Punjabi Funny Status

Top Punjabi Funny Status For What’sapp/ Facebook 2024

Welcome friends/ in this post we have a new collection about fun and entertainment. We have a lot of jokes in this post for you. Fun is the important part of life our life is incomplete and boring without these things.Fun is the important for life. There are different types of fun like we tell funny jokes and send some funny status to others. Here we have a collection of Top Punjabi Funny Status. Must watch and share.

Punjabi Funny Status

Here we have  Punjabi Funny Status for you. You can share your emotions and feelings with others.

Punjabi Funny Status

.
ਇਸ ਦਿਲ ਦੀਆਂ ਸਾਰੀਆਂ
ਲਾਈਨਾਂ ਵਿਅਸਤ ਹਨ 😉😉
ਕਿਰਪਾ ਕਰਕੇ ਅਗਲੇ ਜਨਮ
ਵਿੱਚ ਟਰਾਈ ਕੀਤਾ ਜਾਵੇ 😋😃

.
ਲੋਕਾ ਦੀ ਕਿਸਮਤ ਸੁੱਤੀ
ਹੁੰਦੀ ਆ, ਮੈਨੂੰ ਲਗਦਾ ਮੇਰੀ
ਕੌਮਾ ਚ ਚਲੀ ਗਈ ਆ..😂😂

.
ਰਾਤੀਂ ਸੁਪਨੇ ‘ਚ ਮੈਂ ਨੱਚੀ
ਗਈ, 💃 ਤੇਰੇ ਪੈਂਦੇ ਛਿੱਤਰ
ਦੇਖ ਮੈਂ ਹੱਸੀ ਗਈ..!😂🥴

.
ਸਾਲੀ ਏਨੀਂ ਗਰਮੀ ਆ
ਦਿਲ ਕਰਦਾ ਰਜ਼ਾਈ ਲੈ
ਕੇ ਖੁਦਕੁਸ਼ੀ ਕਰ ਲਵਾਂ

.
ਕੰਮ ਏਦਾਂ ਦਾ ਕਰੋ ਕਿ ਲੋਕ
ਕਹਿਣ ਤੂੰ ਰਹਿਣਦੇ!  ਮੈਂ
ਆਪੇ ਕਰਲੂ 😂😂

.
🚙 ਗੱਡੀ ਸੜਕਾਂ ਤੇ ਜਾਵੇ
ਮੇਲਦੀ , ਦਿਨੇ ਸਾਨੂੰ ਮਾਮੇ
ਘੇਰਦੇ , 🚓 ਰਾਤੀ ਸੁਪਨੇ
ਚ ਤੂੰ ਘੇਰਦੀ

.
ਮੈ ਪੁੱਛਿਆ ਇੰਨੇ BoyFRienD
kYun ਬਣਾਏ ਨੇ ? keHnDi
ਕਮਲਿਆ ਔਖੇ ਵੇਲੇ #ਯਾਰ
ਖੜ੍ਹਦੇ ਕੰਮ ਆਉਣ ਨਾ
ਸੁਨੱਖੀਆਂ ਨਾਰਾਂ

.
ਪੰਜਵੀ ਚ ਜਿਹੜੀਅਾਂ
ਕੁੜੀਅਾਂ ਪਾਗਲ ਲੱਗਦੀਅਾਂ
ਸੀ ੳੁਹੀ ਅੱਜ ਕੱਲ ਮੁੰਡੇ
ਪਾਗਲ ਕਰੀ ਫਿਰਦੀਅਾ..

.
ਲੋਕੀ ਕਹਿੰਦੇ ਸੜ ਨਾ
ਰੀਸ ਕਰ..ਪਰ ਆਪਾ
ਕਹੀਦਾ ਸੜੀ ਜਾ.. ਰੀਸ
ਤਾਂ ਤੇਥੋਂ ਹੋਣੀ ਨੀ….

