Punjabi Dharmik Status

Top Punjabi Dharmik Status For 2024

Welcome friends/ here we have new post for you lovely friends. This post is about Punjabi Dharmik Status. As its name you can guess that its a religious post because dharmik means religion. Dharam is respectful for all. Dharam has an important place in every person.  In this word there is thouesnds of religions that is the important thing for every person in the world according to this they live their life. But here we have punjabi religion statuses that you can save and share with yo dears. You must be watch here these posts and articles. Here we have Best Cricket Shayari In Hindi  you may watch and enjoy .

Punjabi Dharmik Status

Here you can find Punjabi Dharmik Status you can take from here. must watch and if you like pleasae share and give us your feedback.

Punjabi Dharmik Status

.
ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ
ਵਾਹਿਗੁਰੂ ਜੋ ਗਵਾ ਲਿਆ
ਉਹ ਮੇਰੀ ਕਿਸਮਤ ਜੋ ਮਿਲ
ਗਿਆ ਉਹ ਤੇਰੀ ਰਹਿਮਤ

.
☬ ਸਤਿਨਾਮ ਵਾਹਿਗੁਰੂ ☬

.
 ਨਾਨਕ ਨੀਵਾਂ ਜੋ ਚੱਲੇ,
ਲੱਗੇ ਨਾ ਤੱਤੀ ਵਾਉ ||

.
 ਅਕਲਾਂ ਵਾਲੇ ਤੁਰ ਗਏ ਏਥੋਂ
ਖਾਲੀ ਪੱਲਿਆਂ ਨਾਲ,
ਮੈ ਰੱਬ ਘੁੰਮਦਾ ਵੇਖਿਆ ਝੱਲ
ਵਲੱਲਿਆਂ ਨਾਲ🙏🙏

.
ੴ ਸਤਿਨਾਮੁ ਕਰਤਾ ਪੁਰਖੁ
ਨਿਰਭਉ ਨਿਰਵੈਰ ਅਕਾਲ ਮੂਰਤਿ
ਅਜੂਨੀ ਸੈਭੰ ਗੁਰ ਪ੍ਰਸਾਦਿ॥

.
 ਤੂੰ ਸਭਨੀ ਥਾਈ ਜਿਥੈ ਹਉ
ਜਾਈ ਸਾਚਾ ਸਿਰਜਣਹਾਰੁ ਜੀਉ ||

.
ਐਸਾ ਰੂਹਾਨੀ ਇਸ਼ਕ ਕਰੀ
ਉਸ ਮਾਲਕ ਨਾਲ ਦੁੱਖ
ਤਾਂ ਭਾਵੇਂ ਲੱਖਾਂ ਆਉਣ
ਪਰ ਮਹਿਸੂਸ ਨਾ ਹੋਣ

.
 ਧੰਨ ਧੰਨ ਸ੍ਰੀ ਗੁਰੂ
ਰਾਮ ਦਾਸ ਜੀ 🙏🙏

.
 ਮੈਂ ਕਿਵੇਂ ਕਹਿ ਦਵਾ ਮੇਰੀ ਹਰ
ਅਰਦਾਸ ਖਾਲੀ ਗਈ ਏ
ਮੈਂ ਜਦੋ ਵੀ ਰੋਈ ਹਾਂ 🙇 ਮੇਰੇ
ਵਾਹਿਗੁਰੂ ਨੂੰ ਇਸਦੀ ਖਬਰ ਹੋਈ ਹੈ🙇

.
ਮਿਤ੍ਰੁ ਪਿਆਰਾ ਨਾਨਕ ਜੀ ਮੈ
ਛਡਿ ਗਵਾਇਆ
ਰੰਗਿ ਕਸੁੰਭੈ ਭੁਲੀ ~
Be friend with
Guru Nanak.
He won’t ever
break your heart.❤️❤️

.
 ਮੇਰੇ ਕੰਨ ਵਿਚ ਕਿਹਾ ਖੁਦਾ ਨੇ,
ਜਿਗਰਾ ਰੱਖੀਂ ਡੋਲੀਂ ਨਾ….ਅਾ
ਖਰ ਨੂੰ ਦਿਨ ਚੰਗੇ ਅਾੳੁਣੇ,
ਬਸ ਚੁੱਪ ਕਰਜਾ ਬੋਲੀਂ ਨਾ

.
 ਸਭਨਾ ਜੀਆ ਕਾ ਇਕੁ ਦਾਤਾ ਸੋ
ਮੈ ਵਿਸਰਿ ਨ ਜਾਈ ॥ ~
There is only the One,
the Giver of all souls.
May I never forget Him!

