You can find here the new post, and I hope you enjoy it. Here we have Happy New Year Wishes In Punjabi you just want to start your year with the great wishes that you can send your dears and that you have taken from them. Because this is the biggest day of the year. Here we have Punjabi Dharmik Status. You must visit the site. We have here quotes for teachers. Happy Teachers Day Wishes In Hindi
Happy New Year Whishes In Punjabi
Here we have the Happy New Year Wishes In Punjabi that you can send to others and give me feedback.
1. ਨਵੇਂ ਸਾਲ ਤੇ ਤੇਰੀ ਜ਼ਿੰਦਗੀ ਵਿੱਚ ਨਾ ਕੋਈ ਹਨੇਰਾ ਹੋਵੇ,
ਜੋ ਤੂੰ ਚਾਹੇ ਰੱਬ ਕਰਕੇ ਉਹ ਸਭ ਤੇਰਾ ਹੋਵੇ..
2. Aa Geya Vara Nava Pishla Lagha Ke
Cut Zindgi Da Eh Saal Khushi Yaaran Ch Handha Ke
Aaun Wala Saal Vi Yaaran Naal He Manaavage
Je Mil Gayi Os Sache Rabb Ton Agvaai
Aap Sabh Nu Khid De Gulaab Vargi
Nave Saal Di Vadhai.
3. ਇਸ ਨਵੇਂ ਸਾਲ ਤੇ ਮੇਰੀ ਏਹੀ ਦੁਆ ਹੈ ਕਿ ਤੁਸੀਂ ਸਦਾ ਹੱਸਦੇ-ਮੁਸਕੁਰਾਉਂਦੇ ਰਹੋ.
4. Puri hove har tamanna tuhadi
asmaan ho je tuhada dharti hoye tuhadi
nave saal te shubh kamna hai sadi
5. ਆਉਣ ਵਾਲੇ ਸਾਲ ਦੇ ਹਰ ਦਿਨ ਨੂੰ ਜੀਵੰਤ ਅਤੇ ਨ੍ਯੂ ਹੋ ਸਕਦਾ ਹੈ.
ਜਸ਼ਨ ਦੇ ਲਈ ਕਈ ਕਾਰਨ ਦੇ ਨਾਲ ਲਿਆਉਣਾ.
6. assi navi kitaab kholan laggy waan.
jis dy saare safy khaali ne.
fair assi estey navi shuruaat karaan gen navay lafz sajaawann gen.
essi liye kendey ne guzreya wakq mur k ni aaonda.
saadi dua j aan wala saal tuhaady liye lucky hovey
7. ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ..
8. Puri hove har tamanna tuhadi,
asmaan ho je tuhada dharti hoye tuhadi,
nave saal te shubh kamna hai sadi.
9. “Saade jism ne vakh ise duniya vich,
Chalo maniya tahiyon e duriya ne,
Par milde jad asin har janam de vich,
Fer is janam das ki majobriyan ne.”
“Happy New Year”
10. “Nwa Saal Mubarak
Nawe Saal Te Teri Zindagi
Vich Na Koi Hanera Howe,
Jo Tu Chahe Rabb Karke Oh Sab Tera Howe..”
“Happy New Year”
11. assi navi kitaab kholan laggy waan.
New Year Whishes In Punjabi
1. ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ..
ਉਹੀ ਸਮਾਂ ਚੰਗਾ ਜਿਹੜਾ ਘਰਦਿਆਂ ਦੇ ਨਾਲ ਹੋਵੇ ♡
ਨਵਾਂ ਸਾਲ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ
4. ਇਹ ਸਾਲ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇ ਤੇ ਇਕ ਨਵੀਂ ਸੋਚ ਦਾ ਮਾਲਿਕ ਬਣਾਵੇ
ਆਪ ਸਭ ਨੂੰ ਨਵੇਂ ਸਾਲ ਦੇ ਲੱਖ ਲੱਖ ਵਧਾਈ ਹੋਵੇ !
5. !!..ਪਰਮਾਤਮਾ ਕਰੇ ਆਉਣ ਵਾਲਾ ਨਵਾ ਸਾਲ – ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਲਈ ਖ਼ੁਸੀਆ ਭਰਿਆ ਹੋਵੇ ,
ਤੇ ਤੁਹਾਡੇ ਨਾਲ ਜੁੜਿਆ ਹਰ ਇਨਸਾਨ ਤਰੱਕੀਆਂ ਨੂੰ ਚੁੰਮੇ , ਮੇਰੀ ਦਿਲੋ ਅਰਦਾਸ ਰੱਬ ਕਬੂਲ ਕਰੇ …!!!
