Good Morning Status in Punjabi

Top Good Morning Status In Punjabi For What’sapp/ Facebook 2023

Welcome friends we brought best good morning status for you today.  As you know that morning is a beautiful thing its brings new hope and life for you. sometime we want to wish morning to our favourit persons like friends family. Morning is the key of the day. with the good whishes you start your day good. here we have Top Good Morning Status In Punjabi for 2023 for you that you can send your persons and express your morning fellings. must watch this site for top status. Punjabi Status For Brother have enjoy it.

Good Mornind Status In Punjabi

Good Morning Status In Punjabi

We have great posts for you Good Morning Status In Punjabi. Vist below post and take best posts and share with others beacuse we have great good morning status.

.
ਰਾਤ ਨੇ ਚਾਦਰ ਸਮੇਤ ਦਿੱਤੀ ਹੈ ,
ਸੂਰਜ ਨੇ ਰੌਸ਼ਨੀ ਬਿਖੇਰ ਦਿੱਤੀ
ਹੈ ਸ਼ੁਕਰ ਕਰੋ ਉਸ ਰੱਬ ਦਾ ਜਿੰਨੇ ਤੁਹਾਨੂੰ
ਏਨੀ ਸੋਹਣੀ ਸਵੇਰ ਦਿੱਤੀ ਹੈ..!! Good morning

.
ਮੈਂ ਕਿਹਾ ਜੀ ਉੱਠ ਜਾਓ ਰੱਬ ਕਰੇ
ਤੁਹਾਡਾ ਸਾਰਾ ਦਿਨ ਚੰਗਾ ਰਹੇ…

.
ਉਠੋ ਜੀ ਥੋਡੀ Jaan ਗੁਡ
ਮੋਰਨਿੰਗ ਕਹਿੰਦੀ ਆ..

.
ਮੈਂ ਕਿਹਾ ਜੀ ਗੁਡ
ਮੋਰਨਿੰਗ ਸੋਹਣੇਓ.

.
ਰਾਹਤ ਵੀ ਆਪਣਿਆਂ ਨਾਲ
ਮਿਲਦੀ ਹੈ ਚਾਹਤ ਵੀ
ਆਪਣਿਆਂ ਨਾਲ ਮਿਲਦੀ ਹੈ
ਆਪਣਿਆਂ ਤੋਂ ਕਦੇ ਰੁਸ ਨਾ
ਜਾਣਾ ਕਿਉਂਕਿ ਮੁਸਕੁਰਾਹਟ ਵੀ
ਆਪਣਿਆਂ ਨਾਲ ਮਿਲਦੀ
ਹੈ ਗੁਡ ਮੋਰਨਿੰਗ ਜੀ…

.
ਰੱਬ ਕਰੇ ਤੁਹਾਡਾ ਦਿਨ ਸ਼ੁਭ ਹੋਵੇ !!
ਤੇ ਤੁਸੀਂ ਫੁੱਲਾਂ ਵਾੰਗ ਖਿੜੇ ਰਹੋ !!

.
ਮੈਂ ਕਿਹਾ ਜੀ ਸੁਣਦੇ ਪਾਏ ਹੋ ਤੁਸੀਂ
ਹੁਣ ਤੇ ਪੰਛੀ ਵੀ ਜਾਗ ਪਏ, ਤੁਸੀਂ ਵੀ ਉੱਠ
ਜਾਓ… ਤੁਹਾਡਾ ਦਿਨ ਵਧੀਆ ਰਹੇ..

.
ਗੁਡ ਵਾਲੀ ਮੋਰਨਿੰਗ ਪੰਜਾਬੀਓ…
ਉਠੋ ਸਾਰੇ ਜਾਣੇ ਪਾ ਦਿਓ ਗਾਹ ਫੇਸਬੁੱਕ ਤੇ

.
ਤੁਹਾਡਾ ਹੁਨਰ ✍️
ਤੁਹਾਨੂੰ ਉਚਾਈਆਂ
ਤੇ ਲੈ ਜਾਏਗਾ, ਪਰ ਤੁਹਾਡਾ
Character ਤੁਹਾਡੇ ✍️
ਹੁਨਰ ਨੂੰ ਹੋਰ ਚਮਕਾਏਗਾ..
Wishing you a GOOD MORNING..

Good Morning Status In Punjabi Fonts

Good Morning Status in Punjabi

We have Good Morning Status In Punajabi Fonts. you can share these posts with your friends on different social media groups.

