Punjabi Lyrics Status

Top Punjabi Status For What’sapp/ Instagram/ Facebook 2024

Welcome friends / on your interest made this article for our viewers on pujanbi status. We have a lot of respect and love for you .so we want so make some special for you. As you know punjabi is the sweet language. Punjabi is the beauty of punjab.  With the help of this post you can share your feelings with your dears .this post is latest post Punjabi Lyrics Status for 2023. you can must watch this site and read the lovely content and click here for more updates. Punjabi Brother status you must watch this post.

Punjabi Status

Punjabi Lyrics Status

Here we have latest punjabi status for you. You can choose your own choice status for you if you want punjabi status get from here.

.
ਦੇਵਾਂਗੇ ਲੰਗੜੇ ਮੈਦਾਨੇ ਆ
ਸਥਿਤੀਆਂ ਚ ਨਫ਼ੇ ਭਾਲੀਏ ਦੱਲੇ ਆਪ:
ਪੈਦਾ ਪਰਖ ਸਾਨੂੰ ਏ, ਸੰਕਟ ਕੂੰ ਖਾਰ ਖਾਂਦਾ,
ਸਾਡੇ ਨੇਤਾ ਦੇਖਦੇ ਹੌਸਲੇ, ਸੁਧਾਰ ਮੋਰਚਾ ਲ
.
ਸ਼ੀਸ਼ੇ ਮੁਹਰੇ ਖੜਾ ਕਦੇ
ਵੇਖੀ ਆਪ ਦੇਣੀ
ਪਹਾੜ ਦੀ ਮਸਾਲ ਸਾਉ ਐਖ
.
ਹਰ ਗੱਲ ਦਾ ਜਵਾਬ ਇਸ਼ਕ
ਨੇ ਵੀ ਤਬਾਹੀ ਮਚਾ ਰਖੀ ਹੈ,
