Punjabi Song Status

Best Punjabi Song Status For WhatsApp/ Facebook 2024

The people say songs are food for the soul; that’s right, songs gives you positive vibes; they have relaxation therapy for us but when we talk about songs, we can’t forget the punjabi songs; they give us different vibes, especially punjabi people Here we have Punjabi Song Status for the songs lover.

Punjabi Songs Status

Punjabi Song Status

Here we have the great punjabi lyrics We have here Punjabi Songs Status. You must watch it, enjoy it and give feedback.

1. ਉਹ ਵਕਤ ਬੜਾ ਸੋਹਣਾ ਸੀ ਜਦ ਬੇਬੇ ਬਾਪੂ ਕੋਲੇ ਸੀ

ਪ੍ਰਾਇਮਰੀ ਸਕੂਲ ਜਾਂਦੇ ਸੀ ਤੇ ਮੋਢਿਆਂ ਤੇ ਟੰਗੇ ਝੋਲੇ ਸੀ

2. ਜਿਨ੍ਹਾਂ ਸੋਚ ਨਾ ਸਕੇ ਤੂੰ, ਏਨਾ ਪਿਆਰ ਕਰਦੇ ਹਾਂ,

ਤੇਰੀ ਗੱਲ ਹੋਰ ਹੈ ਸੱਜਣਾ, ਅਸੀਂ ਤਾਂ ਤੇਰੇ ਪੈਰਾਂ ਵਰਗੇ ਆਂ |

3. ਉਤੋਂ ਉਤੋਂ ਕਹਿੰਦੇ ਸਾਰੇ ਜੁਗ ਜੁਗ ਜੀਅ ,

ਵਿੱਚੋ ਸਾਰੇ ਫਿਰਦੇ ਭੋਗ ਪਾਉਣ ਨੂੰ

4. ਜੇ ਰੱਖੇਗਾ ਬਣਾਕੇ ਰਾਣੀ ਦਿਲ ਦੀ

ਵਾਗ ਰਾਜਿਆ ਦੇ ਰੱਖਿਆ ਕਰੂ…

5. ਕਿਤੇ ਨੀ ਤੇਰਾ ਰੁਤਬਾ ਘਟਦਾ

ਜੇ ਹੱਸਕੇ ਬੁਲਾ ਲਵੇਂ ਕਿਧਰੇ ..

ਕਿਤੇ ਨੀ ਸ਼ਾਨੋ ਸ਼ੌਕ਼ਤਾਂ ਜਾਂਦੀਆਂ

ਮੁਹੱਬਤਾਂ ਜਤਾ ਲਵੇਂ ਕਿਧਰੇ..

