Attitude Status In Punjabi

Top Attitude Status In Punjabi For What’sapp/Facebook

Attitude is find in the man behaviour and show the person. Here you can find a collection about Attitude Status In Punjabi. You can find on my site more statuses like you want here we have a lot of posts that you can watch and enjoy must watch the site and the posts. You find Independence Day Whishes In Hindi.

Attitude Status I n Punjabi

Attitude Status In Punjabi

Here you can find top Attitude Status In Punjabi must watch the post and give us feedback.

1. KAR DILDAAR MAINU HOGYA PYAAR MAI TERE VAIRIYA TE GOLIYAN CHALAUN NU TAYAR

2. ਕਈਆਂ ਦੇ ਦਿਲਾਂ ਵਿੱਚ ਰਹਿੰਨਾ ਆਂ, ਕਈਆਂ ਦੇ ਤਾ ਸਮਝੋਂ ਵੀ ਬਾਹਰ ਨੀ..!!

3. ਮਰਦਾਂ ਦਾ ਕੰਮ ਮੁੱਛ ਚਾੜਨਾਂ, ਸਟਾਇਲ ਨੇ ਕੰਮ ਜਨਾਂਨੇ ਦੇ..!!

4.  ਇੱਕ ਮਤਲਬ ਲਈ ਨਾ ਲਾਉਂਦੇ ਯਾਰੀਆਂ, ਦੂਜਾ ਸਖਤ ਖਿਲਾਫ ਹਾਂ ਯਾਰ ਮਾਰ ਦੇ..!!

5. ਮਹਿਲ ਵਿੱਚ ਰਹਿ ਕੇ ਬਾਗ ਨੀ ਭੂਲੀਦੇ ਕਾਕਾ, ਥੋੜ੍ਹੀ ਜੀ ਬਦਮਾਸ਼ੀ ਕਰਕੇ ਕਦੇ ਉਸਤਾਦ ਨੀ ਭੂਲੀਦੇ..!!

6.  ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ, ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ..!!

7.  DARD NU HASS K SEHNA KI SIKH LYA TE LOK SOCHDE NE MAINU TAKLEEF HI NHI HUNDI

8.  ਪਿਆਰ ਤੇ ਬੇਜ਼ਤੀ ਰੱਜ ke ਕਰੀ di ae..!!

9. ਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ, VALUE ਪਤਾ ਆ ਵੈਲੀਆਂ ਨੂੰ ਯਾਰ ਦੀ..!!

10.ਬੰਦੇ ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ, ਕਤੀੜ ਤਾਂ ਉੰਝ ਗਲੀ ਦੇ ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..!!

11. ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੱਲਿਆ, ਟੀਕੇ ਲਾ ਕੇ ਦਲੇਰੀਆਂ ਨੀ ਆਉਂਦੀਆਂ..!!

12.ਪੰਗੇ ਬਾਜਾ ਦੀ ਆਉਂਦੀ ਏ ਸਾਨੂੰ ਹਿਕ ਫੂਕਣੀ, ਉਹ top-top ਦਿਆ ਬੰਦਿਆ ਚ ਬਹਿਣੀ ਉਠਣੀ..!!

Attitude Status In Punjabi For What’sapp

Attitude Status In Punjabi

Here we the Attitude Status In Punjabi For What’sapp you must take and give us feedback.

