Punjabi Status For Boys And Girls

Top Punjabi Status For Boys And Girls For What’sapp/ Facebook 2023

Welcome Friends/ today we have a new collection for you. Its about the Punjabi Status For Boys And Girls 2023. Boys and girls are the most important members of society. They build up society and our country. our educational system depends on them. You found best status from here. so you can send these status to them. Holi Status In Hindi  you watch it must.

Punjabi Status For Boys

Punjabi Status For Boys And Girls

Here we have the Punjabi Status For Boys to tribute the boys because they are the most hard worker and responsible about there feature and nation. you must watch and share.

.
ਆਕੜਾਂ ਤੋਂ ਦੂਰ ਮਿੱਠੀ👌🏻
ਜਿਹੀ #SmiLe☺ ਆ
#ਪਿਆਰ🥰 ਨਾਲ #
ਰਹਿਣਾ🤝🏻 ਇਹੀ #
LifeStyLe🕺🏻 ਆ 😎

.
 ਅੱਜ ਕੱਲ ਦੀ ਦੁਨੀਆ
ਚ ਸਭ ਪੈਸੇ ਤੇ ਡੁੱਲਦੇ ਨੇ,
ਉਹ ਕਾਹਦੇ ਯਾਰ ਜੋ ਨਵੇਂ
ਵੇਖ ਪੁਰਾਣੇ ਯਾਰਾਂ
ਨੂ ਭੁੱਲਦੇ ਨੇ🤑🤑

.
 ਮੁਸੀਬਤ ਤਾਂ ਮਰਦਾ
ਤਾ ਪੈਂਦੀ ਰਹਿੰਦੀ ਏ ..
ਦਬੀ ਨਾਂ ਤੂੰ ਦੁਨੀਆਂ
ਸੁਆਦ ਲਹਿੰਦੀ ਏ ..💯☑️

.
ਅੱਦੀ lyf ਕੱਲੇਆ ਦੀ
ਲੰਘ ਗਈ ਰਕਾਨੇ,
ਉਹ ਵੀ ਲੰਘ ਜਾਣੀ
ਜਿਹੜੀ ਰਹਿ ਗਈ
half ਬੱਲੀਏ😏😏

.
 ਮਾਰੂਥਲਾਂ ਨੇ ਕਦੋਂ ਕੀਤੀ
ਏ ਪਰਵਾਹ ਸੋਕੇ ਦੀ ਤੂੰ
ਬਾਰਿਸ਼ ਹੋਣ ਦਾ ਬਹੁਤਾ
ਗ਼ਰੂਰ ਨਾ ਕਰ….💯

.
🤞🏻ਜਿਉਂਦੀਆਂ ਰਹਿਣ
ੳ ਅੱਖਾਂ ਜਿੰਨ੍ਹਾ ਵਿੱਚ
ਰੜਕਦੇ ਆਂ🙏🏻❤️

.
 ਜਿਸ ਤਰਾਂ ਦੇ ਹੋ ਉਸੇ
ਤਰਾਂ ਦੇ ਰਹੋ ਕਿਉਕਿ  !
ਅਸਲੀ ਦੀ ਕੀਮਤ
ਨਕਲੀ ਨਾਲੋ ਜਿਆਦਾ
ਹੁੰਦੀ  ਹੈ👌

.
ਸ਼ਰੀਫਾ de 22 ਆ,
ਵੈਲੀਆ de ਜਵਾਈ ਆ,,

.
ਇੱਕੋ ਇੱਕ ਰੱਖਦਾ ✌
SWAG ਗੱਭਰੂ..Mukh
ਉੱਤੇ ਰੱਖਦਾ 😊
Smile ਗੱਭਰੂ

.
 ਜੋ ਦੱਸਣੀ ਪਵੇ ♠️ਉਹ
ਪਹਿਚਾਣ ਨਹੀ ਹੁੰਦੀ

.
 🦅ਤੁਹਾਡੀ ਸੋਚ ਸੋਹਣੀ
ਹੋਣੀ ਚਾਹੀਦੀ ਆ ਫੇਰ
ਤੁਸੀਂ ਸਭ ਨੂੰ ਸੋਹਣੇ
ਲੱਗੋਗੇ🦅

.
 👉ਜੇ ਚੁੱਪ ਮੁੱਹਰੋ👨🏻‍🎤
ਬੰਦਾ ਤਾਂ 👉ਭੁੱਲੇਖੇ
ਨਈਓ ਰੱਖੀ❌ਦੇ

.
 ਦੇਖ ਅੱਖਾ ਵਿੱਚ ਝਲਕੇ
ਗਰੂਰ ਨੀ…ਇਹ ਤਾ
ਮਾਲਕ ਦੇ ਨਾਮ ਦਾ
ਸਰੂਰ ਨੀ…❤❤❤

.
 ਜਿੱਤ ਪੱਕੀ ਹੋਵੇ ਤਾਂ
ਡਰਪੋਕ ਵੀ ਲੜਦਾ #
ਬਹਾਦੁਰ ਓੁਹ ਹੁੰਦੇ ਜੋ
ਹਾਰ ਵੇਖਕੇ ਵੀ ਮੈਦਾਨ
ਨਹੀ ਛੱਡਦੇ.. ☂️💪