ਅਧੀ ਦੁਨੀਆਂ ਪਾਗਲ ਤੇ
ਅਧੀ ਸ਼ਾਇਰ ਬਣਾ ਰੱਖੀ ਏ
.
ਗਲਤੀਆਂ ਸੁਧਾਰੀਆਂ
ਜਾ ਸਕਦੀਆਂ
ਗਲਤਫਹਿਮੀਆਂ ਵੀ
ਸੁਧਾਰੀਆਂ ਜਾਂ ਸਕਦੀਆਂ
ਪਰ ਗਲਤ ਸੋਚ ਕਦੇ
ਵੀ ਨੀ ਸੁਧਾਰੀ ਜਾ ਸਕਦੀ
.
#_ਉਹ ਗੱਲਾਂ – ਗੱਲਾਂ ਚ
ਏਨਾ #_ਮੋਹ ਲੈਂਦਾ ,,,
ਦੋ ਚਾਰ #_ਗੱਲਾਂ ਨਾਲ਼ ਹੀ
#_ਮੈਨੂੰ ਮੇਰੇ ਤੋ #_ਖੋਹ ਲੈਂਦਾ!!
.
ਫੁੱਲਾ ਵਰਗਾ ਸੁਭਾਅ
ਏ ਫੱਕਰਾ ਦਾ, ਕੁਰਬਾਨ
ਹੋ ਜਾਨੇ ਆ ਕਿਸੇ ਨੂੰ ਮਹਿਕਾਓੁਣ ਲੲੀ 🌸
.
ਸ਼ਾਂਤ ਦਰਿਆਵਾਂ ਦੇ ਵਾਂਗ
ਵਹਿੰਦੇ ਨੇਂ ਉਚੀਆਂ
ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇਂ….🌹
.
ਕੱਚੀ ਓੁਮਰ ਨਾ ਦੇਖ ਫਕੀਰਾ
ਪੱਕੇ ਬਹੁਤ ਇਰਾਦੇ ਨੇ,
ਨਜ਼ਰਾਂ ਚੋਂ ਨਜ਼ਰਾਨੇ ਪੜੀਏ
ਇੰਨੇ ਧੱਕੇ ਖਾਦੇ ਨੇ•••💡
.
ਸਾਡਾ ਕੀ ਕਰ ਲੈਣਾਂ ਦੱਸ ,
ਤੰਗੀਆਂ ਤੇ ਰੋਕਾਂ ਨੇ
ਪਿੰਡਾਂ ਦੇ ਮੁੰਡੇ ਕਾਹਦੇ
ਬਰਛੇ ਦੀਆਂ ਨੋਕਾਂ ਨੇ||
.
ਵੈਸੇ 💯ਤਾਂ ਬਹੁਤ ਕੁਝ ਹੈ 🙌
ਜ਼ਿੰਦਗੀ ‘ਚ ਬਸ ਜੋ
❤️ਦਿਲੋਂ ਸਾਨੂੰ❤️ ਚਾਹੇ🧖‍♀️
ਓਸੇ ਦੀ ਕਮੀ ਹੈ🙂
.
ਮਾੜੇ ਤਾਂ ਅਸੀਂ ਸ਼ੁਰੂ
ਤੋਂ ਹੀ ਬਹੁਤ ਤੇ
ਆ ਉਹ ਗੱਲ ਵੱਖਰੀ  ਆ .. !!
ਜਦੋਂ ਕਿਸੇ ਨੂੰ ਸਾਡੀ ਲੋੜ ਹੁੰਦੀ ਆ .
ਉਦੋਂ ਅਸੀਂ ਸਭ ਨੂੰ ਚੰਗੇ ਲੱਗਦੇ ਆ .
.
ਸਿਰ ਤੇ ਰੱਖੀ ਓਟ ਮਾਲਕਾ
ਦੇਵੀ ਨਾ ਕੋਈ ਤੋਟ ਮਾਲਕਾ
ਚੜਦੀ ਕਲਾ ਸਿਰਹਾਣੇ ਰੱਖੀ
ਦਾਤਾ ਸੁਰਤ ਟਿਕਾਣੇ ਰੱਖ
.
ਜ਼ਰੂਰੀ ਨਹੀਂ ਹਰ ਇੱਕ ਦੇ
ਪਸੰਦ ਆ ਜਾਈਏ ਜਿੰਨਾਂ
ਦੇ ਆਏ ਆ ਉਹਨਾਂ ਦਾ ਸ਼ੁਕਰੀਆ
.
ਜਦੋਂ ਸਬਰ ਕਰਨਾ ਆਜੇ ਨਾ ਦਿਲਾ ,
ਫਿਰ ਚਾਹੇ ਸਾਰਾ ਕੁਝ ਲੁੱਟਿਆ
ਜਾਵੇ ਫ਼ਰਕ ਨੀ ਪੈਂਦਾ

