Punjabi Status Shayari

Top Punjabi Status Shayari For Facebook/ What’sapp 2024

Welcome friends! In your need, we have made the shayari statuses that can help you. Sometimes you can not express your feelings to others by telling them. You may express your feelings by sending these posts. Shayari is the best part of life. Its a unique way to understand your emotions because punjabi is a sweet language. Shayari depends only on a few words, but sometimes it has the power to melt the hearts of the people. If you want to send the shayari, we have a set collection of Punjabi status shayari. Here we have  Devotional Status In Hindi

Punjabi Status Shayari

We have Punjabi Status Shayari here. like, share, and comment. Visit below for love quotes and status shayari.

Punjabi Status Shayari

.
ਅਸੀਂ ਰਿਹ ਗੲੇ ਸੱਜਣਾ ਨੂੰ ਖਰੀਦ ਦੇ। ਉਧਾਰ ਕੋਈ ਹੋਰ ਲੈ ਗਿਆ

.
ਉਹਨਾਂ ਨਾਲ਼ ਮੁਲਾਕਾਤ
ਵੀ ਕਿਸ ਬਹਾਨੇ ਕਰੀਏ
ਸੁਣਿਆ ਹੈ ਕਿ ਉਹ ਤਾਂ
ਚਾਹ ਵੀ ਨਹੀਂ ਪੀਂਦੇ

.
#ਮਹਿਕ ਤੇਰੀ ਲਾਚੀਆਂ
ਦੇ ਦਾਣੇ ਵਰਗੀ, #ਹਾਸਾ
ਤੇਰਾ ਜੱਟੀਏ ਮਖਾਣੇ ਵਰਗਾ ।

.
# ਦਲੇਰੀ ਤੇਰੀ ਵੈਲੀਆਂ
ਦੇ ਲਾਣੇ ਵਰਗੀ,
ਸਾਦਾਪਣ ਯੋਗੀਆਂ
ਦੇ ਬਾਣੇ ਵਰਗਾ।

.
 ਤੇਰੀਆ ਦੁਆਵਾ ਨਾਲ
ਬੇਬੇ ਮੈ ਸੁਖੀ ਵੱਸਦਾ,
ਤੇਰੇ ਹੌਸਲੇ ਨਾਲ ਬਾਪੂ
ਤੇਰਾ ਪੁੱਤ ਹੱਸਦਾ 🙂 🙂

.
ਜਿੰਨੇ ਨਾਦਾਨ ਰਹੋਗੇ
ਓਨੇ ਆਸਾਨ ਰਹੋਗੇ😊😊

.
❤️ਬਾਬੇ ਨਾਨਕ ਦਾ
ਹੱਥ ਸਿਰ ਤੇ❤️

.
ਜੇ ਮਨ ਪੜੇ ਜਾਣ
ਤਾਂ ਸਭ ਫੜੇ ਜਾਣ…🤍

.
ਲੱਖ ਬੁਰੇ ਹੋਵਾਗੇ ਪਰ
ਆਪਣੇ ਫ਼ਾਇਦੇ ਲਈ
ਕਦੇ ਕਿਸੇ ਦਾ ❌ਮਾੜਾ
ਨਹੀ ਕੀਤਾ👏

.
ਝੂਠੀ ਹਮਦਰਦੀ
ਨੀ ਦਿੱਤੀ ਕਿਸੇ ਨੂੰ ,
ਜੀਹਦੇ ਲਈ ਕੁਝ
ਕੀਤਾ ਦਿਲੋ ਕੀਤਾ !! 🌿

.
ਜਿੰਦਗੀ ਕਿੰਨੀ ਹਸੀਨ ਹੁੰਦੀ,
ਜੇ ਚਿਹਰੇ ਪੜ੍ਹਨ ਵਾਲੀ
ਮਸ਼ੀਨ ਹੁੰਦੀ…❤️💯

.
ਗੱਲ ਬੇ ਅਕਲੀ ਕਰ ਜਾਂਦੇ,
ਬਹੁਤੀਆਂ ਅਕਲਾ ਵਾਲੇ ਦਿਲ ਤੋੜ 💔
ਕੇ ਹਥੀ ਧਰ ਜਾਂਦੇ ਸੋਹਣੀਆਂ
ਸ਼ਕਲਾਂ ਵਾਲੇ |🥰

.
ਬਹੁਤਾ ਕੀਮਤੀ 💰 ਨਾ ਕਰ
ਆਪਣੇ ਆਪ ਨੂੰ ਅਸੀ ਗ਼ਰੀਬ ਲੋਕ
👨 ਆ ਮਹਿੰਗੀਆਂ
ਚੀਜਾਂ ਛੱਡ ਦਿੰਦੇ ਆ |

Punjabi Sad Status Shayari

Sometimes, when we are sad, we have a lot of emotion in our hearts, but we cannot tell others. But you can share your emotions with Shayari.  We have here Punjabi sad status shayari.

