Desi status in punjabi

Top Desi Status/ Attitude/ Jutt Status In Punjabi 2024

Greetings, friends. I have a new post just for you, especially for my Desi readers. because its about Desi Status In Punjabi 2023. Basically, those are culture posts. culture means the style 0f living of the people their religion their festivals and other things There are many different culture in the world, but here we present you punjabi desi, which means culture posts. These are desi posts for desi people. Breakup Status In Hindi 

Desi Status In Punjabi

Here we present you Desi Status In Punjabi. We are proud to be punjabs, and you can present your culture with these posts. don’t forget to share.

Desi Status in Punjabi

.
ਜਰੂਰੀ ਨਹੀਂ ਕਿ ਬੁਰੇ ਕਰਮਾ
ਕਾਰਨ ਹੀ ਤਕਲੀਫ ਮਿਲੇ ਕਈ ਵਾਰ
ਲੋੜੋਂ ਵੱਧ ਚੰਗੇ ਬਣਨ ਦੀ ਵੀ
ਕੀਮਤ ਚੁਕਾਉਣੀ ਪੈਂਦੀ ਹੈ ।

.
 ਜੇ ਤੂੰ ਰੱਖੇਗਾ ਬਣਾਕੇ ਰਾਣੀ
ਦਿਲ ਦੀ
ਮੈਂ ਵਾਂਗ ਰਾਜਿਆ ਦੇ ਰੱਖਿਆ ਕਰੂ

.
 ਆਪਣੇ ਨਾਲ ਸਬੰਧਤ ਰਿਸ਼ਤਿਆਂ
ਨੂੰ ਦੇਣ ਵਾਸਤੇ ਸਭ ਤੋਂ ਵਧ
ਕੀਮਤੀ ਤੋਹਫ਼ਾ ਵਿਸ਼ਵਾਸ
ਪਿਆਰ ਅਤੇ ਸਨਮਾਨ ਹੈ

.
ਪਹਿਲਾਂ ਪੰਜ ਭਰਾ ਸੀ ਸਾਂਝੇ ਚੁੱਲ੍ਹੇ
ਅੱਜ ਦੋ ਵੀ ਅੱਡ ਕਰ ਬਹਿੰਦੇ,
ਓਥੇ ਸਾਰਾ ਪੰਜਾਬ ਕਿਵੇਂ ਇਕੱਠਾ ਹੋਵੇ
ਜਿੱਥੇ ਘਰ ਦੇ ਇਕੱਠੇ ਨਾ ਰਹਿੰਦੇ,…

.
 ਲੋਕ ਕਿਸੇ ਲਈ ਆਪਣੀਆਂ
ਆਦਤਾਂ ਨੀ ਬਦਲਦੇ,
ਤੇ ਅਸੀਂ ਜਿੰਦਗੀ ਜੀਣ ਦੇ
ਤਰੀਕੇ ਹੀ ਬਦਲ ਦਿੱਤੇ !!!

.
 ਹਮਾਰੀ ਹਸਤੀ ਕੋ ਤੁਮ
ਕਿਆ ਪਹਿਚਾਨੋਗੇ ਕਈ
ਮਸ਼ਹੂਰ ਹੋ ਗਏ ਹਮੇਂ ਬਦਨਾਮ
ਕਰਤੇ ਕਰਤੇ ✌

.
ਇਕੱਲੇ ਤੁਰਨ ਦੀ ਆਦਤ

ਪਾ ਲਾ ਮਿਤਰਾ ਕਿਉਂਕਿ ਇਥੇ
ਲੋਕ ਸਾਥ ਉਦੋਂ ਛੱਡਦੇ ਆ
ਜਦੋ ਸਭ ਤੋ ਵੱਧ ਲੌੜ ਹੋਵੇ

.
 ਗਲਤ ਨੂੰ ਗਲਤ ਤੇ ਸਹੀ ਨੂੰ
ਸਹੀ ਕਹਿਣਾ ਸਿੱਖੋ ਜੇ ਕਿਸੇ ਨੂੰ
ਮਾੜਾ ਬੋਲਣਾ ਤਾਂ ਬੋਲੀ
ਜਾਉ ਪਰ ਆਪਣੇ ਆਪ
ਬਾਰੇ ਮਾੜਾ ਬੋਲ ਸਹਿਣਾ ਸਿੱਖੋ !!!

