ਨਾ ਭੁੱਲ ਸਕਦਾ ਨਾ ਕਿਸੇ ਹੋਰ ਨਾਲ ਜੁੜ ਸਕਦਾ…
11. ਬੇਸ਼ਕ ਦਿਲ ਕਿੰਨਾ ਵੀ ਉਦਾਸ ਹੈ,ਫਿਰ ਵੀ ਉਸ ਦੇ ਮੁੜਨ ਦੀ ਆਸ ਹੈ
12. ਵੈਰੀਆਂ ਦੀ ਹਿੱਕ ਉੱਤੇ ਸੌਣ ਵਾਲੀਏ, ਨੀ ਸਾਡੀ ਯਾਦ ਤਾਂ ਜਰੂਰ ਆਉਂਦੀ ਹੋਊਗੀ
13. ਤੇਰੇ ਜਾਣ ਦੀ ਐਸੀ ਪੀੜ ਲੱਗੀ ਕਿ ਮੁੜ ਹੋਈ ਪੀੜ, ਪੀੜ ਹੀ ਨਾ ਲੱਗੀ.
Breakup Status In Punjabi For Facebook
Here we have the Breakup Status In Punjabi For Facebook must watch and give us feedback.
1. ਓਹ ਜਦ ਕਦੇ ਯਾਦਾਂ ਤੋਂ ਪਰੇਸ਼ਾਨ ਹੋਵੇਗੀ , ਆਪਣੀ ਬੇਵਫਾਈ ਤੇ ਹੀ ਪਰੇਸ਼ਾਨ ਹੋਵੇਗੀ
2. ਗਮ ਇਹ ਨਹੀਂ ਕਿ ਅਸੀਂ ਜੁਦਾ ਹੋ ਗਏ, ਗਮ ਇਹ ਹੈ ਕਿ ਪਿਆਰ ਮੇਰਾ ਬਦਨਾਮ ਹੋ ਗਿਆ|
3. ਮਹਿੰਦੀ ਰੰਗ ਲਿਆਂਦੀ ਏ ਘਿਸ ਜਾਣ ਦੇ ਬਾਦ , ਯਾਰੀ ਯਾਦ ਆਉਂਦੀ ਏ ਟੁੱਟ ਜਾਣ ਦੇ ਬਾਦ |
4. ਛੁਟਨਾ ਹੀ ਸੀ ਤਾਂ ਕੁਛ ਹੋਰ ਵੀ ਛੁਟ ਜਾਂਦਾ,ਰੱਬਾ ਬੱਸ ਕੱਲਾ ਉਹਦਾ ਸਾਥ ਹੀ ਕਿਉਂ ਛੁਟ ਗਿਆ…
5. ਇੰਨਾ ਏਤਬਾਰ ਨਾ ਕਰ ਦਿਲਾ ਕਿਸੇ ਤੇ,,ਕਿਉਂਕਿ ਸਮਾਂ ਆਉਣ ਤੇ ਸਾਰੇ ਬਦਲ ਜਾਂਦੇ ਨੇ💯😊
6. ਤੇਰੇ ਨਾਲ ਪਿਆਰ ਕਰ ਕੇ ਵਿਚ ਵਚਾਲੇ ਆ ਗਿਆ,ਨਾ ਭੁੱਲ ਸਕਦਾ ਨਾ ਕਿਸੇ ਹੋਰ ਨਾਲ ਜੁੜ ਸਕਦਾ…
7. ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀਂ ਸਕਦੇ, ਖੋਣਾ ਵੀ ਨਹੀਂ ਚਾਹੁੰਦੇ, ਪਰ ਓਹਨੂੰ ਪਾ ਵੀ ਨਹੀਂ ਸਕਦੇ |💔
8. ਕਸੂਰ ਕਿਸੇ ਦਾ ਵੀ ਹੋਵੇ, ਪਰ ਹੰਝੂ ਬੇਕਸੂਰ ਦੇ ਹੀ ਨਿਕਲਦੇ ਨੇ 😢😢
9. ਉਹ ਤਾਂ ਆਪਣੀ ਇੱਕ ਆਦਤ ਵੀ ਨਾ ਬਦਲ ਸਕੀ , ਮੈਂ ਪਤਾ ਨਹੀਂ ਕਿਊ ਆਪਣੀ ਸਾਰੀ ਜ਼ਿੰਦਗੀ ਬਦਲ ਲਈ 🥺
10. ਦਰਦ ਨੂੰ ਹੱਸਕੇ ਸਹਿਣਾ ਕੀ ਸਿੱਖ ਲਿਆ ਸਾਰੇ ਸੋਚਦੇ ਆ ਕੇ ਇਹਨੂੰ 🤔🤔 ਤਕਲੀਫ ਨਹੀਂ ਹੁੰਦੀ |
11. ਇਸ਼ਕ ਦੇ ਰਾਹਾਂ ਤੋਂ ਪਾਸਾ ਵੱਟ ਗਏ ਆ..ਪਿਆਰ ਕਰਨਾ ਨੀ ਭੁਲੇ ਬਸ ਕਰਨੋ ਹੱਟ ਗਏ ਆ..😊
12. ਮੂਲ ਸਾਡੇ ਕੀਤੇ ਦਾ ਤਰੀਕੇ ਨਾਲ ਤਾਰਿਆਂ, ਸਾਨੂੰ ਤਾਂ ਸ਼ਿਕਾਰੀ ਨੇ ਸਲੀਕੇ ਨਾਲ ਮਾਰਿਆ..🔥🔥
CONCLUSION
This article is made for the broken heart people who can take the pain in her heart and can not share with others. I hope you must want it and share with someone your feelings here we have Breakup Status/Quotes In Punjabi you share it and give us feedback on our efforts.