Here we have the collection of best statuses and quotes. We have here top Good Night Status in Punjabi that you can want to share before sleep to your dears. So here we have a post according to your need. We have more statuses like Best Whishes/Best Of Luck whishes In Hindi.
Good Night Status In Punjabi
Here we have the best Good Night Status In Punjabi you must visit my site and give the feedback on my post and efforts.
1. Sohne Sohne Supne Lai Ke Ayi Hai Eh Raat..Good Night
2. Eh Raat Channi Tuhade Vehde Vich Aye,
Eh Taare Lori Ga Ke Sawaun,
Hon Tuhadi Neend Vich Ene Sohne Supne,
Ki Tusi Sutte Paye Bhi Muskurao
3. ਇਹ ਰਾਤ ਚਾਨਣੀ ਤੁਹਾਡੇ ਵਿਹੜੇ ਵਿੱਚ ਆਏ,
ਇਹ ਤਾਰੇ ਲੋਰੀ ਗਾਕੇ ਸਵਾਉਣ, ਹੋਣ ਤੁਹਾਡੀ ਨੀਂਦ ਵਿੱਚ
ਸੋਹਣੇ ਸੁਪਨੇ, ਕੀ ਤੁਸੀਂ ਸੁੱਤੇ ਪਏ ਵੀ ਮੁਸਕੁਰਾਓਂ
4. Raat Channi Ayi Hai, Supneya Di
Saugat Te Pyar Da Suneha Lai Ke Ayi Hai
5. ਰਾਤ ਚਾਨਣੀ ਆਈ ਹੈ, ਸੁਪਨਿਆਂ ਦੀ ਸੌਗਾਤ
ਤੇ ਪਿਆਰ ਦਾ ਸੁਨੇਹਾ ਲੈ ਕੇ ਆਈ ਹੈ
6. Face Di Smile Naal Har Gum Lukao,
Bahut Kuj Bolo Par Kuj Na Daso,
Khud Na Ruso Par Sareyan Nu Manao
7. Face ਦੀ Smile ਨਾਲ ਹਰ ਗਮ ਲੁਕਾਉ,
ਬਹੁਤ ਕੁਝ ਬੋਲੋ ਪਰ ਕੁਝ ਨਾ ਦੱਸੋ,
ਖੁਦ ਨਾ ਰੁੱਸੋ ਪਰ ਸਾਰਿਆਂ ਨੂੰ ਮਨਾਓ
8. Neend Tan Aaun Nu C, Par Terian Yaadan Nu Lai Baitha, Ohi Tanhai, Ohi Awargi
9. Nikal Aya Chand, So Gaye Panchi Te So Gaye Nazare,
Tusi Ki Kari Jane O, Hun So Jao Yaar Sare
10. ਨਿਕਲ ਆਇਆ ਚੰਦ, ਸੋ ਗਏ ਪੰਛੀ ਤੇ ਸੋ ਗਏ ਨਜ਼ਾਰੇ,
ਤੁਸੀਂ ਕੀ ਕਰੀ ਜਾਨੇ ਹੋ, ਤੁਸੀਂ ਵੀ ਸੋ ਜਾਉ ਸਾਰੇ
11. Good Night Wish Kite Bina Neend Nahio Aundi,
Asin Jina Tenu Chaunde, Tu Ona Nahio Chaundi
12. Apa Tan Chale Bed Te, Main Bahut Thak Gaya Yaar,
Ik Nwa Din Chahida Hun Tan..Good Night
[Good Night Quotes In Punjabi
Here you can find Good Night Quotes In Punjabi you can take from here you must share and give the feedback.
1. ਰਾਤ ਚਾਨਣੀ ਆਈ ਹੈ , ਸੁਪਨਿਆਂ ਦੀ ਸੌਗਾਤ ਤੇ
ਪਿਆਰ ਦਾ ਸੁਨੇਹਾ ਲੈ ਕੇ ਆਈ ਹੈ ..