Punjabi Status Lyarics

Punjabi Lyrics Status

Here we have for you punjabi status lyrics. With the help of the lyrics you can easily understand the things. For more update visit here.

.
ਹੁਣ ਅਸੀ ਕਿਸੇ ਦਾ ਵੀ
ਕਰਜ ਨਹੀ ਰੱਖਦੇ
ਇੱਕ ਸੁਣਦੇ ਹਾਂ ਤਾਂ ਦੋ ਸੁਣਾ ਵੀ ਦਿੰਦੇ ਹਾਂ
.
ਬੈਂਸ* ਨੂੰ ਕਹਿਕੇ ਬੁਰਾ*
*ਖੁਸ਼ ਹੁੰਦਾ ਰਕੀਬ (ਦੁਸ਼ਮਣ) ਮੇਰਾ*
*ਅਸੀਂ ਜਿਸ ਮਹਿਫ਼ਲ ਵਿੱਚ ਜਾਈਏ*
*ਹੁੰਦੀ ਖ਼ੂਬ-ਆ-ਖ਼ੂਬ ਹੈ*
💪🏻👈🏻
💪🏻💪🏻💪🏻
ਃਃਃ*ਵਾਰੀਅਰ*ਬੈਂਸ*ਃਃਃ
👉🏻💪🏻✍🏻
🇺🇸🇺🇸🇺🇸
🦾🦾🦾
.
ਕਈ ਪੁੱਛ ਲੈਂਦੇ ਨੇਂ ਕੀ ਪੰਜਾਬ ਤੇ
ਦਿੱਲੀ ਦਾ ਅਸਲ ਰੌਲਾ ਹੈ ਕੀ
ਤਾਂ ਇਸਦਾ ਜਵਾਬ ਹੈ ਕੀ ਦਿੱਲੀ
ਤਖਤ ਚਾਹੁੰਦਾ ਕੀ ਪੰਜਾਬ ਸਿਰ ਝੁਕਾਕੇ ਚੱਲੇ
ਪਰ ਪੰਜਾਬ ਦਾ ਜਵਾਬ ਹੁੰਦਾ ਕੀ ਇਹ ਸਿਰ ਤਾਂ
ਕਾਬਲ ਕੰਧਾਰੌਂ ਪਾਰ ਵਾਲਿਆਂ ਤੋਂ ਨਹੀਂ ਝੁਕਿਆ
ਤੁਹਾਡੀ ਤਾਂ ਔਕਾਤ ਹੀ ਕੀ ਆ ⚔️⚔️⚔️🙏🙏
.
ਸੌਦੇ ਘਾਟੇ ਦੇ ਹੀ ਮੰਨਜੂਰ
ਕਰ ਲਿਉ ਜਨਾਬ..
ਐਂਵੇ ਜ਼ਮੀਰਾਂ ਵੇਚ ਕੇ
ਮੁਨਾਫ਼ੇ ਨਾ ਕਮਾਉ
.
ਕਦੇ ਕੌਲ ਕਰੇ ਤੋਂ ਮੁੱਕਰੇ ਨਾ
ਅਸੀਂ ਪੱਕੇ ਬੜੇ ਕਰਾਰਾਂ ਦੇ
ਜ਼ਿੰਦਗੀ ਜਿਉਣੇ ਦੇ ਸ਼ੌਂਕੀ ਹਾਂ ਨਾ
ਸ਼ੌਂਕੀ ਜਿੱਤਾਂ-ਹਾਰਾਂ ਦੇ ।
.
ਸੌਦੇ ਘਾਟੇ ਦੇ ਹੀ ਮੰਨਜੂਰ
