Valentine Day Wishes/Quotes In Punjabi

Top Valentine Day Wishes/Quotes In Punjabi For Facebook 2024

I make every effort to create posts that you will find enjoyable. You can find here new and distinctive status updates as well as quotes, wishes, and status updates. Here we have the new quotes Valentines Day Wishes/Quotes In Punjabi. You can send it to your beloved. i hope you like it and if you do, share it and give me feedback. Here we have Romantic Status In Punjabi for you.

Valentine Day Wishes In Punjabi

Here we have Valentine Day Wishes In Punjabi You must watch it and if you like, give me feedback.

Valentine Day Wishes/Quotes In Punjabi

1. ਜਿਆਦਾ ਨਹੀਂ ਬੱਸ ਐਨੀ ਕੁ ਮੁਹੱਬਤ ਕਿ
ਰਾਤ ਦਾ ਆਖਰੀ ਖਿਆਲ ਤੇ ਸੇਵਰ ਦੀ ਪਹਿਲੀ ਸੋਚ ਤੂੰ ਆਂ..

2. ਸੋਹਣੀਏ ਨੀ ਸੋਹਣੇ ਸੋਹਣੇ ਖਵਾਬ ਰਹਿੰਦਾ ਦੇਖਦਾ,
ਬਣ ਜਾਏਂ ਨਸੀਬ ਕਿਤੇ ਜੇ ਤੂੰ ਮੇਰੇ ਲੇਖ ਦਾ..

3. ਕਿਨ੍ਹਾਂ ਮੁਸ਼ਕਿਲ ਹੈ,ਤੇਰੀ ਮੇਰੀ ਕਹਾਣੀ ਲਿਖਣਾ
ਜਿਵੇ ਪਾਣੀ ਦੇ ਨਾਲ, ਪਾਣੀ ਉਤੇ, ਪਾਣੀ ਲਿਖਣਾ

4. ਕਿਨ੍ਹਾਂ ਮੁਸ਼ਕਿਲ ਹੈ,ਤੇਰੀ ਮੇਰੀ ਕਹਾਣੀ ਲਿਖਣਾ
ਜਿਵੇ ਪਾਣੀ ਦੇ ਨਾਲ, ਪਾਣੀ ਉਤੇ, ਪਾਣੀ ਲਿਖਣਾ

5. ਕਦੇ ਹਨੇਰਾ ਕਦੇ ਸ਼ਾਮ ਹੋਵੇਗੀ,,,💘
ਮੇਰੀ ਹਰ ਖੁਸ਼ੀ ਤੇਰੇ ਨਾਮ ਹੋਵੇਗੀ,,,💘
ਕੁਝ ਮੰਗ ਕੇ ਤਾ ਦੇਖ ਮੇਰੇ ਤੋ,,,💘
ਬੁਲਾ ਤੇ ਖੁਸ਼ੀ ਤੇ ਹੱਥਾ ਵਿੱਚ ਜਾਨ ਹੋਵੇਗੀ.

6. ਜੇ ਸੱਜਣਾ ਵੇ ਸਾਡੀ ਤੇਰੇ ਨਾਲ ਯਾਰੀ ਨਾ ਹੁੰਦੀ
ਸੌਂ ਰੱਬ ਦੀ ਵੇ ਸਾਨੂੰ ਜਿੰਦਗੀ ੲੇਨੀ ਪਿਅਾਰੀ ਨਾ ਹੁੰਦੀ.

7. ਕੁਝ ਕਹਿਣਾ ਨਹੀ, ਮੈ ਤੇਰੇ ਬਿਨ ਰਹਿਣਾ ਨਹੀ
ਮੈ ਜੀਣਾ ਮਰਨਾ ਹੈ ਨਾਲ ਤੇਰੇ, ਬਸ ਇਹੋ ਇੱਕ ਪੇਗਾਮ ਮੇਰਾ
ਜਿਨੇ ਚਲਦੇ ਨੇ ਜਿਨੇ ਆਉਣੇ ਨੇ, ਹਰ ਸਾਹ ਤੇ ਸੱਜਣਾ ਨਾਮ ਤੇਰਾ,

8. ਜਿਓਣਾ ਮਰਨਾ ਹੋਵੇ ਨਾਲ ਤੇਰੇ ,
ਕਦੀ ਸਾਹ ਨਾ ਤੇਰੇ ਤੋ ਵੱਖ ਹੋਵੇ ,
ਤੇਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਇਨਾ ਕੁ ਮੇਰਾ ਹੱਕ ਹੋਵੇ ॥

