Gym Status/Quotes and SMS In Punjabi

Top Gym Status/Quotes and SMS In Punjabi 2024

Here we have the top statuses we can have from others status and the Gym Status/Quotes and SMS In Punjabi you are the gym joiner or gym lover so need it and give the motivation to others from these. Here we have Baisakhi Status/Wishes In Punjabi for your festival. You may have enjoyed these posts and shared them with others.

Gym Status In Punjabi

You can take from here the Gym Status In Punjabi, share with others and give us feedback.

Gym Status /Quotes and SMSI n Punjabi

.
ਤੇਰੇ ਜੋਗਾ ਟਾਇਮ ਦੱਸ ਕਿੱਥੋ ਕੱਡੀਏ,

ਹੁੰਦਾ ਜਿਮ ਵਿੱਚ ਲੋਹੇ ਨਾਲ ਮੱਥਾ ਮਾਰਨਾ.

.
ਆਪਣੇ ਸਰੀਰ ਦੀ ਸੰਭਾਲ ਕਰੋ। ਇਹ ਉਹੀ

ਥਾਂ ਹੈ ਜਿੱਥੇ ਤੁਹਾਨੂੰ ਰਹਿਣਾ ਹੈ।

.
ਆਪਣੇ ਸਰੀਰ ਨੂੰ ਬਦਲਣ ਲਈ, ਤੁਹਾਨੂੰ ਪਹਿਲਾਂ

ਆਪਣਾ ਮਨ ਬਦਲਣਾ ਚਾਹੀਦਾ ਹੈ

.
ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ,,

ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ,,

.
ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੱਲਿਆ,

ਟੀਕੇ ਲਾ ਕੇ ਦਲੇਰੀਆਂ ਨੀ ਆਉਂਦੀਆਂ💉

.
ਦੋ ਸਾਲ Gym ਵਿੱਚ ਲਾਏ ਨੇ ,🏋🏼‍ ਮਿਹਨਤ ਕਰ ਕੇ ਡੋਲੇ ਬਣਾਏ ਨੇ 💪🏼

.
ਡੋਲਿਆਂ ਦੇ ਸਿਰ ਤੇ ਜਿਤੀਏਂ ਹਾਰੀ ਬਾਜੀ ਨੂੰ..💪

ਤਾਹੀ ਤਾ ਲੋਕ ਤਰਸਨ ਸਾਡੀ ਯਾਰੀ ਨੂੰ

.
Gym ਵਿੱਚ ਮਸਲ ਬਣਾਈ ਫਿਰਦਾ, ਡੋਲਿਆਂ ਤੇ ਸ਼ੇਰ ਬਣਾਈ ਫਿਰਦਾ

.
ਅਸੀਂ ਅੱਜ ਵੀ ਆਪਣੇ ਜ਼ੋਰ ਦਾ ਦਮ ਰੱਖਦੇ ਹਾਂ,,

ਹੋਸ਼ ਉੱਡ ਜਾਂਦੇ ਨੇਂ ਲੋਕਾਂ ਦੇ ਜਦੋਂ GYM ਵਿੱਚ ਕਦਮ ਰੱਖਦੇ ਹਾਂ,

.
ਟੁੱਟੀਆਂ 😓 ਦਾ ਹੱਲ ਸਦਾ ਦਾਰੂ🍻ਤਾਂ ਨੀ ਹੁੰਦੀ🙈,

ਕਢਿਆ ਨਤੀਜਾ 😁ਅਸੀ ਸੋਚ ਕੇ .

ਜਦੋ ਤੇਰੀ ਯਾਦ ਆਵੇ ਨੀ Gym 💪

ਲਾ ਲਈਏ ਅਸੀਂ ਪੂਰਾ ਠੋਕ ਠੋਕ ਕੇ 💪

.
ਤੇਰੇ ਜੋਗਾ ਟਾਇਮ ਦੱਸ ਕਿੱਥੋ ਕੱਡੀਏ,

ਹੁੰਦਾ ਜਿਮ ਵਿੱਚ ਲੋਹੇ ਨਾਲ ਮੱਥਾ ਮਾਰਨਾ

.
ਜਾਈ ਦਾ Gym ਚਿੱਤ ਰੱਖੀ ਦਾ ਕੈਮ ਨੀ,

,ਮੋੜਾਂ ਤੇ ਖਲੋਨ ਦਾ ਨਾ ਸਾਡੇ ਕੋਲ Time ਨੀ

Gym Quotes In Punjabi

You can find here Gym Quotes In Punjabi Take it and, if you like it, give me feedback.

