Father's Day Wishes In Punjabi

Father’s Day Wishes In Punjabi For Facebook/ WhatsApp 2024

Father is the most special person in the world who can feed us and fulfill our all needs. Everybody can discuss a mother’s effort but not say anything about a father’s. Here are the Father’s Day Wishes In Punjabi.  Father’s cant easily explain his feelings to children. If you are love with your father, you  send him and express your love for him. Here we have Rakhdi Status In Punjabi must visit the site.

Father’s day Wishes In Punjabi

Watch here Father’s Day Wishes In Punjabi You must watch it. I hope you like it. And share it and give me feedback.

Father's Day Whishes In Punabi

1. ਬਾਪੂ ਕੋਲੋਂ ਮਿਲੀ ਸਰਦਾਰੀ ਮਿਤਰੋ ਰੱਖੀ ਆਪਾਂ ਨੇ ਵੀ ਜਾਨ ਤੋਂ

ਪਿਆਰੀ ਮਿਤਰੋ….

2. ਅੱਜ ਤੱਕ ਕੇ ਹਾਲਾਤ ਜੋ ਨੇ ਹੱਸਦੇ..
ਅੱਗ ਉਹਨਾਂ ਦੇ ਸਿਨਿਆਂ ਤੇ ਲਾਉਣੀ ਆ.
ਬਾਪੂ ਮੁੱਛ ਨੂੰ ਮਰੋੜਾ ਦੇ ਕੇ ਰੱਖ ਲਾ ਪੁੱਤ..
ਤੇਰੇ ਨੇ ਵੀ ਅੱਤ ਹੀ ਕਰਾਉਣੀ ਆ..!!

3. ਹੁੰਦੀ ਹੈ ਪਹਿਚਾਣ ਬਾਪੂ ਦੇ ਨਾਮ ਕਰਕੇ..
ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਕਰਕੇ..

4. ਅੱਜ ਵੀ ਬਚਪਨ ਚੇਤੇ ਕਰਕੇ ਵਕ਼ਤ ਰੁਕ ਜਾਂਦਾ,
ਬਾਪੂ ਤੇਰੀ ਕੀਤੀ ਮਿਹਨਤ ਕਮਾਈ ਅੱਗੇ ਮੇਰਾ ਸਿਰ ਝੁਕ ਜਾਂਦਾ..

5. ਬਾਪੂ 👨‍❤️‍👨 ਕੋਲੋਂ ਹੌੰਸਲਾ ਮਿਲਿਆਂ ਮਾਂ ਕੋਲੋਂ ਅਣਮੁੱਲਾ ਪਿਆਰ.. 💏
ਮੇਹਰ ਪੂਰੀ ਸੱਚੇ ਪਾਤਿਸ਼ਾਹ 🙏 ਦੀ ਮਿਲੇ ਸੋਨੇ ਵਰਗੇ ਯਾਰ..👬

6. ਟੁੱਟਾ ਫੁੱਲ ਕੋੲੀ ਟਾਹਣੀ ਨਾਲ ਜੋੜ ਨਹੀ ਸਕਦਾ..
ਮਾਂ ਦਾ ਕਰਜਾ ਤੇ ਬਾਪੂ ਦਾ ਖਰਚਾ ਕੋੲੀ ਮੋੜ ਨਹੀ ਸਕਦਾ.

7. ਬਾਪੂ ਵੀ ਕਰੂਗਾ ਮਾਣ ਪੁੱਤ ਤੇ ਔਦੋ ਦਿਲ ਚੰਦਰੇ ਨੂੰ ਚੈਨ ਆਉਗਾ,
ਪਹਿਲੀ ਪੌੜੀ ਉੱਤੇ ਅਜੇ ਪੈਰ ਰੱਖਿਆ ਹੌਲੀ-ਹੌਲੀ ਮਿੱਤਰਾ ਦਾ ਟਾਇਮ ਆਉਗਾ..!

8. ਬਸ ਰੋਟੀ ਪਾਣੀ ਚੱਲਦਾ, ਫਿਰ ਗੁੱਸਾ ਕਿਹੜੀ ਗੱਲ ਦਾ…
ਜਿਉਂਦਾ ਰਹੇ ਬਾਪੂ ਮੇਰਾ, ਜੀਹਦੇ ਖਰਚੇ ਤੇ ਸਾਰਾ ਘਰ ਚੱਲਦਾ..

9. ਜੀਂਉਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਢ ਨੂੰ
ਭੋਰਾ ਨਾ ਫਿਕਰ ਇਸ ਨਿੱਕੀ ਜਿਹੀ ਜਿੰਦ ਨੂੰ.

10. ਅੱਜ ਤੇਰੇ ਕੋਲ ਵਕ਼ਤ ਨਹੀਂ ਘੁੱਟਣ ਲਈ ਬਾਪੂ ਦੇ ਗੋਡੇ,
ਕਦੇ ਦੁਨੀਆਂ ਵੇਖੀ ਸੀ ਚੜਕੇ ਤੂੰ ਬਾਪੂ ਦੇ ਮੋਢੇ !

11. “ਆਪਣੀ ਜ਼ਿੰਦਗੀ ਵਿੱਚ ਦੋ ਇਨਸਾਨਾਂ ਦਾ ਜਾਨੋਂ ਵੱਧ ਖਿਆਲ ਰੱਖੋ,
ਇੱਕ ਉਹ ਜਿਸ ਨੇ ਤੁਹਾਡੀ ਜਿੱਤ ਲਈ ਸਭ ਕੁਝ ਹਾਰਿਆ ਹੋਵੇ…..”ਬਾਪੂ”
ਤੇ ਇੱਕ ਉਹ ਜਿਸਨੂੰ ਤੁਸੀਂ ਹਰ ਦੁੱਖ ਵਿੱਚ ਪੁਕਾਰਿਆ ਹੋਵੇ…..”ਮਾਂ”

12. ਉੱਠ ਤੜ੍ਹਕੇ ਨੂੰ ਬਾਪੂ ਸਾਡਾ ਪੱਗ ਬੰਨਦਾ
ਟੌਹਰ ਅੱਤ ਦੀ ਸੌਕੀਨੀ ਨਿੱਤ ਲਾਈ ਹੁੰਦੀ ਏ
ਰਹੇ ਚੜ੍ਹਦੀ ਕਲਾ ਚ ਮੇਰਾ ਬਾਪੂ ਦਾਤਿਆ
ਬਾਪੂ ਆਸਰੇ ਤਾਂ ਪੁੱਤਾਂ ਦੀ ਚੜ੍ਹਾਈ ਹੁੰਦੀ ਏ….

13. ਬਾਪੂ ਦੀ ਮੌਜੂਦਗੀ ਸੂਰਜ ਦੀ ਤਰਾਂ ਹੈ ਸੂਰਜ ਗਰਮ ਜਰੂਰ ਹੁੰਦਾ ਹੈ.
ਪਰ ਜੇ ਨਾ ਹੋਵੇ ਤਾਂ ਹਨੇਰਾ ਹੋ ਜਾਂਦਾ ਹੈ….

14. ਮੈਨੂੰ ਮੇਰੇ ਬਾਪੂ ਦੀਆਂ ਚੇਤੇ ਨੇ ਦਲੇਰੀਆਂ,
ਹੋਇਆ ਕਰਜਾਈ ਰੀਝਾਂ ਪਾਲਦਾ ਓੁਹ ਮੇਰੀਆਂ

15. ਜਿੳੁਦਾ ਰਹੇ 👉ਬਾਪੂ👈ਜੋ ਪੁਗਾੳੁਦਾ ਹਿੰਢ ਨੂੰ.,

ਭੋਰਾ ਨਾ Fíਕਰ ੲਿਥੇ ਨਿਕੀ ਜਿੰਦ ਨੂੰ… 😇😇

Father’s Day Special Wishes In Punjabi

You can find here Father’s Day Special Wishes In Punjabi  you share and comment us.

Father's Day Wishes In Punjabi

1. ਬਾਪੂ ਵੀ ਕਰੂਗਾ ਮਾਣ ਪੁੱਤ ਤੇ ਔਦੋ ਦਿਲ ਚੰਦਰੇ ਨੂੰ ਚੈਨ ਆਉਗਾ,
ਪਹਿਲੀ ਪੌੜੀ ਉੱਤੇ ਅਜੇ ਪੈਰ ਰੱਖਿਆ ਹੌਲੀ-ਹੌਲੀ ਮਿੱਤਰਾ ਦਾ ਟਾਇਮ ਆਉਗਾ

2. ਅੱਜ ਤੱਕ ਕੇ ਹਾਲਾਤ ਜੋ ਨੇ ਹੱਸਦੇ..
ਅੱਗ ਉਹਨਾਂ ਦੇ ਸਿਨਿਆਂ ਤੇ ਲਾਉਣੀ ਆ.
ਬਾਪੂ ਮੁੱਛ ਨੂੰ ਮਰੋੜਾ ਦੇ ਕੇ ਰੱਖ ਲਾ ਪੁੱਤ..
ਤੇਰੇ ਨੇ ਵੀ ਅੱਤ ਹੀ ਕਰਾਉਣੀ ਆ..!!