ਸਤਿੰਦਰ ਸਰਤਾਜ

6. ਵੇਖੀਂ ਅੱਜ ਨਾ ਨਾਂਹ ਕਰ ਦਈ

ਅੱਜ ਦਿਨ ਵੈਲੇਨਟਾਈਨ ਦਾ…

ਨਿੰਜਾ

7. ਕੁੜੀਏ ਨੀ ਅਜੇ ਕੱਲੀ ਐਨਕ ਨੂੰ ਦੇਖਲੈ

ਅੱਖ ਨਾਲ ਅੱਖ ਤੂੰ ਮਿਲਾਉਣ ਜੋਗੀ ਹੋਈ ਨਹੀਂ

8. ਅਸੀਂ ਸਿੱਧੇ ਸਾਧੇ ਵਲ ਵਿੰਗ ਨਹੀਂ ਆਉਂਦੇ

ਬਸ ਸਬਰ ਹੈ ਸਾਡਾ ਰੌਲਾ ਨੀ ਪਾਉਦੇ

ਸਿੱਧੂ ਮੂਸੇਵਾਲਾ

9. ਹੁੰਦੀਆਂ ਸਲਾਮਾਂ ਜੱਟੀ ਦੇ ਸਵੈਗ ਨੂੰ…

ਤੇਰੀ ਕੁੰਡੀ ਮੁੱਛ ਲਾਉਂਦੀ ਨਿਰੀ ਅੱਗ ਮੁੰਡਿਆਂ

10. ਜੇ ਤੇਰੇ ਬਿਨਾ ਸਰਦਾ ਹੁੰਦਾ,

ਤਾਂ ਕਾਤੋਂ ਮਿਨਤਾਂ ਤੇਰੀਆਂ ਕਰਦੇ…

11. ਇਸ਼ਕ਼ ਹੁੰਦਾ ਹੀਰਿਆਂ ਦੇ ਵਰਗਾ ਓ ਜੱਗ ਤੋਂ ਲੁਕਾਈ ਦਾ ਪਾਗਲਾ,

ਸੱਜਣ ਰਾਜੀ ਹੋਜਵੇ ਓ ਫਿਰ ਵੀ ਰੌਲਾ ਨਹੀਓ ਪਾਈ ਦਾ ਪਾਗਲਾ

12. ਭੇਤ ਕੋਈ ਨੀ ਪਾਂ ਸਕਦਾ ਬਾਈ ਰੱਬ ਦਿਆ ਰੰਗਾ ਦਾ।

ਕਦੋ ਦਾਣਾ ਪਾਣੀ ਮੁੱਕ ਜਾਣਾ ਬਾਈ ਯਾਰ ਮਲੰਗਾ ਦਾ

Punjabi Song Lyrics Status

Punjabi Song Status

you could find here Punjabi Song Lyrics Status must watch the beautiful songs for the peace of the sole share it and give the feedback.

1. ਜੱਗ ਉੱਤੇ ਭੇਤੀ ਕੋਈ ਹੁੰਦਾਂ ਨਹੀਂਓ ਲੇਖ ਦਾ🔥

ਦੱਸਦਾ ਹੈ ਸਮਾਂ ਇੱਥੇ ਕੌਣ ਕਿਹਦੇ ਮੇਚ ਦਾ🤟

2. ਸਾਡਾ ਵੈਰ ਵੀ ਮਾੜਾ ਪਿਆਰ ਵੀ ਮਾੜਾ ਕਲਮਾਂ

ਵਾਲ਼ੇ ਆਂ.🖋️

3. ਠੰਡੀ-ਠੰਡੀ ਛਾ ਕੋਸੀ ਧੁੱਪ ਵਿੱਚ ਤੂੰ,ਦੁਨਿਆ ਦੇ

ਸ਼ੋਰ ਤੋ ਪਰੇ ਮੇਰੀ ਚੁੱਪ ਵਿੱਚ ਤੂੰ❣️

4. ਹੋਣਾ Success ਕੋਈ ਵੱਡੀ ਗੱਲ ਨੀ ਹੋਵੇ

ਨਾ ਰਕਾਨੇ ਬੰਦਾ ਮਾੜਾ ਨੀਤ ਦਾ💯💯

5. ਸਾਰਾ ਜੱਗ ਜਿੱਤ ਲੈਣਾ ਏ ਮੈਂ ਵੇਖ ਲਈਂ ਫੇਰ

ਕਦਮਾਂ ‘ਚ ਰੱਖੂ ਬੇਬੇ ਬਾਪੂ ਦੇ👫

6. 😯ਦੇਖ ਦੇਖ ਵੈਰੀਆ ਦੇ 🥵ਮੱਚ ਦੇ ਕਲੇਜੇ

🤟🏻ਜਿਥੋਂ ਲੰਘੀ ਦਾ 💪🏻ਸਲਾਮਾਂ ਹੁੰਦੀਆਂ ਨੇ….

7.🐅ਚੀਤੇ 🐕ਕੁੱਤਿਆਂ ਦੀ ਦੋੜ ਚ ਨੀ ਭੱਜਦੇ..