.
 ਜੌ ਹੱਸ ਕੇ ਲੰਘ ਜਾਵੇ ਉਹੀ
ਦਿਨ ਸੋਹਣਾ ਏ ਬਹੁਤਾਂ
ਫਿਕਰਾਂ ਚ ਨਾ ਪਿਆ ਕਰੌ
ਜੌ ਹੌਣੇ ਏ ਸੌ ਹੋਣਾ ਏ…

.
 ਤੇ ਮੁੱਲ ਨਾ ਪੈਂਦ ਪਾਟੀਆ
ਕੱਪੜੇ ਦੀਆਂ ਲੀਰਾਂ ਦੇ,,,
ਇੱਥੇ ਖੁਦ ਹੀ ਭਿੜਨਾ ਪੈਂਦਾ,
ਮੁਸੀਬਤ ਬਣ ਕੇ ਖੜੀਆਂ
ਨਾਲ ਤਕਦੀਰਾਂ ਦੇ !!!ਕਿ

.
 ਸਾਧ ਬੁਰਾ ਕਹਿੰਦੇ ਨੇ
ਲਗੋਟ ਤੋ ਬਿਨਾ
ਜਚਦੀ ਨਾ ਟਾਈ ਕਦੇ ਕੋਟ ਤੋ ਬਿਨਾ…
ਬਣੇ ਨਾ ਸਿਪਾਹੀ ਰੰਗਰੂਟ ਤੋ ਬਿਨਾ
ਲੀਡਰੀ ਨਾ ਹੁੰਦੀ ਕਦੇ ਝੂਠ ਤੋ ਬਿਨਾ…

.
 ਆਮ ਆਦਮੀ ਦੇ ਦਿਲ ♥️
ਦੀ ਇੱਛਾ 😍 🥰
ਗੁਆਂਢਣ 💃 ਨਖਰੇ ਵਾਲੀ ਹੋਵੇ, ਸੋਹਣੀ 🙋‍♀️
ਇੱਕ ਸਾਲੀ ਹੋਵੇ… ਤੇ ਭੋਲੀ ਭਾਲੀ 🧛‍♀️
ਘਰਵਾਲੀ ਹੋਵੇ 😂😂😂

.
 ਜ਼ਿੰਦਗੀ ਵਿੱਚ ਇੱਦਾ ਦੇ ਲੋਕ ਵੀ
ਮਿਲਦੇ ਨੇ ਜੋ ਵਾਦੇ ਤਾਂ ਨਹੀ ਕਰਦੇ ,
ਪਰ ਨਿਭਾ ਬਹੁਤ ਕੁਝ ਜਾਂਦੇ ਨੇ ਅਕਸਰ
ਉਹੀ ਰਿਸ਼ਤੇ ਲਾਜਵਾਬ ਹੁੰਦੇ ਨੇ…
ਜੋ ਅਹਿਸਾਨਾਂ ਨਾਲ ਨਹੀ ਬਲਕਿ
ਅਹਿਸਾਸਾਂ ਨਾਲ ਬਣਦੇ ਨੇ….!

.
 ਜਿੰਦਗੀ ਵਿੱਚ ਕੁਝ ਬਣਨਾ ਹੈ ਤਾਂ
ਗੁਲਾਬ ਬਣਨ ਦੀ ਕੋਸ਼ਿਸ਼ ਕਰੋ,.
ਕਿਉਂਕਿ ਇਹ ਉਸਦੇ ਹੱਥਾਂ ਵਿੱਚ ਵੀ
ਖੁਸ਼ਬੂ ਛੱਡ ਜਾਂਦਾ ਹੈ ਜੋ ਇਸਨੂੰ
ਮਸਲ ਕੇ ਸੁੱਟ ਦਿੰਦਾ ਹੈ

.
 ਕਿਵੇਂ ਕਿਹ ਦਿਆਂ ਕਿ
ਥੱਕ ਗਿਆ ਹਾਂ ਮੈਂ,
ਪਤਾ ਨਹੀਂ ਕਿੰਨੀਆਂ ਜਿੰਮੇਵਾਰੀਆਂ
ਜੁੜੀਆਂ ਨੇ ਮੇਰੇ ਨਾਲ

Desi Attitude Status In Punjabi

Here you can find Desi Attitude Status In Punjabi to send to others. You can take from here, share it, and give us feedback about our post.