3. ਹੱਸੋ ਮੇਰੇ ਪਿਤਾ ਜੀ
ਮੇਰੇ ਪਿਤਾ ਨੇ ਮੈਨੂੰ ਖੁਸ਼ੀਆਂ ਲਿਆਉਂਦੀਆਂ ਹਨ.
ਜਦੋਂ ਮੈਨੂੰ ਗੁੱਸਾ ਆਉਂਦਾ ਹੈ,
ਇਸ ਲਈ ਮੇਰੇ ਪਿਆਰੇ ਪਿਤਾ
ਗੁੱਡੀ ਵਿਚ ਪਿਤਾ,
ਅਤੇ ਮੇਰਾ ਪਿਆਰਾ ਮਿੱਤਰ, ਪਾਪਾ,

ਧੰਨ ਪਿਤਾ ਪਿਓ ਦਿਵਸ

4. ਪਿਤਾ ਦਾ ਰੁਤਬਾ ਉਹੀ ਹੈ ਜੋ ਸਰਵਉੱਚ ਰੱਬ ਹੈ, ਪਿਤਾ ਦੀ ਉਂਗਲ ਫੜੀ ਰਸਤਾ ਵੀ ਸੌਖਾ ਹੈ

5. ਹਾਂ, ਸਮਾਜ ਦਾ ਨਿਯਮ ਹਮੇਸ਼ਾਂ ਐਨਾ ਗੰਭੀਰ ਪਿਤਾ ਹੋਣਾ ਚਾਹੀਦਾ ਹੈ,
ਲੱਖਾਂ ਦਿਮਾਗ ਵਿੱਚ ਛੁਪੇ ਹੋਏ ਹਨ, ਅੱਖਾਂ ਨੂੰ ਦੂਰ ਨਾ ਹੋਣ ਦਿਓ!
ਬਹੁਤ ਸੁੱਕੀਆਂ ਅਤੇ ਸੁੱਕੀਆਂ ਗੱਲਾਂ ਕਰੋ, ਬੱਸ ਨਿਰਦੇਸ਼ਾਂ ਨੂੰ ਬੋਲੋ,
ਮਾਂ ਵਾਂਗ ਦਿਲ ਵਿਚ ਪਿਆਰ ਹੈ, ਪਰ ਇਕ ਵੱਖਰੀ ਤਸਵੀਰ ਹੈ!

6. ਫਰਸ਼ ਬਹੁਤ ਦੂਰ ਹੈ ਅਤੇ ਬਹੁਤ ਜ਼ਿਆਦਾ,
ਜ਼ਿੰਦਗੀ ਬਾਰੇ ਬਹੁਤ ਚਿੰਤਾ ਹੈ,
ਇਹ ਸੰਸਾਰ ਕਦੋਂ ਸਾਨੂੰ ਮਾਰ ਦੇਵੇਗਾ,
ਪਰ “ਪਾਪਾ” ਦਾ ਪਿਆਰ ਵਿੱਚ ਬਹੁਤ ਪ੍ਰਭਾਵ ਹੈ!

7. ਜੇ ਨਹੀਂ, ਤਾਂ ਅਸੀਂ ਰੋਵਾਂਗੇ, ਇਥੇ ਇੱਛਾਵਾਂ ਦੇ apੇਰ ਹਨ,
ਜੇ ਕੋਈ ਪਿਤਾ ਹੈ, ਤਾਂ ਬੱਚਿਆਂ ਦਾ ਦਿਲ ਹਮੇਸ਼ਾਂ ਸ਼ੇਰ ਹੁੰਦਾ ਹੈ

8.ਪਾਪਾ ਨੇ ਮੈਨੂੰ ਉਹ ਸਭ ਕੁਝ ਸਿਖਾਇਆ ਜੋ ਮੈਂ ਜਾਣਦਾ ਹਾਂ. ਬਦਕਿਸਮਤੀ ਨਾਲ,

ਉਸਨੇ ਮੈਨੂੰ ਉਹ ਸਭ ਕੁਝ ਨਹੀਂ ਸਿਖਾਇਆ ਜੋ ਉਹ ਜਾਣਦਾ ਹੈ.

