Wisdom Quotes In Punjabi

Top Wisdom Quotes In Punjabi For WhatsApp/Facebook 2024

This is a different post that you will find very enjoyable and helpful. You have a collection of posts here, but this is the first time I have written an article of this kind. Here are Wisdom Quotes In Punjabi that are very good for the people. Here we have Positive Thinking Status In Hindi Watch and tell us how you feel.

Wisdom Quotes In Punjabi

Here we have Wisdom Quotes In Punjabi Watch them and give us feedback.

Wisdom Quotes In Punjabi

1. ਨਫ਼ਰਤ ਆਕੜ…..
   ਤਿਆਗ ਕੇ ਹੀ ਮੇਲ ਹੁੰਦਾ ਰੂਹਾਂ ਦਾ
   ਝੁਕਣਾ ਹੀ ਪੈਂਦਾ ਸਜਨਾ
   ਪਾਣੀ ਪੀਣ ਲਈ ਖੂਹਾਂ ਦਾ❤️💯
2. ਸੁਪਨੇ ਪੂਰੇ ਕਰਨੇ ਆ👍
    ਮਾਨ ਮੈ  ਵਧਾਉਣਾ ਆ ✍️
    ਦੂਰ ਰਹਿ ਕੇ ਰੋਂਦੀ ਤੇ ਬਹੁਤ ਆ 🥺
   ਕੀ ਕਰਾ ਦੋ ਜ਼ਿੰਦਗੀਆਂ ਨੂੰ ਕੁਝ ਬਣਕੇ ਵਿਖਾਉਣਾ ਆ 🌹💐
3. ਬਦਲਣ ਵਾਲੇ ਰੁੱਤਾਂ ਦਾ ਇੰਤਜ਼ਾਰ ਨਹੀਂ ਕਰਦੇ
4. ਸੋਹਣਿਆਂ ਵੇ ਸੱਜਣਾ ਨਾ ਕਰ ਬੇਈਮਾਨੀਆਂ
    ਮੋਹੁੱਬਤਾਂ ਸੌਗਾਤਾਂ ਨੇ ਹੁੰਦੀਆਂ ਲਾਸਾਨੀਆਂ..!!
5. ਉਮੀਦ ਤੇ ਭਰੋਸਾ ਹੁਣ ਕਰਨੇ ਤੋਂ ਡਰ ਗਿਆ ਏ
    ਖੌਰੇ ਕਿਉਂ ਦੁਨੀਆਂ ਤੋਂ ਮਨ ਜਿਹਾ ਭਰ ਗਿਆ ਏ🙌..!!
6. ਜ਼ਿੰਦਗੀ ਦੀਆਂ ਠੋਕਰਾਂ ਵੀ ਕਾਮਯਾਬੀ ਦਾ ਕਾਰਨ ਬਣ ਜਾਂਦੀਆ ਨੇ..
7. ਉਹਨੂੰ ਖੋਹਣੇ ਤੋ ਤੌਬਾ😱 ਅਸੀਂ ਝੱਟ ਡਰੀਏ
   ਜੋਗ ਯਾਰ ਦਾ ਲੱਗਾ ਜੀ ਦੱਸੋ ਕੀ ਕਰੀਏ😍..!!
   ਬਣ ਕਮਲੇ ਜਿਹੇ ਹਾਸੇ ਕਦੇ ਹੌਕੇ ਭਰੀਏ🤦‍♀️
   ਮਰਜ਼ ਪਿਆਰ ❤️ਦਾ ਲੱਗਾ ਜੀ ਦੱਸੋ ਕੀ ਕਰੀਏ🙈..!!
8. ਜ਼ਿੰਦਗੀ ਨਾਲ ਕਰਨ ਵਾਲੇ ਹਿਸਾਬ ਪਏ ਨੇ..
    ਹਜੇ ਤਾਂ ਲੋਕਾਂ ਦੇ ਸਵਾਲਾਂ ਦੇ ਦੇਣ ਵਾਲੇ ਜਵਾਬ ਪਏ ਨੇ💫..
    ਹੁਣ ਤਾਈ ਰੀਝਾ❣️ਤਾਂ ਬਹੁਤ ਪੂਰੀਆ ਕਰਤੀਆ ਮਾਪਿਆ ਨੇ..
    ਹੁਣ ਮਾਪਿਆ ਦੇ ਪੂਰੇ ਕਰਨ ਵਾਲੇ ਖੁਆਬ ਪਏ ਨੇ😍..
9. ਹੁਣ ਆਮ ਜਿਹੀ ਏ ਜ਼ਿੰਦਗੀ ਸਾਡੀ ਨਾ ਕੋਈ ਲੱਗੇ ਖਾਸ
   ਆਉਣ ਵਾਲਿਆਂ ਦਾ ਸੁਆਗਤ ਕਰੀਏ ਜਾਣ ਵਾਲਿਆਂ ਲਈ ਅਰਦਾਸ🙏..!!