9. ਚਾਵਾਂ ਦਾ ਨਾਮ ਮੁਹੱਬਤ
ਰੂਹ ਤੋਂ ਰੂਹ ਤੱਕ ਜਾਂਦੇ ਰਾਹਾਂ ਦਾ ਨਾਮ ਮੁਹੱਬਤ
ਰੱਬ ਨੂੰ ਮਿਲਣ ਦੀਆਂ ਸਲਾਹਾਂ ਦਾ ਨਾਮ ਮੁਹੱਬਤ
ਮੁਹੱਬਤ_ਦਾ_ਦਿਨ_ਮੁਬਾਰਕ

10. ਮੁਹੱਬਤ ਖਾਸ ਦਿਨਾਂ ਦੀ ਮੁਹਥਾਜ ਨਹੀਂ ਹੁੰਦੀ
ਵਫ਼ਾ ਕਰਨ ਵਾਲਿਆਂ ਲਈ ਹਰ ਦਿਨ Valentine’s Day ਹੈ…

Valentine Day Quotes In Punjabi

You can find here Valentine Day Quotes In Punjabi You can share it and give us feedback.

Valentine Day Wishes In Punjabi

1. Hove supne ch tu te jagave koi na,
Sochan meriya ch tu te bulave koi na.
Tere khayalan de mukaddme ch saza hoje,
Hove umar qaid te chuddave koi na.

2. Ishq da jisnu khwaab aa janda ae,
Waqt samjho khraab aa janda ae,
Mehboob aave ya na aave,
Par Taare ginan da hisaab aa janda ae

3. Raaanjhe tun jayaada kissey Majjnnu ton ghatt naa,
keeti honi kissey ney vi Eiho jeehi hadd naa,
Chann-taare Tethon Aseen vaar diyaan gey,
Ehna sohniye Aseen Tainu payaar diyaan gey…
Happy Valentines Day

4. Aaj ishq dey tournment dey andarr,
Main payaaar daa final haar gayaaa,
C husan di Bating teiz bohat,
Harrr chakka Boundry paar gayaa,
Meraa Dilbarr gugliyaan Ballan vich,
Menu payaaar daa Bouncer maar gayaa,
Keeta catch unney meraa Dil yaaaro,
Tey Main Jittiya match v haar gayaaa,
Happy Valentines Day

5. Raaanjhe tun jayaada kissey Majjnnu ton ghatt naa,
keeti honi kissey ney vi Eiho jeehi hadd naa,
Chann-taare Tethon Aseen vaar diyaan gey,
Ehna sohniye Aseen Tainu payaar diyaan gey…
Happy Valentines Day

6. Dukh dardaan di thor v koi naa,
Agg paani da jor v koi naa,
Changa jy hove te ikko kaafi ay,
Bohtay yar banavan di lore v koi na,
Happy Valentines Day

7. Eina Kiss Gall daa Garoor Ho Gyaa,
Ya Pher satton Koi Kasoor Ho Gyaa,
Sajni, Aise Kehri Galll Hoeei???
Jo Sadde Msg Da JAWaAB dena Vi..
Na-Manzoor Ho Gyaa????
Khair koi gall na…
Happy Valentines Day

8. Dil vich teri yaad sajjna,
Akhhan vish tera khwab sajjna,
Tenu yaad kare bina neend vi nahi aandi,
Saadi akkh tere khwab di mohtaj sajjna

9. Teriyaan yaadan naal jeen to inkaar nahi karde,
lakh aaun dar te sweekar nahi karde.
Aewein lokaan pichhe lagya na kar,
kaun kehanda hai assin tenu yaad ni karde.

10. Ve mainu lod na kothian caran di,
Jithe tu rakhe othe reh lu ga,
Je hath fad ke mera naal kadhe,
Din change maade seh lu ga.
Happy Valentine’s Day

Valentine Day Status In Punjabi

Here you can find Valentine Day Status In Punjabi This is the best part of life and sends your liver.

Valentine Day Wishes/Quotes In Punjabi

1. सुनो जान

💕ज़िन्दगी भर इश्क फरमाएंगे तुमसे

मेरी मोहब्बत किसी valentine day

की मोहताज नही💕

2. #बड़ी_बड़ी बातें करने वाले #बातो में ही रह जाते है,

और #हलके से #मुस्कुराने वाले #बहुत_कुछ कह जाते है !!

3. Tu Pudine Ki Chatni,
Main Paneer Ka Tikka.
Ban Ja Meri Rakhi Sawant,
Aur Main Tera Mika!!
Kaisa Laga Valentine’s Day Kaa Menu!!!
Happy Valentine’s Day

4. Gusse Ho Ke Kehndi Phone Ni Chakeya Apne Dil Di Rani Da,
Tere Bina Bura Haal C Is Marjaani Da, Main Keha Ring Ni Suni Phone Di,
Shor Bda C Motor De Paani Da, Chandri Gusse Ho Ke Cut Gayi Phone Yaar Da,
Ohnu Ki Pata Jattan Di Asal Kahani Da.