.
ਹਰ ਰੋਜ ਤੈਨੂੰ ਨਵੀ 🌄 ਸਵੇਰ
ਮਿਲਦੀ ਹੈ ਤੇ ਸਵੇਰੇ ਉੱਠ ਦੇ ਹੀ
ਵਾਹਿਗੁਰੂ ਦਾ ਨਾਮ ਜਾਪਿਆ ਕਰ..🙏

.
ਬਿੱਲੋ ਜੀ ਮੇਰੀ ਬਿੱਲੋ ਜੀ,
7 ਵੱਜ ਗਏ ਹੁਣ ਤਾਂ ਹਿਲੋ ਜੀ ।

.
ਤੇਰੀ ਯਾਦ ਨਾਲ ਸ਼ੁਰੂ ਹੁੰਦੀ ਹੈ,
ਹਰ ਸਵੇਰ ਫਿਰ ਇਹ ਕਿਵੇਂ ਕਹਿ ਦੇਵਾ
ਮੇਰਾ ਦਿਨ ਖਰਾਬ ਹੈ । ਗੁਡ ਮੋਰਨਿੰਗ ਜੀ !

.
GOOD MORNING
JEEE , ਚਾਹ ਪੀਲੋ..

.
ਸਵੇਰ ਦੇ ਫੁੱਲ ਖਿੜ ਗਏ, ਪੰਛੀ
ਆਪਣੇ ਸਫਰ ਲਈ ਉੜ ਗਏ,
ਸੂਰਜ ਆਉਂਦੇ ਹੀ ਤਾਰੇ ਛਿਪ ਗਏ,
ਕਿ ਤੁਸੀਂ ਵੀ ਮਿੱਠੀ ਨੀਂਦ ਤੋਂ
ਉੱਠ ਗਏ ।
GOOD MORNIN

.
ਦਿਨ ਦੀ ਸ਼ੁਰੂਆਤ ਇਕ ਮਿੱਠੀ
ਜਿਹੀ ਮੁਸਕੁਰਾਹਟ ਨਾਲ ਕਰੋ..
GOOD MORNING ….

.
ਜਿਸਨੂੰ ਸੁਪਨੇ ਦੇਖਣਾ ਵਧੀਆ
ਲੱਗਦਾ ਹੈ, ਉਸ ਨੂੰ ਰਾਤ ਛੋਟੀ ਲੱਗਦੀ ਹੈ,
ਜਿਸ ਨੂੰ ਸੁਪਨੇ ਪੂਰੇ ਕਰਨਾ ਵਧੀਆ
ਲੱਗਦਾ ਹੈ, ਉਸ ਨੂੰ ਦਿਨ ਛੋਟੇ ਲੱਗਦੇ ਹਨ..
A VERY GOOD MORNING …

.
ਸਵੇਰੇ ਉਠੋ ਅਤੇ ਸਵੇਰ ਨੂੰ ਜ਼ਿੰਦਗੀ ਦੇ
ਸਭ ਤੋਂ ਚੰਗੇ ਮੌਕੇ ਦੇ ਤੌਰ ਤੇ ਦੇਖੋ..
“ਤੁਹਾਡਾ ਦਿਨ ਸ਼ੁਭ ਹੋਵੇ..”

.
ਚੁੱਪ ਰਹਿ ਕੇ ਦਾਨ ਕੀਤਾ
ਰੂਹ ਨੂੰ ਰਜ਼ਾਉਂਦਾ ਏ
ਰੌਲਾ ਪਾ ਅਹਿਸਾਨ
ਕੀਤਾ ਫਿੱਟੇ ਮੂੰਹ ਕਹਾਉਂਦਾ ਏ
ਚੰਗੀ ਸਵੇਰ ਹੋਵੇ ਜੀ ।

Good Morning Status In Punjabi For What’sapp

Good Morning Status In Punjabi

we have collection of Good Morning What’sapp Status in Punjabi for you. must watch.

.
ਸਾਰੇ ਦਿਨ ਚਾਹੇ ਵਧੀਆ ਨਾ ਹੋਣ,
ਪਰ ਸਾਰੇ ਦਿਨਾਂ ਵਿੱਚ ਕੁੱਝ
ਨਾ ਕੁੱਝ ਵਧੀਆ ਜਰੂਰ ਹੁੰਦਾ ਹੈ ।

.
ਤੁਹਾਡਾ ਰੱਵਈਆ ਚੰਗੇ ਦਿਨ
ਤੇ ਮਾੜੇ ਦਿਨ ਵਿਚ ਸਭ ਤੋਂ ਵੱਡਾ ਫਰਕ ਹੈ.