Gym Status/Quotes and SMS In Punjabi

.
ਕਰ ਲਿਆ Gym Join ਨੀ ਨਖਰੋ..💃 ਹੁਣ ਸਾਨੂੰ Time ⏱ ਨੀ ਲੱਗਦਾ..💪🏾

.
ਡੋਲਾ 💪🏾 ਹੱਥ ਨਹੀਂ ਆਉਂਦਾ ਮਾਂ ਦੇ ਮੱਖਣੀ 🍚 ਖਾਣੇ ਦਾ..🏋🏻

.
ਹੱਥ ਲਾਕੇ ਦੇਖ ਡੋਲਾ 💪🏼 Gym ਦੇ ਸੌਕੀਨ ਦਾ..🏋🏼‍

.
ਬੋਤਲ ਜਿਨ੍ਹਾਂ ਨਸ਼ਾ ਰਹਿੰਦਾ ਹੈ 🏋🏼 Gym ਦਾ ਯਾਰਾ ਨੂੰ..💪🏼

.
ਦੋ ਸਾਲ Gym ਵਿੱਚ ਲਾਏ ਨੇ..🏋🏼‍ ਮਿਹਨਤ ਕਰ ਕੇ ਡੋਲੇ ਬਣਾਏ ਨੇ..💪🏼

.
ਇੰਨੀ ਡੋਲਿਆਂ ਦੇ ਵਿੱਚ ਜਾਨ ਥਾਮ ਦੇਈ ਦਾ ਤੂਫ਼ਾਨ..💪🏼

.
ਡੋਲਿਆਂ ਦੇ ਸਿਰ ਤੇ ਜਿਤੀਏਂ ਹਾਰੀ ਬਾਜੀ ਨੂੰ..💪 ਤਾਹੀ ਤਾ ਲੋਕ ਤਰਸਨ ਸਾਡੀ ਯਾਰੀ ਨੂੰ..🤝

.
Gym ਵਿੱਚ ਮਸਲ ਬਣਾਈ ਫਿਰਦਾ,
ਡੋਲਿਆਂ ਤੇ ਸ਼ੇਰ ਬਣਾਈ ਫਿਰਦਾ ।

.
ਅਸੀਂ ਅੱਜ ਵੀ ਆਪਣੇ ਜ਼ੋਰ ਦਾ ਦਮ ਰੱਖਦੇ ਹਾਂ,
ਹੋਸ਼ ਉੱਡ ਜਾਂਦੇ ਨੇਂ ਲੋਕਾਂ ਦੇ ਜਦੋਂ GYM ਵਿੱਚ ਕਦਮ ਰੱਖਦੇ ਹਾਂ..💪

.
ਟੁੱਟੀਆਂ 😓 ਦਾ ਹੱਲ ਸਦਾ ਦਾਰੂ🍻ਤਾਂ ਨੀ ਹੁੰਦੀ🙈,

ਕਢਿਆ ਨਤੀਜਾ 😁ਅਸੀ ਸੋਚ ਕੇ . ਜਦੋ ਤੇਰੀ ਯਾਦ💕

ਆਵੇ ਨੀ Gym 💪ਲਾ ਲਈਏ ਅਸੀਂ ਪੂਰਾ 💪👌ਠੋਕ ਠੋਕ ਕੇ 💪❤

.
ਤੇਰੇ ਜੋਗਾ ਟਾਇਮ ਦੱਸ ਕਿੱਥੋ ਕੱਡੀਏ,
ਹੁੰਦਾ ਜਿਮ ਵਿੱਚ ਲੋਹੇ ਨਾਲ ਮੱਥਾ ਮਾਰਨਾ ।

.
ਜ਼ਿਮ ਦਾ ਸ਼ੋਕੀਨ ਮੁੰਡਾ,
ਸ਼ੌਂਕੀ ਨਹੀਂ ਨਾਰਾਂ ਦਾ..👭

.
ਜਾਈ ਦਾ Gym ਚਿੱਤ ਰੱਖੀ ਦਾ ਕੈਮ ਨੀ,
ਮੋੜਾਂ ਤੇ ਖਲੋਨ ਦਾ ਨਾ ਸਾਡੇ ਕੋਲ Time ਨੀ ।

Gym SMS In Punjabi

You should find here Gym SMS In Punjabi am sure you like it and enjoy it.

Gym Status/Quotes and SMS In Punjabi

.
My head says go to the gym, my heart says eat more.

.
Don’t wish for it, work for it.

.
ਛਾਤੀਆ ਨਾ ਮਿਣ ਬੱਲਿਆ ,ਬਿਨ ਜਿਗਰੇ ਸਰੀਰ ਕਿਹੜੇ ਕੰਮ ਦਾ,,

.
his month’s diet is next month’s body…!!

.
Muscles are torn in the #gym_ fed in the kitchen and built in bed.

.
Don’t wish for it, workout for it.

.
“A” Is the only the difference between fit and fat.

.
Don’t Excuses burn calories….

.
Yr workout is my Warm up.

.
ਛਾਤੀਆ ਨਾ ਮਿਣ ਬੱਲਿਆ !!
ਬਿਨ ਜਿਗਰੇ ਸਰੀਰ ਕਿਹੜੇ ਕੰਮ ਦਾ…

.
Everything is hard before it is easy…

.
Failure teaches success…..!!

.
ਜਾਈ ਦਾ Gym ਚਿੱਤ ਰੱਖੀ ਦਾ ਕੈਮ ਨੀ
ਮੋੜਾਂ ਤੇ ਖਲੋਨ ਦਾ ਨਾ ਸਾਡੇ ਕੋਲ Time ਨੀ

CONCLUSION

Gym means the place where we do hard work for our satisfaction of mind and body. With the exercise, you want the Gym status and quotes to be sent to others, and your status is here We have Gym Status/Quotes and SMS In Punjabi You must watch i hope you like it.

Leave a Comment