Rakhdi Status In Punjabi

Top Rakhdi Status In Punjabi For WhatsApp 2024

We have the most precious status for the precious people. Here we have the Rakhdi Status In Punjabi for the raksha bandhan. That is the festival on which the sisters and brother strengthen their bonds. The brothers can take responsibility for the sister’s protection. Watch Parents Quotes In Tamil

Rakhdi Status In Punjabi

Here we the Rakhdi Status In Punjabi you watch my site and send it to your siblings and plz give me feedback.

Rakhdi Status In Punjabi

1. ਕੇਵਲ ਦੋ ਧਾਗਿਆਂ ਦਾ ਪਵਿੱਤਰ ਤਿਉਹਾਰ ਨਹੀਂ,ਸਗੋਂ

ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਹੈ ਰੱਖੜੀ।

2. ਆਪ ਸਭ ਨੂੰ ਰੱਖੜੀ ਦੇ ਸ਼ੁਭ ਦਿਨ ਦੀਆਂ ਲੱਖ ਲੱਖ

ਵਧਾਈਆਂ ਹੋਣ ਜੀ।

3. ਇਹ ਜਨਮਾਂ ਦੇ ਬੰਧਨ ਨੇ ਜੋ ਸਦਾ ਪਿਆਰੇ, ਪਿਆਰ

ਵਿਚ ਭੈਣਾਂ ਜਾਵਣ ਵੀਰਾਂ ਤੋਂ ਵਾਰੇ।

4. ਰੱਖੜੀ ਦਾ ਤਿਓਹਾਰ ਹੈ ਸੋਹਣਾ, ਬੰਨ ਕੇ ਰੱਖੜੀ ਵੀਰੇ

ਦੇ ਗੁੱਟ ਤੇ, ਦਿਲ ਨੂੰ ਦਿਲ ਦੇ ਨਾਲ ਪਰੋਣਾ।

5. ਨੇੜੇ ਜਾਂ ਦੂਰ, ਮੇਰੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ

ਹਮੇਸ਼ਾ ਰਹਿਣਗੀਆਂ, ਰੱਖੜੀ ਮੁਬਾਰਕ ਮੇਰੀ ਪਿਆਰੀ ਭੈਣ।

6. ਜਦ ਵਿਚ ਪਰਦੇਸਾਂ ਰੱਖੜੀਓਂ ਸੁੰਨਾ ਗੁੱਟ ਹੋਵੇ, ਫਿਰ

ਡਾਲਰਾਂ ਕੋਲੋਂ ਰੋਂਦਾ ਵੀਰ ਨਾ ਚੁੱਪ ਹੋਵੇ, ਜਦੋਂ ਮਾਰ ਉਡਾਰੀ

ਦੂਰ ਜਾ ਡੇਰੇ ਲਾਉਂਦੀਆਂ ਨੇ, ਫਿਰ ਰੱਬ ਤੋਂ

ਪਹਿਲਾ ਭੈਣਾਂ ਚੇਤੇ ਆਉਂਦੀਆਂ ਨੇ।