.
ਗਲਤੀ ਇੱਕ ਵਾਰ
ਹੁੰਦੀ ਸੱਜਣਾ, ਬਾਰ
ਬਾਰ ਤਾਂ ਚਲਾਕੀਆਂ
ਹੁੰਦੀਆਂ ਨੇ

.
ਭੇਡਾਂ ਕਪਾਹ ਚ ਤੇ
ਕੁੜੀਆਂ ਵਿਆਹ
ਚ ਚਾਂਬਲੀਆਂ ਫਿਰਦੀਆਂ।

Funny Punjabi Status For Friends

Here we have a collection Funny Punjabi For Friends because friends is the people who is the funniest in life. If you like, you must share and give feedback.

.
ਜੇ ਤੁਸੀਂ ਦੁਨੀਆ ਤੋਂ
ਅਲੱਗ ਦਿਖਣਾ
ਚਾਹੁੰਦੇ ਹੋ 🤔ਤਾਂ…
ਹੁਣੇ ਤੋਂ ਕੋਟੀਆਂ ਸਵੈਟਰ
ਪਾਉਣੇ ਸ਼ੁਰੂ ਕਰ ਦਿਓ
😆😆😂

.
ਅੱਖਾਂ ਚੈੱਕ ਕਰਵਾਉਣ
ਗਿਆ 🙄 ਤੇ ਡਾਕਟਰ
ਪੁੱਛਦਾ ਇਹ ਕਿੰਨੇ ਦਾ ਨੋਟ
ਹੈ 🤔ਮਖਿਆ ਬਾਹਰ ਧੁੱਪੇ
ਚੈਕ ਕਰਦਾਂ ਜੀ,ਜਾ ਕੇ ਵੇਖਿਆ
ਤੇ 2000 ਦਾ ਸੀ, ਫੇਰ ਕੀ !
ਡਾਕਟਰ ਅੱਜ ਤੱਕ ਲੱਭ ਰਿਹੈ 😂😂😂

.
ਵਿਦੇਸ਼ਾਂ ਚ ਲੋਕ ਕੁੱਤਿਆਂ
ਨੂੰ ਵੀ ਘੁਮਾਉਣ ਲਈ
ਡਰੋਨ💸 ਖਰੀਦ ਰਹੇ ਨੇ
🤔🙄
ਜੇ ਸਾਡੇ ਮੁਲਕ ਚ
ਇਸ ਤਰਾਂ ਹੋਏ ਤਾਂ
ਨਾ ਡਰੋਨ ਵਾਪਸ ਆਏ
ਤੇ ਨਾ ਹੀ ਕੁੱਤਾ🐕‍🦺
😂😂😂

.
ਜੇਕਰ 1-2 ਸਾਲ ਮੁੰਹ
ਤੇ ਮਾਸਕ ਲਗੇ ਰਹਿ
ਗਏ ਤਾਂ ਇੱਕ ਦੂਜੇ ਦਾ
ਨੰਗਾ ਮੂੰਹ ਦੇਖ ਕੇ ਬੱਚੇ
ਸ਼ੇਮ ਸ਼ੇਮ ਕਰਿਆ ਕਰਨਗੇ
😜😂😂

.
T.V 📺 ਤਾਂ ਵਿਚਾਰਾ
ਸਿਰਫ ਬੈਕਗ੍ਰਾਉਂਡ
ਮਿਊਜ਼ਿਕ ਲਈ ਚਲਦਾ ਹੈ
🤔 ਕਿਓਕਿ 🙄
ਸਾਰਿਆਂ ਦਾ ਧਿਆਨ ਤਾਂ
ਮੋਬਾਈਲ📲 ਚ ਹੀ ਰਹਿੰਦਾ ਹੈ
😛😛😂😂

.
ਅੱਡ-ਅੱਡ ਦਵਾਈਆਂ
ਦੇ ਵੀਅੱਡ-ਅੱਡ ਨਖਰੇ ਨੇ
🙄🤔
ਕਿਸੇ ਨੂੰ ਢਿੱਡ ਖਾਲੀ
ਚਾਹੀਦਾ ਹੈ ਤੇ ਕਿਸੇ ਨੂੰ ਭਰਿਆ
😂😂

.
ਆਹ ਜਿਹੜੇ
ਪ੍ਰੋਫਾਇਲ ਨੂੰ
ਲਾੱਕ ਲਾ ਕੇ
ਰੱਖਦੇ ਨੇ 🤔
ਕਿਹੜਾ ਖਜਾਨਾ
ਇਹਨਾਂ ਦੀ ਪ੍ਰੋਫਾਇਲ ਚ 🙄
🤣😁🤣😁🤣