ਕਰ ਲਿਉ ਜਨਾਬ..
ਐਂਵੇ ਜ਼ਮੀਰਾਂ ਵੇਚ ਕੇ
ਮੁਨਾਫ਼ੇ ਨਾ ਕਮਾਉ
.
ਕਦੇ ਕੌਲ ਕਰੇ ਤੋਂ ਮੁੱਕਰੇ ਨਾ
ਅਸੀਂ ਪੱਕੇ ਬੜੇ ਕਰਾਰਾਂ ਦੇ
ਜ਼ਿੰਦਗੀ ਜਿਉਣੇ ਦੇ ਸ਼ੌਂਕੀ ਹਾਂ ਨਾ
ਸ਼ੌਂਕੀ ਜਿੱਤਾਂ-ਹਾਰਾਂ ਦੇ ।
.
ਕਦੇ ਜ਼ਿੰਦਗੀ ਤੋਂ ਮੈਂ ਹਾਰਿਆ ਸੀ,
ਅੱਜ ਸਭ ਕੁਝ ਰੱਬ ਨੇ ਦਿੱਤਾ ਏ।
ਲੱਖ ਚਾਹੁਣ ਵਾਲੇ ਤੈਨੂੰ ਮਿਲਣੇ ਨੇ,
ਪਿਆਰ ਮਿਲਣਾ ਨਹੀਂ ਜੋ ਮਾਪਿਆਂ ਦਿੱਤਾ ਏ।
ਮਾਂ ਬਾਪ ਹੀ ਨੇ ਹਰ ਵੇਲੇ ਨਾਲ ਖੜਦੇ,
ਬਾਕੀ ਗਿਣੋਦੇ ਤੇਰੇ ਲਈ ਕੀ ਕੀ ਕੀਤਾ ਏ।
✍️ਜਸਪਾਲ ਸਿੰਘ U.A.E
.
ਸੌਦੇ ਘਾਟੇ ਦੇ ਹੀ ਮੰਨਜੂਰ
ਕਰ ਲਿਉ ਜਨਾਬ..
ਐਂਵੇ ਜ਼ਮੀਰਾਂ ਵੇਚ ਕੇ
ਮੁਨਾਫ਼ੇ ਨਾ ਕਮਾਉ
.
ਜੇ ਤੂੰ ਉੱਡਦੇ ਪਰਿੰਦੇ
ਥੱਲੇ ਤਾਰਦਾ
ਯਾਰ ਵੀ ਸ਼ਿਕਾਰੀ ਅੱਗੋਂ ਪੱਕੇ ਭਾਲ ਦੇ 🏹
.
ਵੀਰਾਂ ਦਾ ਸਹਾਰਾ
ਹੁੰਦਾ ਰੱਬ ਵਰਗਾ,
ਨਖਰੇ ਨਾ ਲੱਭਦੇ ਮਸ਼ੂਕ ਵਰਗੇ,
ਮਾਪਿਆਂ ਦੀ ਛਾਂ ਹੁੰਦੀ
ਬੋਹੜ ਵਰਗੀ ਤੇ,
ਯਾਰ ਮੋਢੇ ਉੱਤੇ ਟੰਗੀ
ਹੋਈ ਬੰਦੂਕ ਵਰਗੇ..!!
.
ਰ ਜਿੰਨਾ ਦਬਕਾ ਤਾਂ
ਮੁੱਛ ਮਾਰਦੀ,
VALUE ਪਤਾ ਆ ਵੈਲੀਆਂ ਨੂੰ ਯਾਰ ਦੀ..!!
.
ਅਸੀ ਦੁਨੀਆ ਤੋ
ਅਲੱਗ ਕੰਮ ਨੀ
ਕਰਦੇ ਪੈੜਾ ਕਿਸੇ ਦੀਆ
ਚ ਪੈੜ ਨੀ ਧਰਦੇ,
ਇਝਣ ਕਰਾਉਣ ਗੇ ਜਿਹੜੇ
ਵਾਲਾ ਸਿਰ ਝੜਦੇ,
ਸਾਨੂੰ ਪੂਰਤੀ ਨੀ ਆਉਂਦੀ ਪਾਇਆ
ਜਿਹੜਾ ਜੱਬ ਆ..