5. Shehar tere diyan galiyan de vich rul jayie,
yaad karde tenu khud nu bhul jayie,
Saare jagg da hasaa banan to pehlan,
teri akh cho athru banke dull jayie

6. ਤੇਰਾ ਸਾਥ ਜਿੰਦਗੀ ਭਰ ਨਹੀਂ ਚਾਹੀਦਾ ਬਸ ਐਨਾ ਸਮਝ ਲੈ.
ਜਦੋਂ ਤੱਕ ਤੇਰਾ ਸਾਥ ਹੈ ਉਦੋਂ ਤੱਕ ਇਹ ਜਿੰਦਗੀ ਹੈ.!!
ਹੈਪੀ ਵੈਲੇਨਟਾਈਨ ਡੇ.!!

7. ਪਿਆਰ ਕਰਨਾ ਸਿਖਿਆ ਹੈ ਨਫਰਤ ਦਾ ਕੋਈ ਜ਼ੋਰ ਨਹੀਂ.
ਬੱਸ ਤੂੰ ਹੀ ਤੂੰ ਹੈ ਇਸ ਦਿਲ ਵਿੱਚ ਦੂਜਾ ਕੋਈ ਹੋਰ ਨਹੀਂ.
Happy Valentine Day .!!

8. ਇਸ਼ਕ਼ ਜਿਸਮਾਂ ਦਾ ਹੋਵੇ ਤਾਂ ਉਸਦੀ ਬੁਨਿਆਦ ਕੋਈ ਨਾ
ਇਸ਼ਕ਼ ਰੂਹਾਂ ਦਾ ਹੋਵੇ ਤੇ ਗੱਲ ਹੋਰ ਹੈ
ਜੇ ਮੇਲ ਦੋ ਦਿਲਾਂ ਦਾ ਹੋ ਜਾਵੇ ਤਾਂ ਗੱਲ ਹੋਰ ਹੈ.!!

9. ਕੁੱਝ ਤਾਂ ਸੋਚਿਆ ਹੋਵੇਗਾ ਤੇਰੇ ਤੇ ਮੇਰੇ ਬਾਰੇ ਰੱਬ ਨੇ ਨਹੀਂ ਤਾਂ.
ਐਨੀ ਵੱਡੀ ਦੁਨੀਆਂ ਵਿੱਚ ਤੇਰੇ ਤੇ ਹੀ ਦਿਲ ਕਿਓਂ ਆਉਂਦਾ ਮੇਰਾ.
Happy Valentine Day.!!

10. ਕੁਝ ਲੋਕ ਤਾਂ ਐਨੇ ਚੰਗੇ ਹੁੰਦੇ ਨੇ ਕਿ ਦੂਜਿਆਂ ਦੀ ਮੁਸਕੁਰਾਹਟ ਲਈ ਖੁਦ ਦੀਆਂ ਖੁਸੀਆਂ ਗੁਆ ਦਿੰਦੇ ਨੇ.
Happy Valentine Day.!!

Valentine Day Status In Punjabi For What’sapp

You take from here Valentine Day Status In Punjabi For What’sapp you share with your lover if you have 1 love bird like you.

1. ਤੂੰ ਕੀ ਜਾਨੇ ਤੇੈਨੂੰ ਕਿੰਨਾ ਪਿਆਰ ਕਰੀਏ,
ਯਾਰਾਂ ਤੇੈਨੂੰ ਕਿਵੇ ਇਜਹਾਰ ਕਰੀਏ,
ਤੂੰ ਤਾਂ ਸਾਡੇ ਇਸ਼ਕੇ ਦਾ ਰੱਬ ਹੋ ਗਇਉਂ,
ਇੰਨਾ ਤੇਰੇ ਉੱਤੇ ਐਤਬਾਰ ਕਰੀਏ

2. ਜੇ ਸੋਹਣਿਆਂ ਰੱਬ ਰੱਖਣਾ ਬਣਾ ਕੇ ਪਿਆਰ ਨਾਲ ਬੁਲਾਇਆ ਕਰ
ਤੈਨੂੰ ਪਤਾ  ਮੈਨੂੰ ਗੁੱਸਾ ਬਹੁਤ ਆਉਂਦਾ ਸੋ ਪਲੀਸ ਮੈਨੂੰ ਗੁੱਸਾ ਨਾ ਚੜਾਇਆ ਕਰ।