.
ਹਮ ਵੋਹ ਮਜ਼ਿਲ 🥇
ਕੇ ਰਾਹੀ ਹੈਂ, ਜੋ ਹਰ
ਕਿਸੀ ਕੇ ਨਸੀਬ ਮੇਂ
ਨਹੀ ਹੋਤੀ🔥🔥

.
 ਕਈਆ ਤੋ ਸਾਡੀ 😱
ਬਰਾਬਰੀ ਨਹੀਂ ਹੁੰਦੀ🤬
ਤਾਹੀ ਤਾ ਪਿੱਠ ਪਿੱਛੇ 🙃
ਬਦਨਾਮ ਕਰਦੇ ਆ🤘🏻☠️

Punjabi Status For Girls

Punjabi Status For Boys And Girls

Here we have collection about Punjabi Status For Girls. Must watch and share.

.
 ਅੱਦੀ lyf ਕੱਲੇਆ ਦੀ
ਲੰਘ ਗਈ ਰਕਾਨੇ,
ਉਹ ਵੀ ਲੰਘ ਜਾਣੀ
ਜਿਹੜੀ ਰਹਿ ਗਈ
half ਬੱਲੀਏ😏😏

.
 ਸ਼ਕਲਾਂ ਤੋ ਰੀਠੇ ਆ ,
#ਦੀਲ ਤੋ ਬਦਾਂਮ ਆ,
ਲੋਕਾਂ ਵਿੱਚ ਘੁੰਮਦੇ ਆ ,
#ਸਮਝੀ ਨਾ ਆਂਮ #ਆ 👈

.
 ਮੈਂ ਉਹਨਾਂ 🕒ਸਮਿਆਂ ਚ
🔥ਅੱਤ ਕਰਵਾਤੀ ਬੱਲਿਆ
….👉🏻 ਜਿਨਾਂ ਸਮਿਆਂ
ਚ 🚍ਬੱਸ ਨੂੰ ਤੂੰ ਪੀਂ📯
ਕਹਿੰਦਾ ਸੀ….

.
ਅੱਖ 👁ਦਾ ਤਜ਼ਰਬਾ
ਏ ਇੱਲ 🦅ਨਾਲ ਦਾ
ਗੱਬਰੂ ਫ਼ੱਟੇ ਚ ਗੱਡੇ 🔨
ਕਿੱਲ ਨਾਲ ਦਾ🏆

.
ਕਾਕਾ ਹਿੰਮਤ ਗੱਲਾਂ ਚ
ਨਹੀ ਦੱਸੀ ਜਾਂਦੀ,
ਕਾਰਨਾਮਿਆਂ ‘ਚ
ਦਿਖਾਓਣੀ ਪੈਂਦੀ ਆ😎

.
LOAFER ਨੀ ਆ ਿ
ਮੱਤਰਾ☝🏻TIME ਤੋ
ਪਹਿਲਾ ਸਾਂਬੀਆ ਨੇ
ਜਿੰਮੇਦਾਰੀਆ💯

.
 ਵਰਤ ਕੇ ਛੱਡਣ ਵਾਲੇ ਲੱਖ
ਬੁਰਾ ਕਹਿਣ…ਪਰਖਣ
ਵਾਲੇ ਅੱਜ ਵੀ ਸਲਾਮਾਂ
ਕਰਦੇ ਨੇ ✍️💖

.
 💢ਜਿੰਨੀ ਦਿੱਤੀ 🕉️ਰੱਬ ਨੇ
ਆ ਕੱਢੁ 🥳ਟੌਰ ਨਾਲ…
.ਗੱਲੀਂ ਬਾਤੀਂ ਏਥੇ ਸਾਨੂੰ
ਬੜੇ ਮਾਰਦੇ🤷🏻‍♂️…..