.
ਉਮੀਦ ਕਰਦੇ ਹਨ ਤੁਹਾਡਾ
ਦਿਨ ਪਿਆਰ ਨਾਲ ਸ਼ੁਰੂ ਹੋਵੇ,
ਅਤੇ ਖੂਬਸੂਰਤ ਯਾਦਾਂ ਨਾਲ ਖਤਮ ਹੋਵੇ ।
Good Morning !

.
ਤੁਹਾਡਾ ਵਿਚਾਰ ਸਵੇਰੇ ਸਵੇਰੇ
ਸਾਡੀ ਸਵੇਰ ਨੂੰ ਮਹਿਕਾ ਦਿੰਦਾ ਹੈ..
GOOD MORNING …

.
ਹਰ ਇਕ ਦੀ ਕਿਸਮਤ ਏਨੀ
ਚੰਗੀ ਨਹੀਂ ਹੁੰਦੀ ਕਿ “GOOD MORNING “
ਕਹਿਣ ਲਈ ਤੁਹਾਡੇ ਵਰਗਾ
ਪਿਆਰਾ ਦੋਸਤ ਮਿਲਿਆ ਹੋਵੇ..

.
GOOD MORNING …
Have a ਘੈਂਟ DAY …

.
ਜਿੰਦਗੀ ਇਕ ਸ਼ੀਸ਼ੇ ਦੀ ਤਰਾਂ ਹੈ,
ਜਦੋਂ ਤੁਸੀਂ ਮੁਸਕੁਰਾਉਂਦੇ ਹੋ,
ਇਹ ਤੁਹਾਡੇ ਨਾਲ ਮੁਸਕੁਰਾਉਂਦੀ ਹੈ …
Lovely morning wishes
for lovely people..

Good Morning Status In Punjabi For Facebook

here we have a collection of Good Morning Status For Facebook In Punjabi.

.
ਆਸ ਕਰਦੇ ਹਨ ਤੁਹਾਡੀ ਸਵੇਰ
ਤੁਹਾਡੀ ਮੁਸਕੁਰਾਹਟ ਜਿੰਨੀ ਖੂਬਸੂਰਤ ਹੋਵੇ ।
Wishing You a Very
Good Morning.

.
ਸਵੇਰੇ ਉਠੋ ਅਤੇ ਦਿਨ ਨੂੰ
ਜ਼ਿੰਦਗੀ ਦੇ ਸਭ ਤੋਂ
ਖੂਬਸੂਰਤ ਮੌਕੇ ਦੇ ਤੌਰ ਤੇ ਦੇਖੋ…
GooD MorninG

.
ਐਨੇ ਖੁਸ਼ ਰਹੋ ਕਿ ਦੂਸਰੇ
ਵੀ ਤੁਹਾਨੂੰ ਦੇਖ ਕੇ ਖੁਸ਼ ਹੋ ਜਾਣ…
A vErY GoOd MoRnING

.
ਦਿਨ ਨੂੰ ਨਵੀਂ ਉਮੀਦ ਦੇ ਤੌਰ ਤੇ ਦੇਖੋ,
ਬੁਰੀਆਂ ਯਾਦਾਂ ਨੂੰ ਪਿੱਛੇ ਛੱਡ ਦਿਓ
ਅਤੇ ਆਉਣ ਵਾਲੇ ਚੰਗੇ ਕੱਲ
ਵਿਚ ਵਿਸ਼ਵਾਸ ਰੱਖੋ..
gOOd mORnINg

.
ਹਰ ਕਾਮਯਾਬ ਬੰਦਾ
ਮਿਹਨਤੀ ਹੋਵੇ ਜਾਂ ਨਾ ਹੋਵੇ
ਪਰ ਹਰ ਮਿਹਨਤੀ ਬੰਦਾ
ਕਾਮਯਾਬ ਜਰੂਰ ਹੁੰਦਾ ਹੈ…
🌹 Have a wonderful day! 🌹

.
ਓਹੋ !!!! ਤੁਸੀਂ ਅਜੇ ਸੁੱਤੇ ਪਏ ਓ???
ਉੱਠ ਵੀ ਜਾਓ ਦਿਨ
ਕਿੰਨਾ ਚੜ ਗਿਆ ਬਾਹਰ ਦੇਖੋ..
ਗੁਡ MorNiNG..

CONCLUSION

We provide you these posts about morning wishes so you can share and start a new mornig with good mood. Here we have Good Morning Status In Punjabi for facebook and what’sapp. Plz like share

Leave a Comment