3. ਫੁੱਲਾਂ ਨੂੰ ਵੀ ਮਾਤ ਪਾਵੇਂ ਜਾਵਾਂ ਤੇਰੇ ਸਦ ਕੇ
ਐਂਵੇ ਤਾਂ ਨੀ ਕਰਦੇ ਪਿਆਰ ਹੱਦੋਂ ਵਧ ਕੇ

4. ਤੇਰੀ ਸੋਚ ਨੂੰ ਸੱਦਕਾ ਕਰਦੇ ਆਂ ਤੇਰੇ ਪਿਆਰ ਦੇ ਸੱਜਣਾਂ ਕੀ ਕਹਿਣੇ
ਅਸੀ ਉਂਝ ਹੀ ਰੁਸਦੇ ਰਹਿਨੇ ਆਂ ਇਹ ਸਾਹ ਤਾਂ ਬੱਸ ਤੇਰੇ ਹੀ ਰਹਿਣੇ

5. ਇਸ਼ਕ ਦਾ ਜਿਸਨੂੰ ਖ਼ਵਾਬ ਆ ਜਾਂਦਾ ਐ
ਵਕ਼ਤ ਸਮਝੋ ਖਰਾਬ ਆ ਜਾਂਦਾ ਐ
ਮਹਿਬੂਬ ਆਵੇ ਆ ਨਾ ਆਵੇ
ਪਰ ਤਾਰੇ ਗਿਣਨ ਦਾ ਹਿਸਾਬ ਆ ਜਾਂਦਾ ਐ!
Happy Valentine’s Day

6. ਹੋਵੇ ਸੁਪਨੇ ਚ ਤੂੰ ਤੇ ਜਗਾਵੇ ਕੋਈ ਨਾ
ਸੋਚਾਂ ਮੇਰੀਆਂ ਚ ਤੂੰ ਤੇ ਬੁਲਾਵੇ ਕੋਈ ਨਾ
ਤੇਰੇ ਖ਼ਿਆਲਾਂ ਦੇ ਮੁਕੱਦਮੇ ਚ ਸਜ਼ਾ ਹੋਜੇ
ਹੋਵੇ ਉਮਰ ਕ਼ੈਦ ਤੇ ਛੁੱਡਾਵ ਕੋਈ ਨਾ.

7. ਮੈਨੂੰ ਬਹੁਤ ਵਾਰ ਪਿਆਰ ਹੋ ਗਿਆ ਹੈ ..
ਹਮੇਸ਼ਾ ਤੁਹਾਡੇ ਨਾਲ.

8. ਰੱਬ ਨੇ ਸੋਹਣੀਆਂ-ਸੋਹਣੀਆਂ ਕੁੜੀਆਂ ਬਣਾ ਕੇ,
ਉਹਨਾਂ ਨੂੰ ਸੋਹਣੇ-ਸੋਹਣੇ ਮੁੰਡਿਆਂ ਨਾਲ ਮਿਲਵਾਤਾ
ਸਾਨੂੰ ਨਾ ਸੋਹਣਾ ਬਣਾਇਆ ਨਾ ਕੁੜੀ ਮਿਲਵਾਈ,
ਉਪਰੋ ਜਖਮਾਂ ਤੇ ਲੂਨ ਪਾਉਣ ਲਈ
ਆਹ Valentines Day ਬਣਾ ਤਾ !!!

9. ਹਰ ਪਲ ਮਿਲੇ ਤੈਨੂੰ ਪਿਆਰ ਹੀ ਪਿਆਰ
ਵੈਲੇਨਟਾਈਨ ਡੇ ਮੁਬਾਰਕ ਮੇਰੇ ਸੋਹਣੇ ਸੋਹਣੇ ਯਾਰ

10. ਦਿਲ ਵਿੱਚ ਤੇਰੀ ਯਾਦ ਸੱਜਣਾ
ਅਖ੍ਹਾਂ ਵਿਸ਼ ਤੇਰਾ ਖਵਾਬ ਸੱਜਣਾਂ
ਤੈਨੂੰ ਯਾਦ ਕਰੇ ਬਿਨਾ ਨੀਂਦ ਵੀ ਨਹੀਂ ਆਉਂਦੀ
ਸਾਡੀ ਅੱਖ ਤੇਰੇ ਖਵਾਬ ਦੀ ਮੋਹਤਾਜ ਸੱਜਣਾ

CONCLUSION

This article is made for the love birds who have fallen in love with someone. I hope you like it This is the Valentine Day Wishes/Quotes In Punjabi This is the day that is very special for the lover. Enjoy your day with it.

Leave a Comment