Desi status in punjabi

.
 ਹਮੇਸ਼ਾ ਤਿਆਰੀ ‘ਚ
ਰਿਹਾ ਕਰੋ ਜਨਾਬ,
ਮੌਸਮ ਤੇ ਇਨਸਾਨ ਕਦੋਂ ਬਦਲ
ਜਾਣ ਕੋਈ ਪਤਾ ਨਹੀਂ

.
 ਸਿਰਫ ਇੱਕ ਬਹਾਨੇ
ਦੀ ਤਲਾਸ਼ ‘ਚ ਹੁੰਦਾ ਹੈ,
ਨਿਭਾਉਣ ਵਾਲਾ ਵੀ
ਤੇ ਜਾਣ ਵਾਲਾ ਵੀ

.
 ਗਲਤੀਆਂ ਵੀ ਹੋਣਗੀਆਂ ਤੇ
ਗਲਤ ਵੀ ਸਮਝਿਆ ਜਾਊਗਾ,
ਇਹ ਜ਼ਿੰਦਗੀ ਹੈ ਜਨਾਬ…! ਏਥੇ ਤਾਰੀਫ
ਵੀ ਹੋਵੇਗੀ ਤੇ ਕੋਸਿਆ ਵੀ ਜਾਊਗਾ

.
 ਮੈਂ ਜਜਬਾਤ ਭੇਜਦਾ ਰਿਹਾ ਤੇ ਉਹ
ਅਲਫਾਜ਼ ਹੀ ਸਮਝਦੇ ਰਹੇ,
ਜ਼ਿੰਦਗੀ ਤਾਂ ਬਹੁਤ ਅਾਸਾਨ ਹੈ ਬਸ
ਖਵਾਹਿਸ਼ਾਂ ਦਾ ਬੋਝ ਹੀ ਜਿਆਦਾ ਹੈ

.
 ਜ਼ਿੰਦਗੀ ਏਨੀਂ ਦੁਖੀ ਨਹੀਂ ਆ ਕਿ
ਮਰਨ ਨੂੰ ਜੀਅ ਕਰੇ ਪਰ ਕੁਝ ਲੋਕ
ਦੁੱਖ ਹੀ ਏਨਾਂ ਦੇ ਦਿੰਦੇ ਨੇਂ ਕਿ
ਜਿਉਣ ਦਾ ਦਿਲ ਨਹੀਂ ਕਰਦਾ

.
 ਅਹਿਸਾਸ ਖਤਮ ਹੋ ਗਏ ਅਤੇ
ਜਜਬਾਤ ਦਫਨ ਹੋ ਗਏ

.
 ਫੁਰਸਤ ‘ਚ ਵੀ ਫੁਰਸਤ
ਨਾ ਮਿਲੀ ਉਹਨਾਂ ਨੂੰ,
ਅਸੀਂ ਕਿਵੇਂ ਕਿਸੇ ਲਈ
ਫਜ਼ੂਲ ਹੋ ਗਏ

.
 ਜਾਨ ਜਾਂਦੀ ਸੀ ਜਿਸਦੇ
ਜਾਣ ਨਾਲ,
ਮੈਂ ਉਸਨੂੰ ਜ਼ਿੰਦਗੀ ‘
ਚੋਂ ਜਾਂਦੇ ਦੇਖਿਆ ਹੈ

.
 ਅਸੀਂ ਕਰਵਟਾਂ ਬਦਲਦੇ ਰਹੇ
ਅਤੇ ਚੰਦ ਸੂਰਜ ਵੀ ਹੋ ਗਿਆ

.
 ਜ਼ਰੂਰੀ ਨਹੀਂ ਕਿ ਜਜਬਾਤ
ਕਲਮ ਨਾਲ ਹੀ ਲਿਖੇ ਜਾਣ,
ਖਾਲੀ ਪੰਨੇ ਵੀ ਬਹੁਤ ਕੁਝ
ਬਿਆਨ ਕਰ ਜਾਂਦੇ ਨੇਂ