.
ਮਿੱਤਰੋ ! ਹਰ ਕਿਸੇ
ਨੂੰਸਫਾਈ ਦੇਣ
ਦੀ ਲੋੜ ਨਹੀ
🙄🤔
ਤੁਸੀਂ ਮਨੁੱਖ ਹੋ
ਕੋਈ ਸੈਨਟਾਇਜਰ ਨਹੀ
😂😂😂

.
ਜੇ ਵਿਕੀ ਤੇਰੀ ਦੋਸਤੀ
ਤਾਂ ਸਭ ਤੋਂ ਪਹਿਲਾ
ਖਰੀਦਦਾਰ ਮੈਂ ਹੋਵਾਂਗਾਤੈਨੂੰ
ਖਬਰ ਨੀ ਹੋਣੀ ਤੇਰੀ ਕੀਮਤ ਦੀ

.
ਯਾਰ ਨਾ ਕਦੇ ਵੀ ਬੇਕਾਰ
ਰੱਖੀਏ, ਉੱਚੇ ਸਦਾ ਵਿਚਾਰ
ਰੱਖੀਏ, ਗੱਲਾਂ ਕਰੀਏ
ਹਮੇਸ਼ਾ ਮੂੰਹ ਤੇ, ਐਵੇਂ ਨਾ
ਦਿਲ ਵਿੱਚ ਖਾਰ ਰੱਖੀਏ.

.
ਉਚੀਆਂ_ ਹਵੇਲੀਆਂ🏯
ਕਾਰਾਂ_🚘 ਲੰਮੀਆਂ ਤੇ
ਸਹੇਲੀਆਂ👭 ਵੀਰੇ ਪੱਲੇ
ਸਾਡੇ ਕੱਖ_💸_ ਨੀ ਯਾ
+ਰਾਂ👬 ਬੈਲੀਆਂ ਦੇ ਬੈਲੀ
ਆਂ😉👈<br>Magar
Hamara Dil Kahan
Se Layega

.
ਵੇਖਣ ਨੂੰ ਭਾਂਵੇ ਇੱਕਲੇ
ਦਿਸਦੇ ਆ, ਪਰ ਯਾਰਾਂ
ਦੀ ਥੋੜ ਨਹੀਂ, ਯਾਰੀਆਂ
ਹੀ ਕਮਾਈਆਂ ਅਸੀ ਕੋਈ
ਗਾਂਧੀ ਵਾਲੇ ਨੋਟ ਨਹੀਂ

.
ਇਕ ਕੈਮ ਸਰਦਾਰੀ,
ਦੂਜੀ ਅਣਖ ਪਿਆਰੀ,
ਤੀਜਾ ਰੱਬ ਬਿਨਾ ਕਿਸੇ
ਅੱਗੇ ਹੱਥ ਨਹੀੳ ਅੱਡੀ ਦੇ.
…ਕੁੜੀਆਂ ਦੇ ਪਿੱਛੇ ਲੱਗ
ਯਾਰ ਨਹੀੳ ਛੱਡੀਦੇ

.
ਨੋਟ ਨੂਟ ਨਾ ਜੋੜੇ ਬਹੁਤੇ
ਜੋੜੇ ਯਾਰ ਬਥੇਰੇ ਨੀ
(Attitude)ਤਾਂ ਰੱਖਣ
ਰਕਾਨਾ ਚੋਬਰ ਰੱਖਦੇ ਜੇਰੇ ਨੀ

Funny Punjabi Status For What’sapp

Here we have a collection of Funny Punjabi Status For What’sapp. Please share and give us feedback.