6. ਭੁਲਾ ਦਿਓ ਬੀਤ ਗਿਆ ਕੱਲ, ਦਿਲ ‘ਚ ਵਸਾਓ ਆਉਣ ਵਾਲਾ ਕੱਲ,
ਹੱਸੋ ਤੇ ਹਸਾਓ ਚਾਹੇ ਜੋ ਵੀ ਹੋਵੇ ਪਲ, ਖੁਸ਼ੀਆਂ ਲੈਕੇ ਆਵੇਗਾ ਆਉਣ ਵਾਲਾ ਕੱਲ.
ਹੈਪੀ ਨਿਊ ਯੀਅਰ !!!
7. ਹਰ ਪਲ ਦੀ ਅਪਣੀ ਕੀਮਤ, ਸਵੇਰ ਨਵੀਂ ਉਮੀਦ ਲਿਆਵੇ ਸ਼ਾਮ ਲਿਆਂਦੀ ਪਿਆਰ,
ਰਾਤ ਲਿਆਵੇ ਸੁਪਨੇ ਤੇ ਨੀਂਦ ਲਿਆਵੇ ਉਮੀਦ, ਨਵਾਂ ਸਾਲ ਤੇਰੇ ਲਈ ਲੱਕੀ ਹੋਵੇ ਹਰ ਵਾਰ. Happy new year 2024
8. ਨਵਾਂ ਸਾਲ ਤੁਹਾਡੀ ਜਿੰਦਗੀ ‘ਚ ਖੁਸ਼ੀਆਂ ਦਾ ਸੁਨੇਹਾ ਲੈ ਕੇ ਆਵੇ
ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਲੱਖ-ਲੱਖ ਵਧਾਈ ਹੋਵੇ ਜੀ !!
9. ਸੁੱਖ ਸ਼ਾਂਤੀ ਤੁਹਾਡੀ ਜਿੰਦਗੀ ਵਿਚ ਆਵੇ,
ਜੋ ਚਾਹੋ ਉਹ ਮਿਲ ਜਾਵੇ..
ਤੁਹਾਨੂੰ ਨਵਾਂ ਸਾਲ ਬਹੁਤ ਬਹੁਤ ਮੁਬਾਰਕ..
10. ਹਰ ਪਲ ਮਿਲੇ ਤੈਨੂੰ ਜ਼ਿੰਦਗੀ ਵਿੱਚ ਪਿਆਰ ਹੀ ਪਿਆਰ,
ਨਵਾਂ ਸਾਲ ਮੁਬਾਰਕ ਮੇਰੇ ਸੋਹਣੇ ਯਾਰ..
11. ਇੱਕ ਨਵਾਂ ਸਾਲ ਨਵੀਆਂ ਸ਼ੁਰੂਆਤ ਕਰਨ ਅਤੇ ਪੁਰਾਣੀਆਂ ਭੁੱਲਾਂ ਨੂੰ ਭੁੱਲ ਜਾਣ ਦਾ ਇੱਕ ਮੌਕਾ ਹੈ.
ਨਵਾ ਸਾਲ ਮੁਬਾਰਕ.
12. ਦੂਰੀਆਂ ਸਾਨੂੰ ਦੂਰ ਰੱਖ ਸਕਦੀਆਂ ਹਨ ਪਰ ਦਿਲਾਂ ਵਿਚ ਦੂਰੀਆਂ ਨਹੀਂ ਪਾ ਸਕਦੀਆਂ..
ਮੇਰੀ ਪਿਆਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ
13. ਉਮੀਦ ਕਰਦੇ ਹਾਂ ਕਿ ਤੁਹਾਡਾ ਨਵਾਂ ਸਾਲ ਸਫਲਤਾ, ਸਿਹਤ, ਸੰਪੂਰਨਤਾ ਅਤੇ ਖੁਸ਼ਹਾਲੀ ਨਾਲ ਭਰਿਆ ਹੋਇਆ ਹੋਵੇ
ਨਵਾ ਸਾਲ ਮੁਬਾਰਕ!
14. ਨਵਾਂ ਸਾਲ ਆਉਣ ਵਿਚ ਕੁਝ ਹੀ ਸਮਾਂ ਬਚਿਆ ਹੈ..
ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸਭ ਤੋਂ ਪਹਿਲਾਂ ਨਵੇਂ ਸਾਲ ਦੀ ਵਧਾਈ..
15. ਨਵੀਆਂ ਉਮੀਦਾਂ…
ਨਵੀਆਂ ਇੱਛਾਵਾਂ…
ਜਿੰਦਗੀ ਵਿਚ ਨਵੀਂ ਮੁਸਕੁਰਾਹਟ ਤੇ ਖੁਸ਼ੀਆਂ…
ਸਫਲਤਾ ਤੁਹਾਡੇ ਕਦਮ ਚੁੰਮੇ ….