7. ਰੱਖੜੀ ਆਈ ਭੈਣ ਬੰਨੇ ਪਿਆਰ ਵੀਰ ਕਲਾਈ।

8. ਰੱਖੜੀ ਦਾ ਤਿਉਹਾਰ ਹੈ, ਚਾਰੇ ਪਾਸੇ ਖੁਸ਼ੀਆਂ ਦੀ

ਲਹਿਰ ਹੈ, ਬੰਨਿਆ ਇਕ ਧਾਗੇ ਵਿੱਚ, ਇਹ ਭਾਈ ਭੈਣ ਦਾ

ਪਿਆਰ ਹੈ।

9. ਜੱਗ ਭਾਵੇਂ ਲੱਖ ਵੱਸਦਾ ਬਿਨਾ ਭੈਣਾਂ ਦੇ ਜਹਾਨ ਸੁੰਨਾ

ਜਾਪੇ।

10. ਬਾ ਹੱਸਦੇ ਵਸਦੇ ਰੱਖੀਂ ਵੀਰਿਆਂ ਨੂੰ, ਕਿਸੇ ਦੀ ਨਜ਼ਰ

ਨਾ ਲੱਗੇ ਕੀਮਤੀ ਹੀਰਿਆਂ ਨੂੰ।

11. ਜੁੱਗ ਜੁੱਗ ਜੀ ਵੀਰਾਂ, ਮੇਰੀ ਉਮਰ ਵੀ ਤੈਨੂੰ ਲੱਗ ਜਾਵੇ।

12. ਮੇਰਾ ਵੀਰ ਸਾਰੀ ਦੁਨੀਆਂ ਵਿੱਚੋਂ ਸੋਹਣਾ ਹੈ,

ਬਾਬਾ ਨਾਨਕ ਸਦਾ ਖੁਸ਼ ਰੱਖੇ ਮੇਰੇ ਵੀਰ ਨੂੰ।

13. ਮੇਰੇ ਲਈ ਤਾਂ ਹੀਰਿਆਂ ਦੀ ਖਾਨ ਆ ਮੇਰਾ ਵੀਰ,

ਜਿੰਨਾ ਮਰਜ਼ੀ ਲੜਦਾ ਰਵੇ ਪਰ ਮੇਰੀ ਜਾਨ ਆ ਮੇਰਾ ਵੀਰ।

14. ਕਿ ਹੋਇਆ ਵੀਰੇ ਜੇ ਤੂੰ ਸਾਡੇ ਤੋਂ ਦੂਰ ਹੈ, ਪਰ ਮੈਂ

ਆਪਣਾ ਪਿਆਰ ਤੈਨੂੰ ਭੇਜ ਰਹੀ ਹਾਂ।

Happy Raksha Bandhan Status In Punjabi

You must watch it because we have here Happy Raksha Bandhan Status In Punjabi you send it and give us feedback on whether you like it or not.

Rakhdi Status In punjabi

1. ਤੁਸੀਂ ਕਿੰਨੀ ਵਾਰ ਵਿਆਹ ਕੀਤਾ, ਹਾਂ ਭਰਾਵਾਂ ਅਤੇ ਭੈਣਾਂ ਵਿਚਕਾਰ ਬਹੁਤ ਪਿਆਰ ਹੈ, ਤਿਉਹਾਰ ‘

ਤੇ ਪਿਆਰ ਨਹੀਂ ਆਇਆ.

2. ਬਾਦਲ ਤੇ ਵੀਰਾ ਨਾਲ ਸਰਦਾਰੀ ਹੁੰਦੀ ਆ

ਭੈਣ ਭਾਵੇ ਜੀਤੇ ਵੀ ਰਹੇ ਨੇ

ਵੀਰਾ ਨੀ ਜਾਨੋ ਪਿਆਰੀ ਹੁੰਦੀ ਆ

ਹਰ ਭਰਾ ਅਤੇ ਭੈਣ ਨੂੰ ਧੰਨਵਾਦੀ ਰੱਖੜੀ

3. ਰਾਖੀ ਭਰਾ ਅਤੇ ਭੈਣ ਦੇ ਵਿਚਕਾਰ ਪਿਆਰ ਦਾ ਪ੍ਰਤੀਕ ਹੈ,

ਇਹ ਬਹੁਤ ਵੱਡੀ ਭਾਵਨਾ ਹੈ, ਹੈਪੀ ਰਾਖੀ !!

4. ਤਾਰਿਆਂ ਦੇ ਫੁੱਲਾਂ ਨੂੰ ਹਰ ਕੋਈ ਕਹਿੰਦਾ ਹੈ, ਮੇਰਾ ਭਰਾ ਦੁਨੀਆਂ ਵਿੱਚ ਸਭ ਤੋਂ ਵਧੀਆ ਹੈ .. ਤੁਹਾਨੂੰ