Punjabi Funny Status

.
ਯਾਰਾ ਬਿਨ ਕੱਖ ਦਾ
ਯਾਰਾ ਨਾਲ ਲੱਖ ਦਾ |

.
ਮੈਂ ਆਪਣੀ ਜ਼ਿੰਦਗੀ ਵਿੱਚ
ਹਰ ਕਿਸੇ ਨੂੰ ਅਹਿਮੀਅਤ
ਇਸ ਲਈ ਦਿੰਦਾ ਹਾਂਕਿਉਂਕਿ
ਜੋ ਚੰਗੇ ਹੋਣਗੇ ਓ ਸਾਥ
ਦੇਣਗੇ ਤੇ ਜੋ ਬੁਰੇ ਹੋਣ
ਗੇ ਓ ਸਬਕ ਦੇਣਗੇ..

.
ਕੰਮ ਕਾਰ ਤੋ ਵੇਹਲੇ
ਆ babbu mann
ਦੇ ਚੇਲੇ ਆ

.
ਪਤਾ ਨੀਂ ਕਿਹੜਾ Virus
ਹੈ ਤੇਰੀਆਂ ਯਾਦਾਂ ਵਿੱਚ,
ਤੇਰੇ ਬਾਰੇ ਸੋਚਦਾ ਤਾਂ
Hang ਹੋ ਜਾਈਦਾ

.
ਫੋਟੋਆਂ ਹੀ Like ਕਰੀਂ
ਜਾਵੀਂ, ਮੈਨੂੰ ਨਾਂ Like
ਕਰੀਂ ਮਾਂ ਦੀਏ ਧੀਏ!

.
ਮੈਂ ਸੋਚਿਆ ਕੇ Status
ਪਾਵਾਂ ਉਹਦੇ ਨਾਂ ਦਾ,
ਜਿਹੜੀ ਮੇਰੇ ਤੇ ਮਰਦੀ ਆ,
ਪਰ ਇਹ ਸੋਚ ਕੇ Cancel
ਕਰਤਾ,ਕੇ ਸਾਰੀ ਮੰਡੀਰ ਤਾਂ
ਮੇਰੇStatus ਕਰਦੀ ਆ

.
🚙 ਗੱਡੀ ਸੜਕਾਂ ਤੇ
ਜਾਵੇ ਮੇਲਦੀ , ਦਿਨੇ ਸਾਨੂੰ
ਮਾਮੇ ਘੇਰਦੇ , 🚓 ਰਾਤੀ
ਸੁਪਨੇ ਚ ਤੂੰ ਘੇਰਦੀ

.
ਮੈਂ ਆਪਣੀ ਜ਼ਿੰਦਗੀ ਵਿੱਚ
ਹਰ ਕਿਸੇ ਨੂੰ ਅਹਿਮੀਅਤ
ਇਸ ਲਈ ਦਿੰਦਾ ਹਾਂਕਿਉਂਕਿ
ਜੋ ਚੰਗੇ ਹੋਣਗੇ ਓ ਸਾਥ
ਦੇਣਗੇ ਤੇ ਜੋ ਬੁਰੇ ਹੋਣ
ਗੇ ਓ ਸਬਕ ਦੇਣਗੇ.

.
ਲੋਕਾ ਦੀ ਕਿਸਮਤ ਸੁੱਤੀ ਹੁੰਦੀ ਆ, ਮੈਨੂੰ ਲਗਦਾ ਮੇਰੀ ਕੌਮਾ ਚ ਚਲੀ ਗਈ ਆ..😂😂

.
ਕੰਮ ਏਦਾਂ ਦਾ ਕਰੋ ਕਿ ਲੋਕ ਕਹਿਣ ਤੂੰ ਰਹਿਣਦੇ! ਮੈਂ ਆਪੇ ਕਰਲੂ 😂😂

.
ਕਹਿੰਦੀ 💁 ਤੈਨੂੰ ਪਤਾ ਨੀ ਲੱਗਦਾ .ਕਮਲਿਆ 👦 ਮੈਂ ਤੇਰਾ ਕਿੰਨ੍ਹਾ ਕਰਦੀ ਆ.. ਨਿਰਨੇ ਕਾਲਜੇ 🙇 ਉੱਠ ਕੇ ਸਬ ਤੋਂ 👆 ਪਹਿਲਾਂ ਤੇਰੀਆਂ 📜✍ ਪੋਸਟਾਂ ਪੜ੍ਹਦੀ ਅਾ.