ਤੁਹਾਡੇ ਲਈ ਜਬਰਦਸਤ ਤੇ ਖੁਸ਼ੀ ਭਰੇ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ..
16. ਨਵਾਂ ਸਾਲ ਆਵੇ ਬਣਕੇ ਉਜਾਲਾ,
ਖੁੱਲ ਜਾਵੇ ਤੁਹਾਡੀ ਕਿਸਮਤ ਦਾ ਹਰ ਤਾਲਾ,
ਹਰ ਯਾਰ ਦੋਸਤ ਮਿਲੇ ਖੁੱਲੇ ਦਿਲਵਾਲਾ,
ਨਾਲ਼ ਖੁਸ਼ ਰਹੇ ਤੁਹਾਡੇ ਤੋਂ ਉੱਪਰ ਵਾਲਾ,
ਬਹੁਤ ਬਹੁਤ ਮੁਬਾਰਕਾਂ ਜ਼ੀ ਨਵੇਂ ਸਾਲ ਦੀਆਂ..
17. ਰੱਬ ਤੇਰਾ ਮੇਰਾ ਪਿਆਰ ਏਦਾਂ ਹੀ ਬਣਾਈ ਰੱਖੇ,
ਮੇਰੇ ਵੱਲੋਂ ਮੇਰੇ ਪਿਆਰ ਨੂੰ ਨਵਾਂ ਸਾਲ ਬਹੁਤ ਬਹੁਤ ਮੁਬਾਰਕ
ਰੱਬ ਕਰੇ ਇਹ ਸਾਲ ਸਾਡੇ ਪਰਿਵਾਰ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ,,
New Year Whishes In Punjabi For What’sapp
Here we have the New Year Wishes In Punjabi For What’sapp You must watch and give me feedback. i hope you enjoy it.
1. ਪੂਰੀ ਹੋਵੇ ਹਰ ਤਮੰਨਾ ਤੁਹਾਡੀ, ਅਸਮਾਨ ਹੋ ਜਾਏ ਤੁਹਾਡਾ,
ਧਰਤੀ ਹੋਏ ਤੁਹਾਡੀ, ਨਵੇਂ ਸਾਲ ਤੇ ਸੁਭ ਕਾਮਨਾ ਹੈ ਸਾਡੀ।
2. ਰੱਬ ਕਰੇ ਆਉਣ ਵਾਲਾ ਨਵਾਂ ਸਾਲ ਤੁਹਾਡੇ ਲਈ ਬਹੁਤ ਸਾਰੀਆਂ
ਖੁਸ਼ੀਆਂ ਲੈ ਕੇ ਆਏ ਤੇ ਤੁਸੀਂ ਪਿਛਲੇ ਸਾਲ ਵਾਲੇ ਸਾਰੇ ਦੁੱਖ ਭੁੱਲ ਜਾਓਂ,
ਨਵਾਂ ਸਾਲ ਮੁਬਾਰਕ।
3. ਨਵਾਂ ਸਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਿਆ ਸੁਨੇਹਾ ਲੈ ਕੇ ਆਵੇ,
ਨਵਾਂ ਸਾਲ ਬਹੁਤ ਬਹੁਤ ਮੁਬਾਰਕ।
4. ਪਰਾਣਾ ਸਾਲ ਹੋ ਰਿਹਾ ਹੈ ਸਭ ਤੋਂ ਦੂਰ, ਕੀ ਕਰੀਏ ਏਹੀ
ਹੈ ਕੁਦਰਤ ਦਾ ਦਸਤੂਰ ਬੀਤੀਆਂ ਯਾਦਾਂ ਸੋਚ ਕੇ ਉਦਾਸ ਨਾ ਹੋ ਤੂੰ,
ਨਵੇਂ ਸਾਲ ਦੇ ਜਸ਼ਨ ਵਿੱਚ ਧੂਮ ਮਚਾਦੇ ਤੂੰ।
5. ਇਸ ਨਵੇਂ ਸਾਲ ਤੇ ਮੇਰੀ ਏਹੀ ਦੁਆ ਹੈ ਕਿ ਤੁਸੀਂ ਸਦਾ ਹੱਸਦੇ-ਮੁਸਕੁਰਾਉਂਦੇ ਰਹੋ।
6. ਭੁਲਾ ਦਿਓ ਬੀਤ ਗਿਆ ਕੱਲ, ਦਿਲ ‘ਚ ਵਸਾਓ ਆਉਣ ਵਾਲਾ ਕੱਲ,
ਹੱਸੋ ਤੇ ਹਸਾਓ ਚਾਹੇ ਜੋ ਵੀ ਹੋਵੇ ਪਲ, ਖੁਸ਼ੀਆਂ ਲੈਕੇ ਆਵੇਗਾ ਆਉਣ ਵਾਲਾ ਕੱਲ,
Happy New Year!