.
ਰੂਹ ਨੂੰ ਛੂਹ ਜੇ ਤਾਂ ਮੁਹੱਬਤ
ਕਹੀ ਨਈ ਅੱਖਾਂ ਦੀ ਪਸੰਦ
ਅਕਸਰ ਬਦਲਦੀ ਰਹਿੰਦੀ।

.
ਕਦੇ ਸਕੂਨ ਸੀ ਤੇਰੀਆਂ
ਗੱਲਾਂ ਚ ਹੁਣ ਤੇਰਾ ਨਾਂ ਸੁਣਕੇ
ਗੱਲ ਬਦਲ ਦਿੰਦੇ ਹਾਂ

.
ਮੈਂ ਅੱਜ ਵੀ ਹੱਸ😅
ਪੈਂਦਾ ਆਂ ਤੇਰੇ ਪੁਰਾਣੇ Msg ਦੇਖ ਕੇ,
ਤੇ ਸੋਚਦਾ 🤔ਆ ਜਿਨ੍ਹਾਂ ਪਿਆਰ
ਤੇਰੀਆਂ😘 ਗੱਲਾਂ ਚ ਸੀ,

.
ਕਾਸ਼ ਤੇਰੇ ਦਿਲ❤ ਚ ਵੀ ਹੁੰਦਾ…
ਤੇਰੇ ਵਾਅਦੇ ਸੀ ਅਜੀਬ ਕੁੜੇ
ਰੱਖੇ ਦਿਲ ਦੇ ਬੜੇ ਕਰੀਬ ਕੁੜੇ
ਕਿਉ ਲੈ ਬੈਠੀ ਦਰਜਾ ਰੱਬ ਦਾ
ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ

.
ਉਸ ਬੇਵਫਾ ਕਮਲੀ ਦੀ ਯਾਦ ਵਿੱਚ..
ਫੇਰ ਕਿਦਾ ਵਫਾ ਦੀ ਉਮੀਦ ਰਖਾ
ਬੇਗਾਨਿਆ ਤੋ  ਨਾਂ ਕੋਈ ਗਿਲਾ ਨਾਂ
ਕੋਈ ਸ਼ਿਕਵਾ ਤੇਰੇ ਨਾਲੋਂ
ਯਾਰਾ ਟੁੱਟਣ ਦਾ,,

.
ਇਕ ਹੰਝੂ ਹੀ ਹੁੰਦੇ ਨੇ ਜੋ
ਦਿਲ ਦੀ ਗੱਲ ਅੱਖਾ ਨਾਲ
ਕਹਿ ਜਾਦੇ ਨੇ ਨਹੀ ਇਹ ਦਿਲ
ਤਾ ਦੁਖਾਂ ਦਾ ਸਮੁੰਦਰ ਹੈ ਜੋ ਪਤਾ
ਨੀ ਕਿਨੇ ਕੁ ਦਰਦ ਅਪਣੇ
ਅੰਦਰ ਸਮਾਅ ਲੈਂਦਾ ਹੈ

.
ਇਕ ਹੰਝੂ ਹੀ ਹੁੰਦੇ ਨੇ ਜੋ ਦਿਲ
ਦੀ ਗੱਲ ਅੱਖਾ ਨਾਲ ਕਹਿ
ਜਾਦੇ ਨੇ ਨਹੀ ਇਹ ਦਿਲ ਤਾ ਦੁਖਾਂ ਦਾ
ਸਮੁੰਦਰ ਹੈ ਜੋ ਪਤਾ ਨੀ ਕਿਨੇ ਕੁ
ਦਰਦ ਅਪਣੇ ਅੰਦਰ ਸਮਾਅ ਲੈਂਦਾ ਹੈ

.
ਗੁੱਸਾ ਨਹੀਂ ਕਰੀ ਦਾ
ਦੁਨੀਆਂ ਦੇ ਤਾਹਨਿਆਂ ਦਾ,
ਅਨਜਾਣ ਲੋਕਾਂ ਲਈ ਤਾਂ
ਹੀਰਾ ਵੀ ਕੱਚ ਦਾ ਹੁੰਦਾ 🙌

.
ਉਂਝ ਦੁਨੀਆਂ ਤੇ ਲੋਕ
ਬਥੇਰੇ ਨੇ, ਤੂੰ ਫ਼ਿਕਰ
ਓਹਨਾ ਦੀ ਕਰ ਜੋ ਤੇਰੇ ਨੇ❤

.
ਹਜ਼ਾਰਾਂ ਖੁਸ਼ੀਆਂ ਘੱਟ
ਨੇ ਇੱਕ ਗਮ ਭੁਲਾਉਣ ਦੇ ਲਈ ,
ਇੱਕ ਗਮ ਕਾਫੀ ਹੈ ਜ਼ਿੰਦਗੀ
ਗਵਾਉਣ ਦੇ ਲਈ ..