9. ਮੇਰੇ ਪਿਤਾ ਜੀ ਕਹਿੰਦੇ ਸਨ ਕਿ ਤੁਸੀਂ ਕਦੇ ਵੀ ਕੁਝ ਵੀ ਕਰਨ ਵਿਚ ਦੇਰ ਨਹੀਂ ਕਰਦੇ.
ਅਤੇ ਉਨ੍ਹਾਂ ਨੇ ਕਿਹਾ, ‘ਤੁਹਾਨੂੰ ਕਦੇ ਨਹੀਂ ਪਤਾ ਕਿ ਤੁਸੀਂ ਕੀ ਕਰ ਸਕਦੇ ਹੋ ਜਦ ਤਕ ਤੁਸੀਂ ਕੋਸ਼ਿਸ਼ ਨਹੀਂ ਕਰਦੇ.

10. ਪਿਤਾ ਹਮੇਸ਼ਾਂ ਮੁਸਕਰਾਉਂਦਾ ਅਤੇ ਗੁਆਚ ਜਾਂਦਾ,
ਮੈਂ ਹੁਣ ਉਸ ਸ਼ਤਰੰਜ ਦੀ ਜਿੱਤ ਨੂੰ ਸਮਝ ਗਿਆ.

11. ਖੰਡ ਬਾਜ ਨਾ ਹੁੰਦੇ ਦੁੱਧ ਮਿੱਠੇ,
ਘਿਓ ਬਾਜ ਨਾ ਕੁਟੀਦੀਆ ਚੂਰੀਆਂ ਨੇ,
ਮਾਂ ਬਾਜ ਨਾ ਹੁੰਦੇ ਲਾਡ ਪੂਰੇ,
ਪਿਓ ਬਾਜ ਨਾ ਪੈਦੀਆ ਪੂਰੀਆ ।

Father’s Day Wishes In Punjabi For WhatsApp

Here we have Father’s Day Wishes In Punjabi For WhatsApp You must watch, share and give me feedback.

Father's Day Wishes In Punjabi

1. ਜਦੋਂ ਕੋਈ ਬਜ਼ੁਰਗ ਆਪਣੀਆਂ ਕਹਾਣੀਆਂ ਸੁਣਾ ਰਿਹਾ ਹੋਵੇ ਤਾਂ ਉਸਨੂੰ ਕਦੇ ਨਾ ਰੋਕੋ ਸਗੋਂ ਧਿਆਨ ਨਾਲ ਸੁਣੋ ..
ਕਿਉਂਕਿ ਉਹ ਪੁਰਾਣੇ ਦਿਨ ਫੇਰ ਜੀ ਰਿਹਾ ਹੁੰਦਾ ਹੈ..

2. ਬਾਪੂ ਦੀ ਮੌਜਦਗੀ ਸੂਰਜ ਦੀ ਤਰ੍ਹਾਂ ਹੁੰਦੀ ਹੈ
ਸੂਰਜ ਗਰਮ ਜਰਾਰ ਹੁੰਦਾ ਪਰ
ਜਦੋ ਗਰਮ ਨਾ ਹੋਵੇ ਤਾ ਹਨੇਰਾ ਹੁੰਦਾ

3. ਬਾਪੂ ਗਵਾਉਂਦਾ ਏ ਜਵਾਨੀ
ਪੁੱਤ ਐਵੇ ਨੀ ਜਵਾਨ ਹੁੰਦੇ

4. ਸ਼ਹਿਰ ਨਾਲੋਂ ਚੰਗਾ ਤਾਂ ਆਪਣਾ ਪਿੰਡ ਹੈ
ਇਥੇ ਮਕਾਨ ਨੰਬਰ ਨਾਲ ਨਹੀਂ
ਪਿਤਾ ਦੇ ਨਾਮ ਤੋਂ ਪਹਿਚਾਣੇ ਜਾਂਦੇ ਹਾਂ