.
 ਰਿਸ਼ਤਿਆਂ ਦਾ ਪਤਾ ਤਾਂ
ਦੂਰੀਆ ਤੋਂ ਹੀ ਲਗਦਾ
ਸੱਜਣਾ ਮੂੰਹ ਤੇ ਤਾਂ ਹਰ
ਕੋਈ ਵਫਾਦਾਰ ਹੁੰਦਾ💯

.
ਡੂੰਘੀਆਂ ਗੱਲਾਂ ਤੇ
ਡੂੰਘੇ ਲੋਕ , ਛੇਤੀਂ
ਕਿੱਤੇ ਸਮਝ ਚ
ਨਈ ਆਉਂਦੇ✍🏻

.
 ਪਾਵੇ ਦਿਲਾ ਸਾੜਾ
ਨਹਰੀ ੲਰਿਯਾ ਆ
ਫੇਰ ਵੀ ਸ਼ਹਰ ਪਿੰੜ
ਟਿਬੇਯਾ ਨੁ ਲਗਦੇ ਨੇ
ਪਤਂਦਰਾ ਸੋਚ ਕੇ ਹਾਥ
ਪਾਵੀ ਆਰਜੇ 31 ਆਲਾ ਨੁ
ਸਾੜੇ ਸੀਧੇ ਪੰਜਾਬ
ਆਲਾ ਨਾਲ ਲਿਂਕ
ਵਜਦੇ ਨੇ..😎

.
 ਉਸ੍ਤਾਦਾ ਇੰਚ ਵੀ
ਨੀ ਕੋਈ ਪੈਰ ਪਟਦਾ
ਜੇ ਰੋਲਾ ਹੋਵੇ ਪਿਲੀਬੰਗਾ
ਵਾਲੇ ਜਾਟ ਦਾ…🥱💯

.
 ਤੇਰਾ ਸ਼ਹਿਰ ਖੜ
ਖੜ ਵੇਖੂ ਬੱਲੀਏ
ਐਸਾ ਨਾਮ
ਬਣਾਵਾਂਗੇ,,✌
ਤੂੰ ਸਾਨੂੰ insta
ਤੇ block ਕੀਤਾ
ਹੁਣ ਤੈਨੂੰ google
ਤੇ ਆ ਕੇ ਦਿਖਾਵਾਂਗੇ,,😎

.
 ਉਸ੍ਤਾਦਾ ਇੰਚ ਵੀ
ਨੀ ਕੋਈ ਪੈਰ ਪਟਦਾ
ਜੇ ਰੋਲਾ ਹੋਵੇ ਪਿਲੀਬੰਗਾ
ਵਾਲੇ ਜਾਟ ਦਾ…🥱💯

.
 ਜੱਟੀ ਪੰਜਾਬੀ ਸੂਟਾਂ
ਦੀ ਪੂਰੀ ਆ ਸ਼ੌਕੀਨ ਵੇ,
ਪਰ ਕਦੇ ਕਦੇ ਪਾ
ਲੈਂਦੀ ਜੀਨ ਵੇ,
ਮੈਨੂੰ ਦੇਖ ਕੇ ਮੁੱਛਾਂ
ਜਿਹੀਆਂ ਚਾੜਿਆ
ਨਾਂ ਕਰ,
ਕੱਲੀ ਕੱਲੀ ਧੀ ਮਾਪਿਆਂ
ਦੀ ਬਹੁਤਾ ਰੋਅਬ
ਮਾਰਿਆ ਨਾਂ ਕਰ 😎❤️

.
 😊ਫੱਕਰਾ ਦਾ ਦਿਲ 💔
ਤੋੜ ਕੇ ਨੀ ਤੂੰ ਕਿੱਥੇ ਜਾਏਗੀ…!!
👩ਜਿੱਥੇ ਵੀ ਜਾਏਗੀ
ਧੋਖੇ 🙍ਹੀ ਖਾਏਗੀ…!!

Punjabi Attitude Status For Boys

Punjabi Status For Boys And Girls

Here we have a Punjabi Attitude Status For Boys. Boys who have attitude looking so better then other.

.
 👬 ਯਾਰਾਂ🤝 ਨਾਲ ਹੀ
ਉਠਦੇ ਆਂ,, 👬 ਯਾਰਾਂ🤝
ਨਾਲ ਹੀ ਬਹਿੰਦੇ ਆਂ,👧
ਤੇਰੇ ਵਰਗੀਆਂ 👩
ਫੁਕਰੀਆਂ ਤੋਂ.. ਕਿਲੋਮੀਟਰ
#ਦੂਰ ਰਹਿੰਦੇ ਆਂ,,

.
 ਕੁੜੀ 🙅 ਸੋਹਣਿਆ ਲੂਡੋ
🎲 ਦੀ Game ਵਰਗੀ ,
ਡੰਗ 🐍ਮਾਰਦੀ 99
🎯 ਤੇ ਜਾ ਕੇ,,

.
 ਨਾ ਪਿੰਡ=”” ਵਿਚ=””
ਮਸ਼ਹੂਰ=”” ਨਾ=”” ਦਿਲ=
“” ਵਿੱਚ=”” ਗਰੂਰ=”” ,
=”” ਮਾਣ=”” ਕਰਦੇ=””
ਆ=”” ਮਾਪੇ=”” ਪੁਤ=””
ਸਾਡਾ=”” ਬੁਰੇ=””
ਕੰਮਾਂ=”” ਤੋਂ=”” ਦੂਰ=””