ਪਿਆਰ ਹਮੇਸ਼ਾ ਕਰੋ. ਹੈਪੀ ਰਾਖੀ

5. ਜਿਸਦਾ ਸਿਰ ਭਰਾ ਦੇ ਹੱਥ ਹੈ ਉਹ ਹਰ ਮੁਸੀਬਤ ਵਿੱਚ ਉਸ

ਨਾਲ ਹੈ ਲੜਾਈ ਲੜਦਾ ਹੈ ਲੜਦਾ ਹੈ ਫਿਰ ਇਸਨੂੰ ਪਿਆਰ

ਨਾਲ ਮਨਾਉਂਦਾ ਹੈ ਇਸੇ ਲਈ ਇਸ ਰਿਸ਼ਤੇ ਵਿੱਚ ਇੰਨਾ

ਪਿਆਰ ਹੈ

6. Kathe Palle Assi, Kathe Vadde Hoye Han
Rajj Ke Milya Bachpan Vich Pyar
Bhai-Bhain Da Pyar Vadaun Nu
Aaya E Rakhdi Da Tyohar…
Happy Raksha Bandhan Jee

7. ਸੁਨਹੈਰੀ ਰਖੜੀ ਤੇ ਰੇਸ਼ਮੀ ਤਾਗਾ,
ਸਾਉਣ ਦਾ ਮਹੀਨਾ ਤੇ ਬਰਸਾਤਾਂ ਦਾ ਮੌਸਮ
ਵੀਰ ਦਾ ਮੋਹ ਤੇ ਭੈਣ ਦਾ ਪਿਯਾਰ
ਮੁਬਾਰਕ ਹੋਵੇ ਤੁਆਨੁ ਰਖੜੀ ਦਾ ਤ੍ਯੋਹਾਰ |
Happy Rakhsa Bandhan

8. Bhai Piche Koi Russ Jave
Bhain Nu Koi Gham Ni Hunda
Riste Door Hon Naalo Feeke Pai Jande Ne
Par Bhain Bhai Da Pyar Kade Kam Ni Hunda…

9. Sunhari Rakhdi Te Reshmi Taga,
Saun Da Mahina Te Barsata Da Mausam
Veer Da Moh te Bhain Da Piyar
Mubarak Hove Tuanu Rakhdi Da Tyohar…
Rakhdi Di Vadaiyan Sab Nu…

10. Pyar Mirze Da Na Safal Hoya
Ranjha Vi Be-Wajah Majjiya Chaar Daa Rehea
Zindgi Maznu Di Laila Piche Guzar Gyi
Hath Mahiwal De V Kujh Na Peya…
– Kulvir Mashal

11. Ajj Da Din Bada Hi Khas Hai
Bhain De Hath Vich Ohde Veer Da Hath Hai
Meri Bhain De Layi Kujh Mere Paas Hai
Tere Sukh Te Chain Layi Ni Meriye Bhaine
Tera Veer Hamesha Lyi Tere Sath Hai…
Happy Rakhdi

12. main tan ik kach da sheesha han
tuttna meri fitrat hai
ese lai tan mainu pathraan ton koi shikayat ni

13. ਮੈਂ ਤਾਂ ਇਕ ਕੱਚ ਦਾ ਸ਼ੀਸ਼ਾ ਹਾਂ
ਟੁੱਟਣਾ ਮੇਰੀ ਫਿਤਰਤ ਹੈ
ਐਸੇ ਲਈ ਤਾਂ ਮੈਨੂੰ ਪਥਰਾਂ ਤੋਂ ਕੋਈ ਸਿਕਾਅਤ ਨੀ ..#GG

Rakhdi Status In Punjabi For What’sapp

Here we have the Rakhdi Status In Punjabi For WhatsApp take from here and give us feedback.