1. ਜੇ ਤੂੰ ਰੱਖੇਗਾ ਬਣਾਕੇ ਰਾਣੀ ਦਿਲ ਦੀ

ਵਾਗ ਰਾਜਿਆ ਦੇ ਰੱਖਿਆ ਕਰੂ…

2. ਰੀਸਾਂ ਕਰਨ ਬਥੇਰੇ ਪਰ ਮੁਕਾਬਲਾ ਨੀ ਯਾਰਾਂ ਦਾ

ਖੱਚਾਂ ਨੂੰ ਕੀ ਪਤਾ ਮਿਤਰਾਂ ਦੀਆਂ ਮਾਰਾਂ ਦਾ

3. ਅੰਦਰੋਂ ਤਾਂ ਸਭ ਸੜੇ ਪਏ ਨੇ,ਬਾਹਰੋਂ ਰੱਖਦੇ ਨੇ ਸਾਰ ਬੜੀ

ਦੱਸ ਕੀਹਦਾ ਕੀਹਦਾ ਨਾਮ ਲਵਾਂ,ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ

4. ਕੁੜੀਏ ਨੀ ਅਜੇ ਕੱਲੀ ਐਨਕ ਨੂੰ ਦੇਖਲੈ

ਅੱਖ ਨਾਲ ਅੱਖ ਤੂੰ ਮਿਲਾਉਣ ਜੋਗੀ ਹੋਈ ਨਹੀਂ

5. ਜ਼ਿੰਦਗੀ ਚਾਹੇ ਕਿੰਨੇ ਵੀ ਜ਼ੁਲਮ ਕਰਦੀ ਰਹੇ ਜਿਉਣ ਦਾ ਮਕਸਦ ਨਹੀਂ ਭੁੱਲੀਦਾ,

ਹੀਰਿਆਂ ਦੀ ਤਲਾਸ਼ ਵਿੱਚ ਨਿਕਲੇ ਹੋਈਏ ਤਾਂ ਮੋਤੀਆਂ ਤੇ ਨਹੀਂ ਡੁੱਲ੍ਹੀਦਾ

6. ਹੁੰਦੀਆਂ ਸਲਾਮਾਂ ਜੱਟੀ ਦੇ ਸਵੈਗ ਨੂੰ…

ਤੇਰੀ ਕੁੰਡੀ ਮੁੱਛ ਲਾਉਂਦੀ ਨਿਰੀ ਅੱਗ ਮੁੰਡਿਆਂ

7. ਸਾਨੂੰ ਬੁਝੇ ਹੋਏ ਦੀਵੇ ਨਾ ਸਮਝਿਓ

ਅਸੀਂ ਵਾਂਗ ਮਿਸ਼ਾਲਾ ਮੱਚਾਂਗੇ

ਅਸੀਂ ਓ ਨਹੀਂ ਜੋ ਤੁਸੀਂ ਸਮਝ ਰਹੇ

ਜਦੋ ਟੱਕਰਾਂਗੇ ਤਾਂ ਦੱਸਾਂਗੇ

8. ਠੋਕਰਾ ਬਹੁਤ ਖਾਦੀਆ ਨੇ ਪਰ ਹਾਰੇ ਨਹੀ ਕਦੇ

ਤਾਨੇਂ ਬਹੁਤ ਸੁਣੇ ਆ ਪਰ ਕਿਸੇ ਨੂੰ ਮਾਰੇ ਨਹੀ ਕਦੇ !

9.ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,

ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ

10. ਜਿਹਨੂੰ ਲੱਗਦੇ ਮਾੜੇ ਲੱਗੀ ਜਾਣ ਦੇ,

ਜਿਹੜਾ ਕੱਢਦਾ ਦਿਲੋਂ ਕੱਢੀ ਜਾਣ ਦੇ

11. ਸ਼ੌਕੀਨੀ ਵਿਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ

ਰੋਹਬ ਜਿੰਦਗੀ ਚ ਰੱਖੀ ਦਾ ਡਰੀਮਾ ਵਿੱਚ ਨਹੀ

12.ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,

ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..

Attitude Status In Punjabi For Facebook

Attitude Status In Punjabi

You must find here Attitude Status In Punjabi For Facebook you must watch my site for others posts and give me feedback.

1. ਜਿਹੜਾ APNE PYAR ਨੂੰ ਟੋਵਣ ਪਰਖਣ ਲਗ ਪਵੇ।
ਹੋਣਾ KOI ਵਪਾਰੀ ਓੁਹ ਡੰ ਗ ਰਾ ਦੀ ਮੰਡੀ ਦਾ

2.  ਤੂੰ ਵੀ ਝੱਲਿਆ ਦਿਲਾ
ਸਿਆਣਪ ਬਾਹਲੀ ਕਰਦਾ ਏਂ,
ਬੰਦੇ ਪਰਖਣ ਲੱਗਿਆਂ
ਅਕਸਰ ਕਾਹਲ਼ੀ ਕਰਦਾ ਏਂ ।