.
 ਜੋ ਲੋਕ ਜਜ਼ਬਾਤ ਲੁਕਾਉਣ
ਵਾਲੇ ਹੁੰਦੇ ਨੇਂ,
ਉੁਹ ਲੋਕ ਜ਼ਿਆਦਾ ਖਿਆਲ
ਰੱਖਣ ਵਾਲੇ ਹੁੰਦੇ ਨੇਂ

.
 ਤੂੰ ਮੰਨ ਜਾਂ ਨਾ ਮੰਨ ਪਰ ਤੈਨੂੰ ਮੇਰੀ
ਯਾਦ ਤਾਂ ਜਰੂਰ ਆਉਂਦੀ ਹੋਊਗੀ

.
 ਇਨਸਾਨਾਂ ਲਈ ਆਪਣੇ
ਜਜ਼ਬਾਤ,
ਜਜ਼ਬਾਤ ਨੇਂ ਅਤੇ ਦੂਜ਼ਿਆਂ
ਦੇ ਜਜ਼ਬਾਤ ਖਿਡੌਣਾ ਹੁੰਦੇ ਨੇਂ

.
 ਕਮੀ ਤਾਂ ਕਿਸੇ ਚੀਜ਼
ਦੀ ਨਹੀਂ ਹੈ ਪਰ
ਇਕੱਲੇ ਬੈਠ ਬੈਠ
ਰੋਇਆ ਹਾਂ ਬਹੁਤ

.
 ਜੱਟ 👆 ਦਾ ਏ Attitude
ਭਾਰੀ ਕੁੜੀਏ,
🏋️ਸੱਚੀ ਤੇਰੀ ਮੇਰੀ ਨਿੱਭਣੀ
ਨਾ ਯਾਰੀ ਕੁੜੀਏ😜 ,,

Desi Jutt Status In Punjabi

Here you can find Desi Jutt Status In Punjabi Please share and give us your comment.

Desi status in punjabi

.
 ਕੁਝ ਹਰਫਾਂ ਦੀ ਗੱਲਬਾਤ
ਵਿੱਚ ਕਿਵੇਂ
ਦੱਸਾਂ ਆਪਣੇ ਮੈਂ ਜਜ਼ਬਾਤ ਤੈਨੂੰ,
ਆਪੇ ਪਰਖ ਲਈਂ ਅੱਖ ਮੇਰੀ ਜਦ
ਵੇਖੂੰਗਾ ਇੱਕ ਸਾਰ ਤੈਨੂੰ

.
 ਉਹ ਜੋ ਕਦੇ ਦਿਲ ਦੇ
ਕਰੀਬ ਸੀ ਨਾ
ਜਾਣੇ ਉਹ ਕਿਸਦਾ ਨਸੀਬ ਸੀ

.
 ਇਨਸਾਨਾਂ ਲਈ ਆਪਣੇ
ਜਜ਼ਬਾਤ,
ਜਜ਼ਬਾਤ ਨੇਂ ਅਤੇ ਦੂਜ਼ਿਆਂ ਦੇ
ਜਜ਼ਬਾਤ ਖਿਡੌਣਾ ਹੁੰਦੇ ਨੇਂ

.
 ਮੂਹੋ ਬੋਲਦੇ ਜੱਟਾਂ ਦੇ ਪੁੱਤ ਕੌੜੇ,
ਨੀ ਦਿਲੋਂ ਜਮਾ ਖੰਡ ਬੱਲੀਏ.

.
 ਜੇ ਮੁੰਡਿਆ ਤੂੰ ਪਿਆਰ ਮੈਨੂੰ ਕਰਦਾ,
ਦੁੱਕੀ ਤਿੱਕੀ ਕੋਲੋ ਕਾਹਤੋ ਡਰਦਾ,
ਇੱਕ ਵਾਰੀ ਦੇਖ ਮੈਨੂੰ ਹਾ ਕਰਕੇ,
ਜੱਟੀ ਲੈਜੂ ਤੈਨੂੰ ਰਫਲਾ ਦੀ ਛਾ ਕਰਕੇ.