2. ਰਾਤ ਚਾਨਣੀ ਆਈ ਹੈ, ਸੁਪਨਿਆਂ ਦੀ ਸੌਗਾਤ ਤੇ ਪਿਆਰ ਦਾ
ਸੁਨੇਹਾ ਲੈ ਕੇ ਆਈ ਹੈ
3. ਹਾਂਜੀ ਮੈਨੂੰ ਪਤਾ ਹੈ ਹੁਣ ਤੁਸੀਂ GOOD NIGHT ਕਹਿਣਾ ਹੋਵੇਗਾ
ਮੇਰੇ ਵੱਲੋਂ ਵੀ ਆਹੀ ਕੁਝ
4. ਨੀਂਦ ਤਾਂ ਆਉਣ ਨੂੰ ਸੀ, ਪਰ ਤੇਰੀਆਂ ਯਾਦਾਂ ਨੂੰ ਲੈ ਬੈਠਾ,
ਉਹੀ ਤਨਹਾਈ, ਉਹੀ ਆਵਾਰਗੀ
5. ਨਿਕਲ ਆਇਆ ਚੰਦ, ਸੋ ਗਏ ਪੰਛੀ ਤੇ ਸੋ ਗਏ ਨਜ਼ਾਰੇ,
ਤੁਸੀਂ ਕੀ ਕਰੀ ਜਾਨੇ ਹੋ, ਤੁਸੀਂ ਵੀ ਸੋ ਜਾਉ ਸਾਰੇ
6. ਗੁੱਡ ਨਾਈਟ ਵਿਸ਼ ਕੀਤੇ ਬਿਨਾਂ ਨੀਂਦ ਨਹੀਉਂ ਆਉਂਦੀ,
ਅਸੀਂ ਜਿਨਾਂ ਤੈਨੂੰ ਚਾਹੁੰਦੇ, ਤੂੰ ਉਨਾਂ ਨਹੀਉਂ ਚਾਹੁੰਦੀ
7. ਅਸੀਂ ਨਾ ਹੁੰਦੇ ਤੁਸੀਂ ਗੁਆਚ ਗਏ ਹੁੰਦੇ,
ਆਪਣੀ ਜ਼ਿੰਦਗੀ ਤੋਂ ਰੁਸਵਾ ਹੋ ਗਏ ਹੁੰਦੇ,
ਇਹ ਤਾਂ ਅਸੀਂ ਤੁਹਾਨੂੰ ਗੁੱਡ ਨਾਈਟ ਕਹਿਣ ਲਈ ਜਾਗ ਰਹੇ ਹਾਂ,
ਨਹੀਂ ਤਾਂ ਅਸੀਂ ਵੀ ਕਦੋਂ ਦੇ ਸੋ ਗਏ ਹੁੰਦੇ
8. ਸੋਹਣੀ ਰਾਤ ਵਿੱਚ ਜਦੋਂ ਸਾਰੀ ਦੁਨੀਆਂ ਸੋ ਜਾਂਦੀ ਹੈ,
ਤਾਂ ਅਸੀਂ ਵੀ ਸੋ ਜਾਨੇ ਆਂ ਤੇਰੀਆਂ ਯਾਦਾਂ ਦੇ ਸੁਪਨੇ ਦੇਖਣ ਲਈ
9. ਆਪਾਂ ਤਾਂ ਚੱਲੇ ਬੈਡ ਤੇ,
ਮੈਂ ਬਹੁਤ ਥੱਕ ਗਿਆ ਯਾਰ,
ਇੱਕ ਨਵਾਂ ਦਿਨ ਚਾਹੀਦਾ ਹੁਣ ਤਾਂ,
Good Night
10. ਆਪਾਂ ਤਾਂ ਚੱਲੇ ਬੈਡ ਤੇ,
ਮੈਂ ਬਹੁਤ ਥੱਕ ਗਿਆ ਯਾਰ,
ਇੱਕ ਨਵਾਂ ਦਿਨ ਚਾਹੀਦਾ ਹੁਣ ਤਾਂ,
Good Night
11. ਨੀਂਦ ਅੱਖਾਂ ਬੰਦ ਕਰਨ ਨਾਲ ਨਈ Net ਬੰਦ ਕਰਨ ਨਾਲ ਆਉਂਦੀ ਹੈ..
Good Night
12. ਟੋਹਰ ਸੀਸ਼ਿਆਂ ਨੂੰ ਦੇਖ ਨਹੀਂਉ ਕੱਢੀ ਦੀ,
ਠੁੱਕ ਦੱਸਦੀ ਏ Smile ਨਾਰਾਂ ਦੀ
13. ਇਹ ਰਾਤ ਚਾਨਣੀ ਤੁਹਾਡੇ ਵਿਹੜੇ ਵਿੱਚ ਆਏ,
ਇਹ ਤਾਰੇ ਲੋਰੀ ਗਾਕੇ ਸਵਾਉਣ,
ਹੋਣ ਤੁਹਾਡੀ ਨੀਂਦ ਵਿੱਚ ਸੋਹਣੇ ਸੁਪਨੇ,
ਕੀ ਤੁਸੀਂ ਸੁੱਤੇ ਪਏ ਵੀ ਮੁਸਕੁਰਾਓਂ !!
14. ਰੱਬ ਵੱਲ ਦੇਖੋ ਚੜ ਗਿਆ ਚੰਦ,
ਸੋ ਜਾਉ ਸਾਰੇ ਕਰਲੋ ਅੱਖਾਂ ਬੰਦ !!
Good Status In Punjabi For What’sapp
Here we have the Good Night Status In Punjabi For What’sapp you must watch it and give us feedback.
1. ਸੋਹਣੇ ਸੋਹਣੇ ਸੁਪਨੇ ਲੈ ਕੇ ਆਈ ਹੈ ਇਹ ਰਾਤ….