.
 ਵਾਹਿਗੁਰੂ ਜੀ ਸਭ ਦੇ ਸਿਰ ਤੇ
ਮੇਹਰ ਭਰਿਅਾ ਹੱਥ ਰੱਖਣਾ !!  🙏🙏

.
 ਛੋਟੇ ਸਾਹਿਬਜਾਦੇਆਂ
ਬਾਬਾ ਜੋਰਾਵਰ ਸਿੰਘ,
ਬਾਬਾ ਫ਼ਤੇਹ ਸਿੰਘ ਤੇ ਮਾਤਾ
ਗੁਜਰ ਕੌਰ ਜੀ ਸ਼ਹੀਦੀ ਨੂ ਕੋਟਿ ਕੋਟਿ ਪ੍ਰਣਾਮ

.
ਲੋਕ ਰੰਗ ਬਦਲਦੇ ਨੇ
ਵਾਹਿਗੁਰੂ ਵਕਤ ਬਦਲਦਾ ਏ

.
 ਗੁਰੂ ਨਾਨਕ ਦੇਵ ਜੀ
ਕਹਿੰਦੇ ਸਨ ਦੇਖੀ ਚੱਲ
ਮਰਦਾਨਿਆ ਰੰਗ ਕਰਤਾਰ
ਦੇ ਆਪੇ ਮਰ ਜਾਂਦੇ ਜਿਹੜੇ
ਦੂਜਿਆਂ ਨੂੰ ਮਾਰਦੇ

.
 ਸਤਿਗੁਰ ਨਾਨਕ ਤੇਰੀ
ਲੀਲ੍ਹਾ ਨਿਆਰੀ ਐ,
ਨੀਝਾਂ ਲਾ ਲਾ ਤੱਕਦੀ
ਦੁਨੀਆਂ ਸਾਰੀ ਐ

Punjabi Ghaint Dharmik Status

Here you can find Punjabi Ghaint Dharmaik Status if you like must share with others.

Punjabi Dharmik Status

.
ਦੋਹ ਨੇ ਧਰਤੀ ਚਮਕੌਰ
ਦੀ ਰੰਗ ਦਿੱਤੀ,
ਦੋ ਸਰਹੰਦ ਦੀ ਧਰਤੀ
ਸ਼ਿੰਗਾਰ ਗਏ ਨੇ।

.
 ਸਾਡੇ ਲਈ ਸਾਹਿਬਜ਼ਾਦੇ
ਜਿੰਦਗਾਣੀ ਵਾਰ ਗਏ.
ਸੋਚੋ ਜ਼ਰਾ…! ਸੋਚੋ ਜ਼ਰਾ..!
ਅੱਜ ਆਪਾਂ ਸਿੱਖੀ ਕਿਉਂ ਵਿਸਾਰ ਗਏ,

.
 ਹਮ ਜਾਨ ਦੇ ਕੇ ਔਰੋਂ
ਕੀ ਜਾਨੇਂ ਬਚਾ ਚਲੇਂ
ਸਿੱਖੀ ਕੀ ਨੀਵ ਹਮ ਹੈਂ
ਸਰੋਂ ਪਰ ਉਠਾ ਚਲੇ ॥

.
 ਜੇ ਚੱਲੇ ਓ ਸਰਹੰਦ ਨੂੰ
ਮੇਰੇ ਪਿਆਰਿਓ ਮੇਰੇ ਲਾਲਾਂ ਦੇ
ਨਾਲ ਰਹਿ ਕੇ ਰਾਤ ਗੁਜ਼ਾਰਿਓ,
ਜਦ ਹਵਾ ਚੱਲੇਗੀ ਠੰਢੀ ਤਨ ਨੂੰ
ਝੰਬਦੀ ਅਹਿਸਾਸ ਕਰੋ ਉਹ
ਮੇਰੀ ਮਾਂ ਹੈ ਕੰਬਦੀ

.
 ਬੱਚੇ ਸੀ ਮਾਸੂਮ ਭਾਂਵੇ ਹੌਸਲੇ
ਬੁਲੰਦ ਸੀ ਦਾਦੀ ਮਾਂ ਦੀ ਸਿੱਖਿਆ ਦੇ
ਪੂਰੇ ਪਾਬੰਦ ਸੀ ਜਾਣ ਵੇਲੇ ਮੌਤ
ਵੱਲ ਹੱਸ ਹੱਸ ਦੇਖਦੇ ਸੀ ਬੜੇ ਹੀ
ਮਹਾਨ ਦਾਦਾ ਤੇਰੇ ਫਰਜੰਦ ਸੀ