.
 ਆਉਦੀ ਏ ਆਵਾਜ਼ Yaaro
ਤੁਨ ਤੁਨ ਦੀ
ਚੋਰੀ-ਚੋਰੀ Jatti
ਚਮਕੀਲਾ ਸੁਣਦੀ

.
 ਮਾਲਵੇ ਦੀ ਮੈਂ ਜੱਟੀ ਕੁੜੀਉ,
ਮਾਝੇਂ ਵਿੱਚ ਵਿਆਤੀ,
ਨੀ ਨਿੱਤ ਮੇਰੇ ਵਿੱਚ ਕੱਡੇ ਨਗੋਚਾ,
ਮੈਂ ਜਿਦੇ ਲੜ ਲਾਤੀ,
ਨੀ ਮੈਨੂੰ ਕਹਿੰਦਾ
ਮਧਰੀ ਲੱਗਦੀ,
ਪੰਜਾਬੀ ਜੁੱਤੀ ਲਹਾਤੀ, ਨੀ ਹੀਲ ਸਲੀਪਰ ਨੇ,
ਮੇਰੇ ਮੋਚ ਗਿੱਟੇ ਵਿੱਚ ਪਾਤੀ.

.
 ਸਾਰੇ ਪਿੰਡ ਨਾਲ ਯਾਰੀ ਹੋਵੇ ਤਾ
ਕੱਡੀ ਟੌਹਰ ਕਿਸੇ ਦੇ ਸਿਨੇ ਮਚਦੀ ਨੀ,
ਜੱਟਾ ਦਾ ਮੁੰਡਾ ਹੋਵੇ ਤੇ ਪਿੰਡ ਵਿੱਚ
ਪਾਇਆ ਵੈਰ ਨਾ ਹੋਵੇ ਗੱਲ ਜਚਦੀ ਨੀ

.
 ਹੈਗੀ ਐ ਕਾਇਮ ਸਰਦਾਰੀ”
ਪੂਰੀ ਮਜ਼ਾਜਾਂ ਪੱਟੀ ਦੀ,
ਨਿਮਰਤਾ ਸਾਧ ਵਰਗੀ ਤੇ
ਅੱਖ ਬਾਜ਼ ਵਰਗੀ,
ਇਹੀ ਪਹਿਚਾਣ ਜੱਟੀ ਦੀ,

.
 ਚੋਟੀ ਦੇ ਖਿਡਾਰੀਆ ਨੂੰ
ਜਾਵਾ ਕੱਟਦਾ,
ਚਰਚਾ ਦੇ ਵਿੱਚ ਰਹਿੰਦਾ ਨਾਮ ਜੱਟ ਦਾ,

.
 ਉਹਦੇ ਬੁੱਲਾਂ ਉੱਤੇ ਮੇਰੀ “ਰੱਟ” ਐ,
ਸਾਡੀ ਆਸ਼ਕਾ ਦੇ ਵਿੱਚ (ਯਾਰੀ ਅੱਤ) ਐ,
ਮੈਂ ਵੀ “ਘੈਟ” ਜਿਹੀ ਸਵੇਗੀ ਮੁਟਿਆਰ ਐ,
ਉਹ ਵੀ ਸਿਰੇ ਦਾ ਸਵੇਗੀ ਜਿਹਾ “ਜੱਟ” ਐ,

.
ਮੇਨੁੰ ਕਹਿੰਦੀ ਤੇਰੇ ਜਹਿੇ 20
ਘੁਮਦੇ,
ਮੈ ਵੀ ਕਹਿ ਤਾ ਤੇਰੇ ਤੋ ਸੋਹਣਾ ਤਾਂ
JATT ਨੇ PITBULL ਬੰਨਿਅਾ,

.
 ਸ਼ਰਤਾਂ ਜੋ ਲਾ ਕੇ
ਕੁੜੀਆਂ ਸੀ ਪੱਟਦਾ,
ਪੱਟ ਲਿਆ ਨਖ਼ਰੋ ਨੇ ਪੁੱਤ Jatt ਦਾ,

.
 ਕਹਿੰਦੀ Jatta ਤੇਰਾ ਮੇਰਾ
ਮੇਲ ਤਾਂ ਹੋਣਾ ਨਹੀਂ,
ਦਿਲ ਸਾਫ ਨੂੰ ਕੀ ਕਰਾਂ ਤੂੰ ਤਾਂ
ਸ਼ਕਲੋ ਸੋਹਣਾ ਨਹੀ,

CONCLUSION

This post is about Desi Status In Punjabi culture. If you want to present, you can take from here the posts and share them, and please give feedback.

Leave a Comment