.
ਖੁਸ਼ੀ-ਖੁਸ਼ੀ ਕਾਲਜ ਓਹੀ ਜਾਂਦੇ ਆ ਜੀਹਨਾਂ ਦਾ ਓਥੇ ਕੋਈ ਚੱਕਰ ਚੱਲ ਰਿਹਾ ਹੋਵੇ, ਮੇਰੇ ਵਰਗੇ ਤਾਂ ਰੋ ਰੋ ਕੇ ਸਿਰਫ Attendance ਹੀ ਲਗਵਉਣ ਜਾਂਦੇ ਨੇ ।

.
ਇਸ ਦਿਲ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ 😉😉 ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ 😋😃

Funny Punjabi Status For

Facebook

Here we have collection of Funny Punjabi Status For Facebook. Must watch and share.

Punjabi Funny Status

.
“ਤੇਰੇ ਨਾਲੋ ਤਾਂ ਸਾਡਾ “ANTIVIRUS” ਚੰਗਾ … ਜੇਹੜਾ ਸਾਡੀ Care ਤਾਂ ਕਰਦਾ”

.
ਮੈਂ ਸੋਚਿਆ ਕੇ Status ਪਾਵਾਂ ਉਹਦੇ ਨਾਂ ਦਾ, ਜਿਹੜੀ ਮੇਰੇ ਤੇ ਮਰਦੀ ਆ ,ਪਰ ਇਹ ਸੋਚ ਕੇ Cancel ਕਰਤਾ,ਕੇ ਸਾਰੀ ਮੰਡੀਰ ਤਾਂ ਮੇਰੇStatus Copy ਕਰਦੀ ਆ

.
ਉਸ ਬੇਵਫਾ ਦੇ ਜਾਨ ਤੌਂ ਬਾਅਦ …ਮੈਂ ਮਰਨ ਹੀ ਵਾਲਾ ਸੀ,ਅਚਾਨਕ ਮੈਨੂੰ ਯਾਦ ਆਇਆ ਕਿ ਉਸਦੀ ਸਹੇਲੀ ਨੇ ਵੀ ਮੈਨੂੰ ਨੰਬਰ ਦਿਤਾ ਸੀ

.
ਕਹਿੰਦੀ , “ਤੂੰ ਮੈਨੂੰ ਕਿੰਨਾ ਪਿਆਰ ਕਰਦਾ ਹੈ , ਮੈਂ ਕਿਹਾ, “ਜਿੰਨਾ ਠੰਡ ਚ ਰਜਾਈ ਨੂੰ”

.
ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ… ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ ਸਕੋ

.
ਲੋਕੀ ਕਹਿੰਦੇ ਸੜ ਨਾ ਰੀਸ ਕਰ..ਪਰ ਆਪਾ ਕਹੀਦਾ ਸੜੀ ਜਾ.. ਰੀਸ ਤਾਂ ਤੇਥੋਂ ਹੋਣੀ ਨੀ….

.
ਮੁੰਡਿਆ ਦੀ ਯਾਰੀ ਜਿਵੇ H.D.F.C da ‪loan ਕੁੜੀਆਂ ਦੀ ਯਾਰੀ ਜਿਵੇ china ਦਾ ਫੋਨ।

.
ਨੀ ਤੂੰ ਮੇਰੇ ਲਈ ਓਨੀ ਹੀ ਜਰੂਰੀ ਆ ਜਿੰਨੀ . . . ਝੋਨੇ ਨੂੰ ਸਪਰੇਅ ਜਰੂਰੀ ਹੁੰਦੀ ਆ

.
ਗਲਤੀ ਇੱਕ ਵਾਰ ਹੁੰਦੀ ਸੱਜਣਾ, ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ

.
ਐਨੀ ਗਰਮੀ ਆ ਕਿ..ਕਦੇ ਕਦੇ ਤਾਂ ਮੱਛਰ ਵੀ ਕੰਨ ਕੋਲ ਆ ਕੇ ਕਹਿੰਦਾ..ਠੰਡਾ ਪਾਣੀ ਹੀ ਪਿਲਾ ਦੇ ਬਾੲੀ ਬਣ ਕੇ..

CONCLUSIO

In this post, we present a Funny Punjabi Status for you. i hope you will watch, like, share, and please give feedback

Leave a Comment