10.ਹਲਾਤਾਂ ਅਨੁਸਾਰ ਬਦਲਣਾ ਸਿੱਖੋ..

     ਸਾਰੀ ਉਮਰ ਜ਼ਿੰਦਗੀ ਇੱਕੋ ਜਿਹੀ ਨਹੀ ਰਹਿੰਦੀ🙃..

Wisdom Quotes In Punjabi For What’sapp

You can take from here Wisdom Quotes In Punjabi For WhatsApp You must enjoy them and give us feedback.
Wisdom Quotes In Punjabi
1. ਧੋਖਾ ਦੇਣ ਵਾਲੀਆਂ ਦਾ ਸ਼ੁਕਰੀਆ ਅਦਾ ਕਰੋ
ਕਿਉਂਕਿ ਜੇ ਉਹ ਤੁਹਾਡੀ ਜਿੰਦਗੀ ਵਿੱਚ ਨਾ ਆਉਂਦੇ ਤਾਂ
ਤੁਹਾਨੂੰ ਦੁਨੀਆਦਾਰੀ ਕਦੇ ਸਮਝ ਨਾ ਆਉਂਦੀ !!
2. ਰੱਬ ਓਹਨਾਂ ਨੂੰ ਵੀ ਖੁਸ਼ ਰੱਖੀਂ
ਜੋ ਸਾਨੂੰ ਖੁਸ਼ ਨੀ ਦੇਖ ਸਕਦੇ ..
3. “ਚੰਗੀਆਂ ਕਿਤਾਬਾਂ” ਤੇ “ਸੱਚੇ ਦਿਲ”..
ਹਰ ਇਕ ਦੀ ਸਮਝ ਵਿਚ ਨਹੀਂ ਆਉਂਦੇ ..
4. ਜ਼ਿੰਦਗੀ ਨੂੰ ਜੀਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੂੰਦੀ।
ਸਾਰੀ ਉਮਰ ਇਹੋ ਸਮਝ ਨਹੀਂ ਆਉਦੀ ਤੇ ਜ਼ਿੰਦਗੀ ਬੀਤ ਜਾਂਦੀ ਹੈ।
5. ਸੱਚਾਈ ਦੀ ਰਾਹ ਤੇ ਚੱਲਣਾ ਫਾਇਦੇ ਦੀ ਗੱਲ ਹੁੰਦੀ ਹੈ
ਕਿਉਂਕਿ ਇਸ ਰਾਹ ਤੇ ਭੀੜ ਘੱਟ ਹੁੰਦੀ ਹੈ ।
6. ਇੱਜ਼ਤ ਰੁੱਲਦੀ ਤੇ ਕਿਸਮਤ ਖੁੱਲਦੀ ਦਾ ਪਤਾ ਨੀ ਲੱਗਦਾ,
ਦੋਵੇਂ ਇੱਕ ਪਲ ‘ਚ “ਰੁੱਲ” ਤੇ ਇੱਕ ਪਲ ‘ਚ “ਖੁੱਲ” ਜਾਂਦੀਆਂ ।
7. ਹੰਕਾਰ ਤੇ ਪੇਟ ਜਦੋਂ ਵੱਧ ਜਾਵੇ ਫਿਰ ਇਨਸਾਨ ਚਾਹ ਕੇ ਵੀ ਕਿਸੇ
ਨੂੰ ਗਲੇ ਨਹੀ ਲਗਾ ਸਕਦਾ..!
8. ਅਜ਼ਾਦੀ ਬੋਲਣ ਦੀ ਹੋਣੀ ਚਾਹੀਦੀ ਹੈ, ਰੌਲ਼ਾ ਪਾਉਣ ਦੀ ਨਹੀਂ ॥
9. ਪਹਿਲਾਂ ਇਨਸਾਨ ਬਨੋ ਫਿਰ ਹਿੰਦੂ ਯਾ ਮੁਸਲਮਾਨ ਬਣੋ ॥
10. ਇਕੋ ਆ ਟਿਕਾਣਾ ..ਉਪਰ ਸੱਭ ਨੇ ਜਾਣਾ ..!
11. ਮੌਸਮ ਤੇ ਇਨਸਾਨ ਦੋਨੋ ਹੀ ਬਦਲ ਜਾਂਦੇ ਨੇ।
12. ਜਦੋਂ ਰਿਸ਼ਤੇ ਦੀ ਰੰਗੀਨੀ ਮੁੱਕ ਜਾਂਦੀ ਹੈ, ਤਾਂ ਸਭ ਰੰਗਾਂ
ਦੇ ਨੁਕਸ ਵਿਖਾਈ ਦੇਣ ਲੱਗ ਪੈਂਦੇ ਹਨ..!!
13. ਝੂਠ ਬੇਵਜਿਹ ਆਪਣੀ ਦਲੀਲ ਦਿੰਦਾ ਹੈ ਪਰ ਸੱਚ ਖੁਦ ਆਪਣਾ
ਵਕੀਲ ਹੁੰਦਾ ਹੈ ॥
14. ਗਲਤੀ ਇੱਕ ਵਾਰ ਹੁੰਦੀ ਸੱਜਣਾ, ਬਾਰ ਬਾਰ ਤਾਂ ਚਲਾਕੀਆਂ
ਹੁੰਦੀਆਂ ਨੇ..!!
15. ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ…
ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ ..
16. ਕਹਿੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ” ,
ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ “..!!