ਅਸੀ ਬੰਦੇ ਨੀ ਗਲਤ ਸਾਡੀ ਦੁਨੀਆ ਹੀ
ਅਲੱਗ ਆ..!!
.
ਕੰਡੇ ਜੰਮਦੇ ਹੀ ਤਿੱਖੇ
ਹੁੰਦੇ ਬੱਲਿਆ,
ਟੀਕੇ ਲਾ ਕੇ ਦਲੇਰੀਆਂ ਨੀ ਆਉਂਦੀਆਂ..!!
.
ਮੈਂ ਧੀ ਸਰਦਾਰਾਂ ਦੀ ਅਣਖ
ਨਾਲ ਜਿਉਂਦੀ ਹਾਂ,
ਨਾ ਕਿਸੇ ਦਾ ਰੌਬ ਝਲਦੀ ਹਾਂ,
ਆਪਣੇ ਰੱਬ ਵਰਗੇ ਮਾਂਪਿਆ
ਨੂੰ ਧਿਆਉਂਦੀ ਹਾਂ,
ਮਾਂਪਿਆ ਸਿਖਾਇਆ
ਸਬਦਾ ਸਤਿਕਾਰ ਕਰਨਾ..!!
.
ਤੇਰੇ ਲਈ ਕੀ-ਕੀ ਸਹਿੰਦੀ ਵੇ,
ਸੰਗ ਆਉਂਦੀ ਦਸਦੀ ਨੂੰ,
ਕੱਲ ਬੇਬੇ ਮਾਰੀਆਂ ਝਿੜਕਾਂ ਵੇ,
ਤੇਰਾ ‘ਮੈਸੇਜ’ ਪੜਕੇ ਹੱਸਦੀ ਨੂੰ..!!
.
ਸਾਡੀ ਚੁੱਪ ਨੂੰ ਕਦੇ ਵੀ
ਬੇਵੱਸੀ ਨਾ ਸਮਝੋ,
ਬੋਲਣਾ ਵੀ ਆਉਦਾ ਤੇ ਰੋਲਣਾ ਵੀ..!!
.
ਤੂੰ ਪਿਆਰ ਆ ਮੇਰਾ ਇਸੇ
ਲਈ ਦੂਰ ਆ,
ਜੇ ਜ਼ਿਦ ਹੁੰਦੀ ਨਾ ਤਾਂ ਹੁਣ
ਤੱਕ ਬਾਹਾਂ ਚ ਹੋਣਾ ਸੀ..!!
.
ਹਸਦੇ ਹੁੰਦੇ ਸੀ ਜੋ
ਡੁੱਬਦੇ ਨੂੰ ਦੇਖ ਕੇ,
ਹਓਂਕਾ ਹੀ ਨਾਂ ਲੈ ਜਾਣ
ਉੱਡਦੇ ਨੂੰ ਦੇਖ ਕੇ..!!
.
ਸਾਡੇ ਵਿਕਦੇ ਨਾ ਸਰੀਰ ਨਾ
ਵਿਕਦੀ ਜਮੀਰ ਕੁੜੇ,
ਸੋਧਿਆ ਮੈ ਨਿਸ਼ਾਨਾ ਚੱਲਣੇ
ਜੋ ਬਣ ਤੀਰ ਕੁੜੇ,
ਸਾਡੀ ਅੱਖ ਨੀਰੀ ਤਲਵਾਰ ਆ
ਜੋ ਪਾੜਦੀ ਫਿਰੇ ਸਰੀਰ ਕੁੜੇ..!!
.
ਇੱਕ ਮਤਲਬ ਲਈ
ਨਾ ਲਾਉਂਦੇ ਯਾਰੀਆਂ,
ਦੂਜਾ ਸਖਤ ਖਿਲਾਫ
ਹਾਂ ਯਾਰ ਮਾਰ ਦੇ..!!
.
LOAFER ਨੀ ਆ ਿਮੱਤਰਾ,
TIME ਤੋ ਪਹਿਲਾ ਸਾਂਬੀਆ
ਨੇ ਜਿੰਮੇਦਾਰੀਆ..!!