😠ਰੌਲਾ ਥੋਡੇ ਨਾਲ ਮੇਰਾ ਕੋਈ 🤙🏻ਵਿਚਾਰ ਨੀ……

8. ਨੀ ਮੁੰਡਾ ਮੋੜ ਦਉਗਾ ਮੁੱਲ ਹਰ 🙈ਰੀਝ ਦਾ

ਤੇਰਾ ਮੇਰਾ 💝ਮੇਲ ਜਿਵੇਂ 🍷wine ਨਾਲ cheese 🧀 ਦਾ…..

9. ❤️ਦਿਲ ਜੱਟ ਦਾ #Reserve🔒 ਆ, ਨਾ ਸੋਚ

ਵਿੱਚ #Curve 📈 ਆ…🤏🏻ਘੱਟ ਹੀ ਬੋਲੀ ਦਾ, ਜਾਦਾ ਬੋਲਦਾ 💪🏻ਤਜਰਬਾ…..

10. ਕਿਸੇ ਨਾਲ ਈਰਖਾ😬 ਤੇ #bet ਨੀ ਕੋਈ, ਸਭ

ਕੁਝ ਯਾਦ ਆ 🤔#forget ਨੀ ਕੋਈ….

11. ਕਿਸੇ ਨਾਲ ਈਰਖਾ😬 ਤੇ #bet ਨੀ ਕੋਈ,

ਸਭ ਕੁਝ ਯਾਦ ਆ 🤔#forget ਨੀ ਕੋਈ….

12. ਪਿੰਡ ਬਹੁਤਿਆਂ ਨੂੰ ਸ਼ੱਕ ਆ #Black ਕਰਦੇ….

😈👽

13. ਓਹ ਕਹਿੰਦੀ ਸ਼ਾਇਰੀ ਤੋਂ ਬਿਨਾਂ ਕੁੱਝ ਹੋਰ ਕਰਦੈਂ

ਖਾਸ ਕੀ ✍️

Punjabi Song Status For Whatsapp

Punjabi Song Status

You can find here Punjabi Song Status For Whatsapp i hope you like it very much, enjoy it and make your day with it.

1. 👫 ਇਸ਼ਕ਼ ਹੁੰਦਾ ਹੀਰਿਆਂ ਦੇ ਵਰਗਾ ਓ ਜੱਗ ਤੋਂ ਲੁਕਾਈ ਦਾ ਪਾਗਲਾ,
👫 ਸੱਜਣ ਰਾਜੀ ਹੋਜਵੇ ਓ ਫਿਰ ਵੀ ਰੌਲਾ ਨਹੀਓ ਪਾਇ ਦਾ ਪਾਗਲਾ.

2. ਹਾਲੇ ਤਾਂ ਸ਼ੁਰੂਵਾਤਾ ਮਿੱਤਰਾ 🙏 “ਰੱਬ” ਦੇ ਬਕਸ਼ੇ ਕਾਜ ਦੀਆਂ,
ਬੜੀਆਂ ਲੰਮੀਆਂ ਰਾਹਵਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ..✍️

3. ਜੇ ਖੁਦ ਚਾਹੀਏ ਸਤਿਕਾਰ, ਤਾਂ ਸਭ ਦੀ ਇੱਜਤ ਕਰਨੀ ਚਾਹੀਦੀ,
ਦੁਸ਼ਮਣ ਵੀ ਹੋਵੇ ਭਾਵੇ ਦਸਤਾਰ ਕਦੇ ਨੇ ਲਾਹੀ ਦੇ..👳‍

4. 💸 ਦੌਲਤਾਂ ਤੇ ਜੱਗ ਤੇ ਬਥੇਰੀਆਂ, ਪੈਸੇ ਤੋਂ ਜਰੂਰੀ ਹੁੰਦੀ 👳‍ ਪੱਤ ਜੀ,
ਬਾਕੀ ਤੁਸੀ ਮੇਰੇ ਤੋਂ ✍️ ਸਿਆਣੇ ਉਹ, ਮੈਂ ਤਾਂ ਹੀ ਕੱਡਿਆ ਆ 🙏 ਤੱਤ ਜੀ..