Wisdom Quotes In Punjabi For Facebook

Here we have the post Wisdom Quotes In Punjabi For Facebook You can watch it and give us feedback.
Wisdom Quotes In Punjabi
1. ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ
ਉਮਰ, ਵਕਤ ਤੇ ਮੌਸਮ ਦੇ ਨਾਲ ਬਦਲਦੇ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ..
2. ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ
ਧੋਖੇ ਨਾਲ ਪੈਸਾ ਕਮਾਇਆ ਹੋਵੇ।
3. ਪੱਬ ਬੋਚ ਕੇ ਟਿਕਾਵੀਂ ❤ਦਿਲਾਂ ਮੇਰਿਆਂ ਅੱਗੇ ਪਿਆ ਕੱਚ ਲੱਗਦਾ….
ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ.. !!
4. ਕੋਈ ਨਹੀਂ ਭੋਲਾ ਪੰਛੀ ਇੱਥੇ ਉੰਝ ਦਿਸਦੇ ਸਭ ਸਾਊ ਨੇ,
ਸਹੀ ਮੁੱਲ ਬੱਸ ਮਿਲਣਾ ਚਾਹੀਦਾ ਲੋਕੀ ਸਭ ਵਿਕਾਊ ਨੇ..!!
5. ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ,
ਸੱਚਾ ਪਿਆਰ ਨਿਭਾ ਲੈ ਅਹਿਸਾਨ ਨਾ ਕਰ..!!
6. ਜਦੋਂ ਇਨਸਾਨ ਕੱਲਾ ਹੋ ਜਾਦਾਂ ਹੈ ਤਾਂ ਭੈੜੀਆਂ ਆਦਤਾਂ ਉਸ
ਦਾ ਸਾਥ ਦੇਣ ਲੱਗ ਜਾਦੀਆਂ ਨੇ..!!
7. ਜਦੋਂ ਭੀੜ ਚੋਂ ਹੋ ਕੇ ਕੋਈ ਨਾਮ ਅੱਗੇ ਆਉਂਦਾ ਹੈ,
ਉਹਨੂੰ ਤੁੱਕਾ ਨਹੀਂ ਬਲਿਆ, ਮਿਹਨਤ ਕਹਿੰਦੇ ਨੇ..!!