Punjabi Status For Whatsapp

Punjabi Status

Here we have latest punjabi stats for whatsapp. See and share and like and comment.

.
ਟੁੱਟਿਆ ਹੋਇਆ ਵਿਸ਼ਵਾਸ਼ ਤੇ ਗੁਜਰਿਆ ਹੋਇਆ ਵਕਤ..ਕਦੀ ਵਾਪਸ ਨਹੀ ਆਉਂਦਾ.💯💯
.
ਮੈ ਹੱਸਦਾ ਰੋਜ ਆਪਣੇ ਦੁੱਖਾਂ ਨੂੰ ਲਕੋਣ ਲਈ ਤੇ ਲੋਕ ਕਹਿੰਦੇ ਕਾਸ਼ ਸਾਡੀ ਜਿੰਦਗੀ ਵੀ ਏਦੇ ਵਰਗੀ ਹੋਵੇ😇😇
.
ਹਸਦੇ ਰਿਹਾ ਕਰੋ ਉਦਾਸ ਲੋਕਾ ਨੂੰ ਹਮਦਰਦ ਤਾ ਮਿਲ ਸਕਦੇ ਨੇ ਪਰ ਹਮਸਫਰ ਨਹੀ !
.
ਤੇਰੀਆ ਦੁਆਵਾ ਨਾਲ ਬੇਬੇ ਮੈ ਸੁਖੀ ਵੱਸਦਾ, ਤੇਰੇ ਹੌਸਲੇ ਨਾਲ ਬਾਪੂ ਤੇਰਾ ਪੁੱਤ ਹੱਸਦਾ 🙂 🙂
.
ਉਮਰ , ਵਖਤ ਤੇ ਪਾਣੀ ਕਦੇ ਪਿਛਾਂ ਨਹੀ ਮੁੜਦੇ
.
ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,ਇਹ ਮੁਸ਼ਕਿਲਾਂ ਇਕ ਦਿਨ💫 ਬੜਾ ਸੁੱਖ ਦੇਣਗੀਆਂ
.
ਯਾਰ ਹਕੀਕਤ ਕੁਝ ਨਹੀਂ ਇੱਥੇ..ਖੁਆਬ ਨੇ ਖੁਲੀਆਂ ਅੱਖਾਂ ਦੇ 👀
.
ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,ਇਹ ਮੁਸ਼ਕਿਲਾਂ ਇਕ ਦਿਨ💫 ਬੜਾ ਸੁੱਖ ਦੇਣਗੀਆਂ
.
ਮੁਕੱਦਰ ਹੋਵੇ ਤੇਜ਼ ਤਾਂ ਨੱਖਰੇ ਵੀ ਸੁਭਾਅ ਬਣ ਜਾਂਦੇ ਨੇ | ਕਿਸਮਤ ਹੋਵੇ ਮਾੜੀ ਤਾਂ ਹਾਸੇ ਵੀ ਗੁਨਾਹ ਬਣ ਜਾਂਦੇ ਨੇ |💯💯
.
ਦੌਲਤ 💵 ਹੱਥਾਂ ਦੀ ਮੈਲ ਮਾਲਕਾਂ 🙏🏻🙏🏻 ਇੱਜਤਾ ਬਖਸ਼ੀ
.
ਕੁਝ ਖਾਸ ਰੁਤਬਾ ਨਹੀ ਸਾਡੇ ਕੋਲ, ਬਸ ਗੱਲਾਂ ਦਿਲੋਂ ਕਰੀ ਦੀਆ☝🙏
.
ਬਹੁਤੀ ਪਰਖਣ ਦੀ ਨੀ ਲੌੜ ਮੈਨੂੰ ਬੜਾਂ ਸੌਖਾਂ ਪਾਜੇਗੀ ਮੇਰੇ ਹੱਸਦੇ ਚਿਹਰੇ ਤੋ ਤੂੰ ਧੌਖਾਂ ਖਾਂਜੇਗੀ।
.
ਬਾਜਾ ਵਾਲਿਆਂ ਬਚਾਲੀ ਡਿਗਣੋ ਤੈਨੂੰ ਪਤਾ ਸਾਡੀ ਰਗ ਰਗ ਦਾ👏👏
.
ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ🙏🙏
.
ਘਟ ਘਟ ਕੇ ਅੰਤਰ ਕੀ ਜਾਨਤ|| ਭਲੇ ਬੁਰੇ ਕੀ ਪੀਰ ਪਛਾਨਤ ||🙏
.
ਤੂੰ ਆਪਣਿਆਂ ਨੂੰ ਖੁਸ਼ ਕਰ ਸੱਜਣਾ, ਅਸੀਂ ਬੇਗਾਨੇ ਹੀ ਠੀਕ ਆਂ..👍
.
ਹੱਥਾਂ ਦੀਆਂ ਲਕੀਰਾਂ ਸਿਰਫ ਸਜਾਵਟ ਬਿਆਨ ਕਰਦੀਆਂ ਨੇ…ਕਿਸਮਤ ਦਾ ਜੇ ਪਤਾ ਹੁੰਦਾ ਤਾਂ ਮੁੱਹਬਤ ਕੌਣ ਕਰਦਾ😊😊
.
ਤੁਮ ਜੀਤ ਕਰ ਵੀ ਰੋ ਪੜੋਗੇ, ਹਮ ਤੁਝ ਸੇ ਐਸਾ ਹਾਰੇਂ ਗੇ😇😇
.
ਹਾਸੇ ਮਾੜੇ ਨੀ ਸੱਜਣਾ😊 ਕਿਸੇ ਉਤੇ ਹੱਸਣਾ ਮਾੜਾ ਏ ❤️
.
ਹਰ ਕੋਈ ਖੁਬਸੂਰਤ ਹੈ ਸੱਜਣਾ ✌️ ਕੋਈ ਚੇਹਰੇ👶🏻 ਤੋਂ…. ਕੋਈ ਦਿਲ ਤੋ ❣️