.
 ਪਤਾ ਨਹੀਂ ਉਹ ਕਿਹੜੇ ਸਕੂਲਾਂ
‘ਚ ਪੜੇ ਸੀ ਜੋ ਲੱਖਾਂ ਨਾਲ ਲੜੇ
ਸੀ ਗੁਰੂ ਗੋਬਿੰਦ ਸਿੰਘ ਜੀ ਦੇ
ਲਾਲ ਜੋ ਨੀਂਹਾਂ ਵਿਚ ਖੜੇ ਸੀ

.
ਅਸੀਂ ਕਲਗੀਧਰ ਦੇ
ਲਾਡਲੇ ਤੇ ਮਾਂ ਜੀਤੋ ਦੇ ਲਾਲ
ਸ਼ਾਡੇ ਸ਼ੇਰਾਂ ਵਰਗੇਹਸਲੇ
ਤੇ ਹਾਥੀਆਂ ਵਰਗੀ ਚਾਲ
ਜੋ ਕਰਨਾ ਸੂਬੀਆਂ
ਉਹ ਕਰ ਲੇ ਸਾਡੇ
ਨਾਲ ਕੋਈ ਬਦਲ ਨੀ ਸਕਦਾ
ਸਾਡਾ ਸਿੱਖੀ ਵੱਲੋਂ ਖਿਆਲ

.
 ਲੈ ਕੇ ਆਗਿਆ ਪਿਤਾ
ਤੋਂ ਮੈਦਾਨੀ
ਕੁਦ ਪਏ, ਐਸੇ ਲਾੜੀ ਮੌਤ
ਵਿਆਉਣ ਦੇ ਮੁਰੀਦ ਹੋਏ….
ਨਾ ਮਿਲੂ ਮਿਸਾਲ ਜੱਗ ਤੇ ਕਿਤੇ ਐਸੀ,
ਪੁੱਤ ਬਾਪ ਦੀਆਂ ਅੱਖਾਂ
ਸਾਹਮਣੇ ਸ਼ਹੀਦ ਹੋਏ….

.
 ਜੇ ਚੱਲੇ ਓ ਸਰਹੰਦ ਨੂੰ
ਮੇਰੇ ਪਿਆਰਿਓ ਮੇਰੇ ਲਾਲਾਂ ਦੇ
ਨਾਲ ਰਹਿ ਕੇ ਰਾਤ ਗੁਜ਼ਾਰਿਓ,
ਜਦ ਹਵਾ ਚੱਲੇਗੀ ਠੰਢੀ ਤਨ ਨੂੰ
ਝੰਬਦੀ ਅਹਿਸਾਸ ਕਰੋ ਉਹ ਮੇਰੀ
ਮਾਂ ਹੈ ਕੰਬਦੀ

.
 ਖੇਡਣ ਵਾਲੀਆਂ ਉਮਰਾਂ ਦੇ
ਵਿੱਚ ਆਪਣੀਆਂ ਜਾਂਨਾ ਵਾਰ ਗਏ।
ਦੋ ਨਿੱਕੇ ਦੋ ਵੱਡੇ ਸਾਡੀ ਕੋਮ
ਦੇ ਛਿੱਪ ਚੰਨ ਚਾਰ ਗਏ।

.
 ਜਦੋਂ ਤੱਕਿਆ ਦਾਦੇ ਨੇ ਅਕਾਸ਼
ਵਿਚੋਂ ਕਿੰਨਾ ਸਿਦਕ ਹੈ ਮੇਰੇ
ਪਰਿਵਾਰ ਅੰਦਰ ਜੂਝੇ ਕਿਸ ਤਰਾਂ
ਧਰਮ ਤੋਂ ਸਾਹਿਬਜ਼ਾਦੇ ਦੋ ਮੈਦਾਨ ਅੰਦਰ ,
ਦੋ ਦੀਵਾਰ ਅੰਦਰ

.
 ਬਾਣੀ ਨਹੀਂਉ ਯਾਦ ਸਾਨੂੰ
ਗੀਤ ਚੇਤੇ ਰਹਿ ਗਏ,
ਮੱਸੇ ਤੇ ਔਰੰਗੇ ਸਾਡੇ ਲੇਖਾਂ
ਵਿੱਚ ਬਹਿ ਗਏ ਨੰਗੇ ਸੀ ਜੋ
ਪੈਰਾਂ ਤੋਂ ਗੁਰਾਂ ਦੇ ਲਾਲ ਚੇਤੇ ਰੱਖਿਓ,
ਠੰਡੇ ਬੁਰਜ ਤੇ ਕੱਚੀ ਗੜ੍ਹੀ
ਦੀ ਤੁਸੀਂ ਵਾਰ ਚੇਤੇ ਰੱਖਿਓ