8. ਜਿਹੜਾ ਇਨਸਾਨ ਜਿੱਤਦਾ ਜਿੱਤਦਾ ਤੁਹਾਡੀ ਖੁਸ਼ੀ ਲਈ ਹਾਰ ਜਾਵੇ..
ਫਿਰ ਜਿੱਤ ਕੇ ਉਸਦੇ ਸਾਮਣੇ ਲਲਕਾਰੇ ਮਾਰਨਾ ਕਿਹੜੀ ਬਹਾਦਰੀ ਹੋਈ..!!
9. ਸਿਆਣਿਆਂ ਨੇ ਸੱਚ ਹੀ ਕਿਹਾ ਹੈ ਜੇਕਰ ਲੰਬੀ ਛਲਾਂਗ ਲਗਾਉਂਣੀ
ਹੋਵੇ ਤਾਂ ਪਿਛੇ ਮੁੜ ਆਉਂਣਾ ਹੀ ਪੈਂਦਾ ।
10. ਗੁੱਸਾ ਕਿਸੇ ਹੋਰ ਦੀ ਕੀਤੀ ਗ਼ਲਤੀ ਲਈ ਆਪਣੇ ਆਪ ਨੂੰ ਦਿੱਤੀ ਸਜ਼ਾ ਦਾ ਨਾਮ ਹੈ..
11. ਚੁੱਪ ਹਮੇਸ਼ਾ ਖਾਲੀ ਨਹੀਂ ਹੁੰਦੀ.. ਇਸ ਵਿਚ ਬਹੁੱਤ ਸਾਰੇ ਜਵਾਬ ਛਿਪੇ ਹੁੰਦੇ ਹਨ !!!
12. ਕਿਸੇ ਸੱਚੇ ਰਿਸ਼ਤੇ ਨੂੰ ਛੋਟੀ ਮੋਟੀ ਗ਼ਲਤੀ ਲਈ ਨਾ ਛੱਡੋ ..
ਯਾਦ ਰੱਖੋ ਕੋਈ ਵੀ ਸੰਪੂਰਣ ਤੇ ਹਮੇਸ਼ਾ ਸਹੀ ਨਹੀਂ ਹੁੰਦਾ..
ਪਰ ਪਿਆਰ ਹਮੇਸ਼ਾ ਸੰਪੂਰਨਤਾ ਤੋਂ ਵੱਧ ਮਹਤਵਪੂਰਣ ਹੁੰਦਾ ਹੈ…
13. ਖੁਸ਼ਮਿਜਾਜ਼ ਕੋਲ ਹਰ ਵੇਲੇ ਸਭ ਕੁਝ ਨਹੀਂ ਹੁੰਦਾ ਪਰ ਉਹ
ਹਰ ਚੀਜ ਵਿਚੋਂ ਖੁਸ਼ੀ ਲੱਭ ਲੈਂਦਾ ਹੈ !!!
14. ਬੰਦਾ ਉਦੋਂ ਫੇਲ ਹੁੰਦਾ ਹੈ ਜਦੋਂ ਹਿੰਮਤ ਹਾਰ ਜਾਂਦਾ ਹੈ !!!

CONCLUSION

This post is based on the wisdom and good things you need to want this. This is the Wisdom Quotes In Punjabi You watch all the quotes and enjoy them. You must watch and give us feedback.

Leave a Comment