3.  ਸਮਝ ਹੋਣੀ ਜ਼ਰੂਰੀ ਆ ਝੂਠ ਤੇ ਸੱਚ ਪਰਖਣ ਦੀ
ਕੰਨਾਂ ਵਿੱਚ ਜ਼ਹਿਰ ਘੋਲਣਾ ਤਾਂ ਕੰਮ ਈ ਆ ਜ਼ਮਾਨੇ ਦਾ

4.  ਤੁਮਾਰੀ ਹਰ ਚਾਲ ਸੇ ਵਾਕਿਫ ਹੂੰ ਮੇਰੀ ਜਾਨ
ਮੈਨੇ ਜਿੰਦਗੀ ਕਾ ਏਕ ਹਿੱਸਾ ਹਰਾਮੀਓੰ ਕੇ ਸਾਥ ਗੁਜਾਰਾ ਹੈ

5.  ਪਰਖੀ ਜਾਂਦੀ ਯਾਰੀ,ਜਦੋਂ ਗਰਾਰੀ ਅਡ਼ਦੀ ਆ ।
ਨੋਟ ਮੈਟਰ ਨੀ ਕਰਦੇ, ਮੈਟਰ ਯਾਰੀ ਕਰਦੀ ਆ।

6.  ਵੈਰੀ ਚੜ੍ਹ ਕੇ ਆਵੇ ਤਾ ਫਿਰ ਸੁੱਕਾ ਮੁੜ ਜੇ ਸਾਡੇ ਪਿੰਡ ਪਾਪ ਮੰਨਦੇ 🙏

7.  ਰੱਬ ਸਮਾ ਤੇ ਮਾੜਾ ਦਿੰਦਾ ਏ
ਪਰ ਬੰਦੇ ਪਰਖਣ ਲਈ

8.  ਕਦੀ ਚਕਿਆ ਨੀ ਫਾਇਦਾ ਜੀਂਦੇ ਨਾਲ ਲਾਈ ਯਾਰੀ ਸਾਡੀ ਜਿੰਦਗੀ ਜਮੀਰ ਅਸੀਂ ਆਪ ਪਟਵਾਰੀ

9. माना तेरे मे #ATTITUDE😎 हैं

#अपने मे भी कुछ कम नहीं..!

BAD BOY

10. जितना बदल सकते थे बदल लिया खुद_को,

अब जिसको तकलीफ है वो अपना रास्ता_बदले

11.  ਸੱਤ ਰੰਗੀ ਜੇ ਪੀਂਘ ਵੇਖਣੀ, ਮੀਹਾਂ ਨਾਲ ਮੁਹੱਬਤ ਰੱਖ,
ਸਿਖਰੀ ਮੰਜ਼ਿਲ ਟਿਕੀ ਰਹੇਗੀ, ਨੀਹਾਂ ਨਾਲ ਮੁਹੱਬਤ ਰੱਖ…

12. ਰੀਸਾਂ ਕਰਨ ਬਥੇਰੇ ਪਰ ਮੁਕਾਬਲਾ ਨੀ ਯਾਰਾਂ ਦਾ

ਖੱਚਾਂ ਨੂੰ ਕੀ ਪਤਾ ਮਿਤਰਾਂ ਦੀਆਂ ਮਾਰਾਂ ਦਾ

13. ਹਮ ਦਿਲ ਕੇ ਬਾਦਸ਼ਾਹ ਲੋਗ ਹੈ, ਨਾ ਮੁਹੱਬਤ ਬਦਲਤੇ ਹੈਂ ਨਾ ਯਾਰ ⚡

14. ਅੱਗ ਬੁਹਤ ਲੱਗਦੀ ਆ ਲੋਕਾ ਦੇ
ਜੇ ਉਹਨਾ ਨਾਲ ਉਹਨਾਂ ਵਰਗਾ ਸਲੂਕ ਕਰੀਏ

15.  ਅੰਦਰੋਂ ਤਾ ਸਬ ਸੜੇ ਪਾਏ ਨੇ ,
ਬਾਹਰੋਂ ਰੱਖਦੇ ਨੇ ਸਾਰ ਬੜੀ ,
ਦਸ ਕੀਦਾ ਕੀਦਾ ਨਾਮ ਲਵਾ,
ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ

CONCLUSION

This artical made for the attitude of the people who have the attitude and want to show her attitude here we have the Attitude Status In Punjabi you visit the site and see other post and give us feedback.

Leave a Comment