.
ਸ਼ਹਿਰ👈 ਦੀ ਹਵਾ
ਦਾ ਫ਼ਿਕਰ ਪਤੰਗਾ
ਨੂੰ ਹੁੰਦਾ👉🏻 ਛੋਟੇ…
#ਬਾਜ਼ਾਂ ਨੂੰ ਨਈਂ …,,,

.
 ਸਾਡੀ👈 ਮਾੜੀ ਮੋਟੀ #
ਗੱਲ ਨੂੰ ਤੁਸੀ ਚੱਕੀ🗣
ਜਾਦੇਂ ਓ,,, #ਰੀਸ ਵੀ
ਸਾਡੀ ਈ ਕਰਦੇ ਓ ਤੇ
ਸਾਡੇ ਤੋਂ ਹੀ ਮੱਚੀ😡
🤬 ਜਾਦੇਂ ਓ,,,

.
 ਅਸੀ ਤਾ ਲੱਤਾ ਬਾਹਾ
ਤੋਡ਼ਨ ਜੋਗੇ ਆ ਆਹ
ਦਿਲ ਦੁਲ ਨੀ ਟੁੱਟਦੇ
ਸਾਡੇ ਤੋ ​,,

.
ਰੁਤਬੇ ਜਾਗੀਰਾਂ ਦੇ
ਨਹੀਂ,,ਜ਼ਮੀਰਾਂ ਦੇ ਹੁੰਦੇ ਆ ​​​​,,

.
 ਮੁਕਾਮ ਉਹ ਚਾਹੀਦਾ
ਜੇ ਹਾਰੀਏ ਵੀ ਤਾਂ ਜਿੱਤਣ
ਵਾਲਿਆ ਤੋਂ ਵੀ ਵੱਧ
ਚਰਚਾ ਹੋਵੇ. ,,

.
 ਵਗਦੇ ਨੇ ਪਾਣੀ ਮਿੱਠੇ_
ਸੋਹਣੀਆਂ ਛੱਲਾਂ ਨੇ_
ਜਿੰਨੀ ਦੇਰ ਦਮ ਹੈ ਮਿੱਤਰਾ
_ਉਨੀ ਦੇਰ ਗੱਲਾਂ ਨੇ!,,

.
 ਨਜ਼ਰ 👁️ ਅੰਦਾਜ਼
ਕਰਨ ਵਾਲਿਆ ਨਾਲ,
ਨਜ਼ਰ 👀 ਅਸੀ ਵੀ
ਨਹੀ ਮਿਲਾਉਦੇ ​​​​​​​​​,,

.
 ਜਿਥੇ ਲਲਕਾਰੇ ਕੰਮ
ਨਹੀਂ ਕਰਦੇ,,, ਓਥੇ ਚੁੱਪ
ਖਿਲਾਰੇ ਪਾਉਂਦੀ ਐ. ,,

.
 ਮੈਨੂੰ ਕਹਿੰਦੀ ਸਟੇਟਸ
ਬਹੁਤ ਸੋਹਣੇ ਹੁੰਦੇ ਤੁਹਾਡੇ,,,
ਮੈਂ ਕਿਹਾ ਕਮਲੀਏ ਮੈਂ
ਕਿਹੜਾ ਮਾੜਾ ਆ ​​​​​,,

.
 ਯੇ ਦੁਨੀਆਂ ਹੈ ਜਨਾਬ,
ਮਹਿਫ਼ਿਲ ਮੇ ਬਦਨਾਮ,
ਔਰ ਅਕੇਲੇ ਮੇ ਸਲਾਮ
ਕਰਤੀ ਹੈ ​​​,,

.
 ਜਿਸ ਤੇ ਸਾਰੇ ਵਿਸ਼ਿਆਂ
ਨੂੰ ਸੰਭਾਲਣ ਦੀ ਜਿੰਮੇਵਾਰੀ
ਹੁੰਦੀ ਹੈ ,, ਉਹ ਕਾਪੀ
ਅਕਸਰ ਰਫ ਬਣ ਜਾਂਦੀ ਹੈ ​​​​​​​​​,

.
 ਇੱਕ ਮਤਲਬ ਲਈ ਨਾ
ਲਾਉਂਦੇ ਯਾਰੀਆਂ,, ਦੂਜਾ
ਸਖਤ ਖਿਲਾਫ ਹਾਂ
ਯਾਰ ਮਾਰ ਦੇ ​​,,

.
 ਜਿੰਦਗੀ ਜਿਉਣੀ Jatti
ਨੇ ਟੋਹਰ ਨਾਲ ,,, ਵੇ
ਤੂੰ ਲਾ ਲੈ ਯਾਰੀ
ਕਿਸੇ ਹੋਰ ਨਾਲ,,

Leave a Comment