.
 ਵੇਲਾ ਆ ਗਿਆ ਏ ਦਾਦੀਏ
ਜੁਦਾਈ ਦਾ ਅਸਾਂ ਅਜ ਮੁੜ ਕੇ
ਆਉਣਾ ਨਹੀਂ ਤੈਨੂੰ ਦਸੀਏ
ਕਿਵੇ ਕੀ ਹੋਣਾ ਏ ਤੇਰੀ
ਅੱਖੀਆ ਨੂੰ ਅਸੀਂ ਰੁਲਾਉਣਾ ਨਹੀ

.
 ਚਾਰ ਪੁੱਤ ਬੜੇ ਸੋਹਣੇ
ਪਤਾ ਏ ਪ੍ਰਾਹੁਣੇ ਅੱਜ
ਵਿਹੜੇ ਵਿਚ ਖੇਡਣ
ਕੱਲ ਜੰਗ ਵਿਚ ਹੋਣੇ

.
 ਨਿੱਕੀਆਂ ਜਿੰਦਾਂ ਵੱਡੇ ਸਾਕੇ
ਨੂਰ ਇਲਾਹੀ ਚੱਲੇ ਨੇ ਪਾਉਣ
ਸ਼ਹੀਦੀਆਂ ਪੁੱਤਰ ਗੋਬਿੰਦ
ਦੇ ਵੀਰ ਸਪਾਹੀ ਚੱਲੇ ਨੇ

Sikh Dharmik Status

Here we have Sikh Dharmik Status you can share with others must give us feedback.

Punjabi Dharmik Status

.
 ਜਦੋਂ ਜਿੰਦਗੀ ਦੇ ਪੰਨਿਆਂ 📖
ਤੇ ਪ੍ਰਮਾਤਮਾ ਦੀ ਕਲਮ ✒
ਚਲਦੀ ਹੈ ਤਾਂ ਉਹ ਵੀ ਹੋ ਜਾਂਦਾ
ਹੈ ਜੋ ਬੰਦਾ ਕਦੇ ਸੋਚਦਾ ਵੀ ਨਹੀਂ,

.
 ਖੁਦ ਨੂੰ ਉਚਾ ਨੀਂ ਸਮਝਿਆ
ਕਦੇ ਕਿਸੇ ਨਾਲੋ ਤੇ ਨੀਵਾਂ
ਮਹਿਸੁਸ ਮਾਲਕ ਨੇਂ
ਕਦੇ ਹੋਣ ਨੀਂ ਦਿੱਤਾ !

.
 ਫਰੀਦਾ ਕਾਲੇ ਮੈਡੇ ਕਪੜੇ
ਕਾਲਾ ਮੈਡਾ ਵੇਸ,
ਗੁਨਹੀ ਭਰਿਆ ਮੇ ਫਿਰਾ
ਲੋਕ ਕਹੈ ਦਰਵੇਸੁ,

.
ਦੂਖ ਕੱਟ ਦੁਨੀਆਂ ਦੇ
ਵੰਡ ਖੁਸ਼ੀਆਂ ਖੇੜੇ,
ਅਰਦਾਸ ਮਾਲਕਾ
ਚਰਨਾਂ ਵਿੱਚ ਤੇਰੇ,

.
 ਹੇ ਵਾਹਿਗੁਰੂ ਤੇਰੇ
ਇਲਾਵਾ ਹੋਰ ਕੋਈ
ਵੀ ਉਮੀਦਾਂ ਤੇ ਖਰਾ
ਨਹੀ ਉੱਤਰਦਾ,

.
 ਚਾਰ ਉਦਾਸੀਆਂ ‘ਚ ਗਾਹੀ
ਕੁੱਲ ਦੁਨੀਆਂ ਬਾਬੇ ਨਾਨਕ
ਜਿਹਾ ਰਾਹਗੀਰ ਨੀ ਹੋਣਾਂ,
ਧਰ ਸੀਸ ਤਲੀ ਤੇ ਤੇਗ ਵਾਹੀ ਬਾਬੇ
ਦੀਪ ਸਿੰਘ ਜਿਹਾ ਸੂਰਬੀਰ ਨੀ ਹੋਣਾਂ,

.
 ਜੋ ਮਾਗਿਹ ਠਾਕੁਰ
ਆਪਣੇ ਤੇ ਸੋਇ ਸੋਇ ਦੇਵੇ,
ਨਾਨਕ ਦਾਸ ਮੁਖੀ ਤੇ ਜੋ ਬੋਲੇ
ਇਹਾਂ ਊਹਾਂ ਸੱਚ ਹੋਵੇ,
( ੴ ਵਾਹਿਗੁਰੂ ਵਾਹਿਗੁਰੂ ੴ )