Rakhdi Status In Punjabi

1. ਖੁਸ਼ਨਸੀਬ ਹੈ ਉਹ ਭਰਾ, ਜਿਸਦੇ ਸਿਰ ਤੇ ਭੈਣ ਦਾ ਹੱਥ

ਹੁੰਦਾ ਹੈ। ਚਾਹੇ ਕੁਝ ਵੀ ਕਹਿ ਲੋ, ਇਹ ਰਿਸ਼ਤਾ

ਬਹੁਤ ਖਾਸ ਹੁੰਦਾ ਹੈ।

2. ਮੇਰੀ ਭੈਣ ਲੱਖਾਂ ਕਰੋੜਾਂ ਦੇ ਵਿੱਚੋਂ ਇੱਕ ਹੈ, ਰੱਖੜੀ ਦੀਆਂ

ਮੁਬਾਰਕਾਂ ਮੇਰੀ ਪਿਆਰੀ ਭੈਣ।

3. ਆਇਆ ਰੱਖੜੀ ਦਾ ਤਿਓਹਾਰ, ਛਾਈ ਖੁਸ਼ੀਆਂ ਦੀ

ਬਹਾਰ। ਇੱਕ ਰੇਸ਼ਮ ਦੀ ਡੋਰੀ ਨਾਲ ਬੰਨਿਆ, ਭੈਣ ਨੇ

ਭਾਈ ਦੇ ਗੁੱਟ ਤੇ ਪਿਆਰ।

4. ਰੱਬ ਹੱਸਦੇ ਰੱਖੀ ਸਾਡੇ ਵੀਰਿਆਂ ਨੂੰ, ਕਿਸੇ ਦੀ ਨਜ਼ਰ

ਨਾ ਲੱਗੇ ਕੀਮਤੀ ਹੀਰਿਆਂ ਨੂੰ।

5. ਭਾਵੇਂ ਭੈਣ-ਭਰਾ ਬਿੱਲੀਆਂ ਵਾਂਗ ਲੜਦੇ ਹਨ, ਪਰ ਉਹ

ਸਭ ਤੋਂ ਚੰਗੇ ਮਿੱਤਰ ਹਨ ਅਤੇ ਹਮੇਸ਼ਾਂ ਲੋੜ ਪੈਣ ਤੇ

ਇੱਕ ਦੂਜੇ ਦੇ ਨਾਲ ਖੜੇ ਰਹਿੰਦੇ ਹਨ।

6. ਰੱਖੜੀ ਆਈ ਭੈਣ ਬੰਨੇ ਪਿਆਰ ਵੀਰ ਕਲਾਈ।

7. ਰੱਖੜੀ ਆਈ, ਰੱਖੜੀ ਆਈ, ਇਕ ਭੈਣ ਬੰਨੇ

ਪਿਆਰ ਸੋਹਣੇ ਵੀਰ ਦੀ ਕਲਾਈ।

8. ਸਭ ਤੋਂ ਪਿਆਰਾ ਰਿਸ਼ਤਾ ਹੁੰਦਾ ਹੈ ਭੈਣ ਅਤੇ ਭਰਾ ਦਾ,

ਜਿਸ ਵਿਚ ਸੱਟ ਭਰਾ ਨੂੰ ਲੱਗੇ ਤੇ ਦੁੱਖ ਭੈਣ ਨੂੰ ਹੁੰਦਾ ਹੈ।

9. ਨਹੀਂ ਚਾਹੀਦਾ ਹਿੱਸਾ ਵੀਰਾ, ਮੇਰਾ ਪੇਕਾ ਘਰ ਸਜਾਈ

ਰੱਖੀਂ। ਰੱਖੜੀ, ਭਾਈ ਦੂਜ ਉੱਤੇ, ਮੇਰਾ ਇੰਤਜ਼ਾਰ ਬਣਾਈ

ਰੱਖੀਂ।

10. ਪਾ ਕੇ ਰੱਖੜੀ ਚਿੱਠੀ ‘ਚ ਭੈਣ ਭੇਜਦੀ ਤੂੰ ਗੁੱਟ ਤੇ ਸਜਾ

ਲਈ ਵੀਰਿਆ।

11. ਭੈਣ ਚਾਹੇ ਕਿੰਨੀ ਵੀ ਦੂਰ ਕਿਓਂ ਨਾ ਹੋਵੇ, ਆਪਣੇ ਭਰਾ

ਨੂੰ ਰੱਖੜੀ ਭੇਜਣਾ ਕਦੇ ਨਹੀਂ ਭੁੱਲਦੀ।

CONCLUSION

Here we have an article where you can show your love to your brother and sister. You can enjoy your rakhi festival. It is the Rakhdi Status In Punjabi that you can enjoy and hope you like it and give me feedback.

Leave a Comment