5. ਬਾਪੂ ਦੇ ਪੈਸੇ ਦੀ ਕਦਰ
ਹਰ ਕੋਈ ਔਲਾਦ ਨਹੀਂ ਕਰ ਸਕਦੀ

6. ਮੈਂ ਫਟੇ ਪੁਰਾਣੇ ਕੱਪੜੇ ਪਾਉਣ ਤੋਂ ਕਦੇ ਨਹੀਂ ਹਿਚਕਚਾਉਂਦਾ
ਕਿਉਂਕਿ ਮੈਂ ਆਪਣੇ ਪਿਤਾ ਨੂੰ ਦੇਖਿਆ ਅਣਥੱਕ ਮਿਹਨਤ ਕਰਦੇ

7. ਸਾਰੀ ਦੁਨੀਆਂ ਨੂੰ ਜਿੱਤਣ ਵਾਲਾ ਬਾਪ
ਆਪਣੀ ਔਲਾਦ ਦੇ ਸਾਹਮਣੇ ਹਾਰ ਜਾਂਦਾ ਹੈ

8. ਇਕਲੌਤੀ ਧੀ ਸੀ ਉਹ ਆਪਣੇ ਮਾਂ ਬਾਪ ਦੀ
ਤੇ ਉਸਦੇ ਸਹੁਰੇ ਕਹਿੰਦੇ ਦਿੱਤਾ ਹੀ ਕੀ ਹੈ ਤੇਰੇ ਮਾਂ ਬਾਪ ਨੇ..

9. ਕਦਰ ਕਰੋ ਇਹਨਾਂ ਬਜ਼ੁਰਗਾਂ ਦੀ
ਕਿਓਂਕਿ ਇਹਨਾਂ ਦੇ ਕਦਮਾਂ ਵਿਚ ਹੀ ਹੁੰਦੀ ਹੈ ਰਾਹ ਸਵਰਗਾਂ ਦੀ..

10. ਰੱਬਾ ਉਮਰ ਵਧਾ ਦੇ ਮੇਰੇ ਬੇਬੇ ਬਾਪੂ ਦੀ
ਵਾਧਾ ਘਾਟਾ ਕਰਲਾਗੇ ਮੇਰੇ ਆਲੀ ਚੋ……

11. ਹਰ ਕੁੜੀ ਆਪਣੇ ਘਰਵਾਲੇ ਲਈ ਰਾਣੀ ਹੋਵੇ ਨਾ ਹੋਵੇ ਪਰ ਆਪਣੇ ਪਿਤਾ ਲਈ ਰਾਜਕੁਮਾਰੀ ਹੁੰਦੀ ਹੈ..

12. ਮੰਨਿਆ ਮਾਂ ਵਰਗਾ ਕੋਈ ਰਿਸ਼ਤਾ ਨਹੀਂ
ਪਰ ਬਾਪ ਦੀ ਜਗਾ ਵੀ ਕੋਈ ਨਹੀਂ ਲੈ ਸਕਦਾ..

13. ਅਸਲੀ ਸੰਤਾ ਤਾਂ ਸਾਡਾ ਬਾਪੂ ਆ ਜਿਹੜਾ ਕਿਸੇ ਗੱਲ ਦੀ ਕਮੀ ਨੀ ਆਉਣ ਦਿੰਦਾ..

14. ਕਾਸ਼ ਸਾਡਾ ਬਾਪੂ ਵੀ ਨਾਲ ਹੁੰਦਾ ਤੇ ਹੱਲਾਸ਼ੇਰੀ ਦੇ ਕੇ ਕਹਿੰਦਾ ਤੂੰ ਡਰ ਨਾ ਪੁੱਤਰਾ ਮੈਂ ਤੇਰੇ ਨਾਲ ਆਂ..

15. ਸ਼ੌਂਕ ਤਾਂ ਬਾਪੂ ਦੇ ਸਿਰ ਤੇ ਹੀ ਪੂਰੇ ਹੁੰਦੇ
ਆਪਣੇ ਸਿਰ ਤੇ ਤਾਂ ਬੱਸ ਗੁਜਾਰਾ ਈ ਹੁੰਦਾ…

CONCLUSION

This article is a great post this is the post of Father’s Day Wishes In Punjabi you can share with your father because he is the greatest personality in the world They are power of the children i know you watch, like and share. If you like my effort, give me feed back.

Leave a Comment