Punjabi Status For Instagram

Now days people mostly use instagram.  On your need we bring here Punjabi Status for Instagram. Share and like.

.
ਅਫਵਾਹਾਂ ਸੁਣ 🤔ਕੇ ਐਂਵੇ ਬਦਨਾਮ 😣ਨਾ ਕਰੀ, ਜੇ ਸਮਝਣਾ ਏ🤔 ਤਾਂ ਮੁਲਾਕਾਤ💏 ਕਰ ਕੇ ਵੇਖੀਂ..👈
.
ਲੱਖ ਬੁਰੇ ਹੋਵਾਗੇ ਪਰ ਆਪਣੇ ਫ਼ਾਇਦੇ ਲਈ ਕਦੇ ਕਿਸੇ ਦਾ ❌ਮਾੜਾ ਨਹੀ ਕੀਤਾ👏
.
ਦੁਆਵਾਂ🙏 ਖੱਟਿਆ ਕਰ ਜਿੰਦੜੀਏ ❤️ਹਰ ਥਾਂ ਪੈਸਾ 💸 ਕਮ ਨਹੀਂ ਆਉਂਦਾ 🙏❤️
.
ਹਲਾਤਾਂ ਨਾਲ ਅਨੁਸਾਰ ਬਦਲਣਾ ਸਿੱਖੋ, ਸਾਰੀ ਉਮਰ ਜ਼ਿੰਦਗੀ ਇੱਕੋ ਜਿਹੀ ਨਹੀਂ #ਰਹਿੰਦੀ❤️‍🔥
.
ਝੂਠੀ ਹਮਦਰਦੀ ਨੀ ਦਿੱਤੀ ਕਿਸੇ ਨੂੰ , ਜੀਹਦੇ ਲਈ ਕੁਝ ਕੀਤਾ ਦਿਲੋ ਕੀਤਾ !! 🌿
.
ਕੱਚੀ ਓੁਮਰ ਨਾ ਦੇਖ ਫਕੀਰਾ ਪੱਕੇ ਬਹੁਤ ਇਰਾਦੇ ਨੇ, ਨਜ਼ਰਾਂ ਚੋਂ ਨਜ਼ਰਾਨੇ ਪੜੀਏ ਇੰਨੇ ਧੱਕੇ ਖਾਦੇ ਨੇ•••💡
.
ਫੁੱਲਾ ਵਰਗਾ ਸੁਭਾਅ ਏ ਫੱਕਰਾ ਦਾ, ਕੁਰਬਾਨ ਹੋ ਜਾਨੇ ਆ ਕਿਸੇ ਨੂੰ ਮਹਿਕਾਓੁਣ ਲੲੀ 🌸
.
ਬਸ ਪ੍ਰਮਾਤਮਾ ਤੂੰ ਸਾਥ ਨਾ ਛੱਡੀਂ, ਦੁਨੀਆਂ ਤਾਂ ਪਹਿਲੇ ਦਿਨ ਤੋਂ ਈਂ ਨੀ ਕਿਸੇ ਦੀ ਹੋਈ..!🙏🙏

CONCLUSION

This artical we made up for the lovely viewers on your need. this post is related with Punjabi Lyarics Status. If you like this post please like ,share and give us your feedback.

Punjabi Status

 

Leave a Comment