.
 ੴ ੴ ਮਨ ਨੀਵਾਂ ਮੱਤ
ਉੱਚੀ ੴ ੴ 

.
ਉਹ ਨਾ ਕਾਗਜ਼ ਰੱਖਦਾ ਹੈ,
ਨਾ ਕਿਤਾਬ ਰੱਖਦਾ ਹੈ,
ਪਰ ਫਿਰ ਵੀ ਵਾਹਿਗੁਰੂ ਹਰ
ਕਿਸੇ ਦਾ ਹਿਸਾਬ ਰੱਖਦਾ ਹੈ,
ਵਾਹਿਗੁਰੂ🙏 ਵਾਹਿਗੁਰੂ🙏
ਵਾਹਿਗੁਰੂ🙏 ਵਾਹਿਗੁਰੂ🙏
ਵਾਹਿਗੁਰੂ 🙏
( ੴ ਵਾਹਿਗੁਰੂ ਵਾਹਿਗੁਰੂ ੴ )

.
 ਧੰਨ ਗੁੱਜਰੀ ਦੇ ਪੋਤ
ਜੋ ਡੋਲੇ ਨਾ ਕਿਤੇ,
ਹਿੱਕ ਤਾਣ ਖਲੋ ਗਏ ਖਾਤਰ
ਧਰਮ ਦੇ ਇਨ੍ਹਾਂ ਸਿਦਕ ਸੀ ਚੋਹਾਂ
ਵੀਰਾ ਅੰਦਰ ਕੱਚੀ
ਉਮਰੇ ਮੌਤ ਵਿਆਹ ਗਏ,
🙏 ਦੋ ਗੜੀ ਚਮਕੋਰ
ਤੇ ਦੋ ਦੀਵਾਰ ਅੰਦਰ,

.
 ਪੈਰ-ਪੈਰ ਤੇ ਹੁੰਦੇ ਧੋਖੇ
ਵਿਤਕਰਿਆਂ ਵਿੱਚ ,
ਗੁਰੂ ਪਾਤਸ਼ਾਹ ਦੀ
ਬਖ਼ਸ਼ਿਸ਼🙏ਹੈ,
ਦੇਖੋ ਸਾਡੇ ਹੱਸਦਿਆਂ
ਚਿਹਰਿਆਂ ਵਿੱਚ,

.
 (ਗੁਰੂ ਗੋਬਿੰਦ ਸਿੰਘ ਜੀ)
ਇਸ ਦੁਨੀਆ ਤੇ ਆਪਣਾ
ਮੇਹਰ ਭਰਿਆ ਹੱਥ ✋
ਰੱਖਿਓ ਜੀ,

.
 ਉੜਦੀ~ਰੁੜਦੀ ਧੂੜ ਹਾਂ,
ਮੈਂ ਕਿਸੇ ਰਾਹ ਪੁਰਾਣੇ ਦੀ,
ਰੱਖ ਲਈ ਲਾਜ ਮਾਲਿਕਾ
ਇਸ ਬੰਦੇ ਨਿਮਾਣੇ ਦੀ,

.
 ਚਾਹੇ ਲੱਖ ਹੋਣ ਮਜਬੂਰੀਆਂ,
ਰਾਸਤੇ ਚੁਣੇ ਸਦਾ ਖਰੇ ਨੇ ,
ਉਹ ਅਸੀ ਹਾਰ ਕਿਵੇਂ ਜਾਂਦੇ,
ਹੱਥ ਸਾਡੇ ਵਾਹਿਗੁਰੂ ਨੇ ਫੜੇ ਨੇ,,

.
 ਮਿੱਲ ਮੇਰੇ ਪਰੀਤਮਾਂ ਜੀਉ
ਤੁਧ ਬਿਨ ਖੜੀ ਨਿਮਾਣੀ…
ਮੈ ਨੇਣੀ ਨੀਂਦ ਨਾ ਆਵੇ
ਜੀਉ ਭਾਵੇ ਅੰਨ ਨਾ ਪਾਣੀ…
ਮਿੱਲ ਮੇਰੇ ਪਰੀਤਮਾਂ ਜੀਉ
ਤੁਧ ਬਿਨ ਖੜੀ ਨਿਮਾਣੀ,,

CONCLUSION

This post is made for specially for sikh religious because its about Punjabi Dharmik Status. Please don’t forget to share with your friends and also give your feedback in comment box.

Leave a Comment