2. ਰਾਤ ਚਾਨਣੀ ਆਈ ਹੈ , ਸੁਪਨਿਆਂ ਦੀ ਸੌਗਾਤ
ਤੇ ਪਿਆਰ ਦਾ ਸੁਨੇਹਾ ਲੈ ਕੇ ਆਈ ਹੈ ..
3. ਰਾਤ ਚਾਨਣੀ ਆਈ ਹੈ, ਸੁਪਨਿਆਂ ਦੀ ਸੌਗਾਤ ਤੇ
ਪਿਆਰ ਦਾ ਸੁਨੇਹਾ ਲੈ ਕੇ ਆਈ ਹੈ
4. ਸਾਰੇ ਬੱਚੇ ਸੋ ਜਾਓ, ਚੰਦਾ ਮਾਮਾ ਲੋਰੀ ਦੇ ਕੇ ਸਵਾਉਣ ਆ ਰਿਹਾ ਹੈ
5. ਹਾਂਜੀ ਮੈਨੂੰ ਪਤਾ ਹੈ ਹੁਣ ਤੁਸੀਂ GOOD NIGHT ਕਹਿਣਾ ਹੋਵੇਗਾ
ਮੇਰੇ ਵੱਲੋਂ ਵੀ ਆਹੀ ਕੁਝ.
6. ਨੀਂਦ ਤਾਂ ਆਉਣ ਨੂੰ ਸੀ, ਪਰ ਤੇਰੀਆਂ ਯਾਦਾਂ ਨੂੰ
ਲੈ ਬੈਠਾ, ਉਹੀ ਤਨਹਾਈ, ਉਹੀ ਆਵਾਰਗੀ
7. ਨਿਕਲ ਆਇਆ ਚੰਦ, ਸੋ ਗਏ ਪੰਛੀ ਤੇ ਸੋ ਗਏ ਨਜ਼ਾਰੇ,
ਤੁਸੀਂ ਕੀ ਕਰੀ ਜਾਨੇ ਹੋ, ਤੁਸੀਂ ਵੀ ਸੋ ਜਾਉ ਸਾਰੇ
8. ਗੁੱਡ ਨਾਈਟ ਵਿਸ਼ ਕੀਤੇ ਬਿਨਾਂ ਨੀਂਦ ਨਹੀਉਂ ਆਉਂਦੀ,
ਅਸੀਂ ਜਿਨਾਂ ਤੈਨੂੰ ਚਾਹੁੰਦੇ, ਤੂੰ ਉਨਾਂ ਨਹੀਉਂ ਚਾਹੁੰਦੀ
9. ਅੱਜ ਰਾਤ ਦਾ ਚੰਨ ਤੁਹਾਡੇ ਵਰਗਾ ਲੱਗ ਰਿਹਾ ਹੈ
10. ਰੱਬ ਵੱਲ ਦੇਖੋ ਚੜ ਗਿਆ ਚੰਦ, ਸੋ ਜਾਉ ਸਾਰੇ ਕਰਲੋ ਅੱਖਾਂ ਬੰਦ
11. ਅਸੀਂ ਨਾ ਹੁੰਦੇ ਤੁਸੀਂ ਗੁਆਚ ਗਏ ਹੁੰਦੇ,
ਆਪਣੀ ਜ਼ਿੰਦਗੀ ਤੋਂ ਰੁਸਵਾ ਹੋ ਗਏ ਹੁੰਦੇ,
ਇਹ ਤਾਂ ਅਸੀਂ ਤੁਹਾਨੂੰ ਗੁੱਡ ਨਾਈਟ ਕਹਿਣ ਲਈ ਜਾਗ ਰਹੇ ਹਾਂ,
ਨਹੀਂ ਤਾਂ ਅਸੀਂ ਵੀ ਕਦੋਂ ਦੇ ਸੋ ਗਏ ਹੁੰਦੇ
12. ਸੋਹਣੀ ਰਾਤ ਵਿੱਚ ਜਦੋਂ ਸਾਰੀ ਦੁਨੀਆਂ ਸੋ ਜਾਂਦੀ ਹੈ,
ਤਾਂ ਅਸੀਂ ਵੀ ਸੋ ਜਾਨੇ ਆਂ ਤੇਰੀਆਂ ਯਾਦਾਂ ਦੇ ਸੁਪਨੇ ਦੇਖਣ ਲਈ
13. ਆਪਾਂ ਤਾਂ ਚੱਲੇ ਬੈਡ ਤੇ,
ਮੈਂ ਬਹੁਤ ਥੱਕ ਗਿਆ ਯਾਰ,
ਇੱਕ ਨਵਾਂ ਦਿਨ ਚਾਹੀਦਾ ਹੁਣ ਤਾਂ,
Good Night
CONCLUSION
This artical is on night that we have want to send in whishes to others. Here we have Good Night Status/Quotes In Punjabi must visit the site and give us feedback on my efforts.