5. ਜੇ ਕੋਈ ਦੱਸੇ ਗੱਲ ✍️ ਤਜੁਰਬੇ ਵਾਲੀ ਤਾ ਸੁਣ ਲਈਏ ਗੱਲ ਨਾ ਪਈਏ,
ਬਣ ਜਈਏ ਉਸਤਾਦ ਜੀ ਭਾਵੇਂ ਤਾਂ ਵੀ ✍️ ਸਿੱਖਦੇ ਰਹੀਏ ਨੀਵੇਂ ਰਹੀਏ..

6. ਰੱਸੇ ਚੁੰਮ ਕੇ ਤੇ ਹੱਥੀਂ ਆਪੇ ਵਜੂਦ, ਫਾਹੇ ਟੰਗ ਜਾਣ ਵਾਲੇ 👬 ਬੰਦੇ ਆਮ ਨਈਓਂ ਹੁੰਦੇ,
ਜਦੋ ਪਤਾ ਹੋਵੇ ਸੀਨਿਆਂ ਚੋਂ ਛੇਕ ਹੋਣ ਗਏ ਜੀ, ਓਦੋ ਜੰਗ 🔫 ਜਾਣ ਵਾਲੇ ਬੰਦੇ ਆਮ ਨਈਓਂ ਹੁੰਦੇ..👬

7. ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ,
ਮੁੰਡਾ 👳‍ ਪਿੰਡ ਦਾ ਸੀ ਸ਼ਹਿਰ ਜਾ ਕੇ 👱 ਸ਼ਹਿਰੀ ਹੋ ਗਿਆ..

8. ਤਕ ਕੇ ਤੈਨੂੰ ਰੱਬ ਦਾ ਦੀਦਾਰ ਹੋ ਜਾਂਦਾ ਹੈ,
ਜ੍ਹਿਨੀ ਵਾਰ ਵੀ ਤੈਨੂੰ ਦੇਖੀਏ ਉਹਨੀ ਵਾਰ ਹੀ ਪਿਆਰ ਹੋ ਜਾਂਦਾ ਹੈ..💏

9. ਅੱਖੀਆਂ ਚੋ ਪਾਵਾ ਕਿਵੇਂ ਕਜਲਾ ਵੇ,
ਅੱਖੀਆਂ ਚ ਤੂੰ ਵੱਸਦਾ.. 👫

10. ਹੁੰਦੀਆਂ ਸਲਾਮਾਂ ਜੱਟੀ ਦੇ ਸਵੈਗ ਨੂੰ,
ਤੇਰੀ ਕੁੰਡੀ ਮੁੱਛ ਲਾਉਂਦੀ ਨਿਰੀ ਅੱਗ ਮੁੰਡਿਆਂ..🔥

11. ਮੈਂ ਸਾਹ ਤੱਕ ਗਿਰਵੀ ਰੱਖ ਦੂ,
ਤੂੰ ਕੀਮਤ ਦੱਸ ਖ਼ੁਸ਼ ਹੋਣ ਦੀ..👫

12. ਦੱਸੀ ਨਾ ਮੇਰੇ ਬਾਰੇ ਕਿਸੇ ਨੂੰ ਵੀ “ਮੁਟਿਆਰੇ” ਕੇ ਤੂੰ ਮੇਰੀ ਕੀ ਲੱਗਦੀ..🙏

13. ਸਾਡੀ ਵੀ ਜਵਾਨੀ “ਰੱਬਾਂ” ਲੰਘ ਜਾਵੇ,
ਕਿੱਥੇ ਮਿਲ ਜਾਵੇ ਨਿੱਤ ਦੀ ਸ਼ਰਾਬ ਵਰਗੀ..💃🏻

14. ਮਿੱਤਰਾਂ ਦੀ ਛੱਤਰੀ ਉਡ ਗਈ,
ਅੰਬਰਾਂ ਤੇ ਲਾਉਣੀ ਉਡਾਰੀਆਂ..✈️

CONCLUSION

conclusion of the article is that the song is the most relaxing thing you can use for the mental relaxation you can find here Punjabi Song Status you must watch my post. Music is the way to convey your message and feelings to others.

Leave a Comment