Punjabi Status Attitude Shayari

Here we provide Punjabi Status Attitude Shayari must watch, like, share, and comment on. Click for punjabi status attitude shayari.

Punjabi Status Shayari

.
ਸਫ਼ਲ ਬੰਦੇ ਨੂੰ ਤਾਂ ਹਰ
ਕੋਈ ਜਫੀਆ ਪਾਉਂਦਾ💯
ਲੱਖ ਸਲਾਮਾ ਉਸ ਨੂੰ ਜੋ
ਅਸਫਲਾ ਨੂੰ ਗਲ ਲਾਉਦਾ😏

.
ਚੰਗੇ ਦੇ ਨਾਲ ਚੰਗੇ ਬਣੋ,
ਪਰ ਬੁਰੇ ਦੇ ਨਾਲ ਬੁਰਾ
ਕਦੇ ਨਾ ਬਣੋ ਕਿਉਂਕਿ ਹੀਰੇ
ਦੇ ਨਾਲ ਹੀਰਾ ਤਾਂ ਤਰਾਸ਼ਿਆ
ਜਾ ਸਕਦਾ ਹੈ ਪਰ ਚਿੱਕੜ ਨਾਲ
ਚਿੱਕੜ ਕਦੇ ਸਾਫ ਨਹੀਂ ਹੋ ਸਕਦਾ !!!

.
ਵਿਛੋੜਾ ਦੂਰੀ ਦੁੱਖ ਦਰਦ
ਹੱਸ ਹੱਸ ਜ਼ਰੀਏ ਬੇਵਫ਼ਾ
ਜ਼ਿੰਦਗੀ ਤੋਂ ਉਮੀਦ ਕਾਹਦੀ
ਕਰੀਏ💔..!!

.
ਉਲਝਣ ‘ਚ ਰਹਿੰਦੇ
ਹਰ ਦਫ਼ਾ ਹੋ ਹੋ ਖੁਦ
ਤੋਂ ਨਾਰਾਜ਼ ਜਾਂ ਸਾਥੋਂ
ਖਫ਼ਾ ਹੋ?🤔..!!

.
ਗੋਰੇ ਰੰਗ ਤੇ ਨਾ ਮਰੇ ਮੁੰਡਾ
ਦਿਲ ਦਾ ਐ ਗਾਹਕ ਨੀ,
ਜੁੱਤੀ ਥੱਲੇ ਰੱਖੇ ਜਿਹੜੇ
ਬਣਦੇ ਚਲਾਕ ਨੀ⚡️

.
ਜ਼ਿੰਦਗੀ ਦੇ ਪੰਨਿਆਂ ਨੂੰ
ਧਿਆਨ ਨਾਲ ਪੜ੍ਹ ਕੇ ਸਮਝੀ..
ਕਾਹਲੀ ਵਿਚ ਪੜ੍ਹ ਕੇ ਅਕਸਰ
ਨਾਸਮਝੀਆਂ ਹੁੰਦੀਆਂ ਨੇ

.
ਫਿਰ ਮੱਥੇ ਤੇ ਤਿਉੜੀ
ਕਾਹਦੀ ਆ.. ਜੱਗ ਰੁੱਸਿਆ
ਰੱਬ ਤਾਂ ਰਾਜ਼ੀ ਆ…😇

.
ਜ਼ਿੰਦਗੀ ਚਾਹੇ ਕਿੰਨੇ ਵੀ
ਜ਼ੁਲਮ ਕਰਦੀ ਰਵ੍ਹੇ ਜੀਊਣ ਦਾ
ਮਕਸਦ ਨਹੀਂ ਭੁੱਲੀਦਾ, ਹੀਰਿਆਂ
ਦੀ ਤਲਾਸ਼ ਵਿੱਚ ਨਿਕਲੇ ਹੋਈਏ
ਤਾਂ ਮੋਤੀਆਂ ਤੇ ਨਹੀਂ ਡੁੱਲ੍ਹੀਦਾ

.
ਠੋਕਰਾ ਬਹੁਤ ਖਾਦੀਆ ਨੇ
ਪਰ ਹਾਰੇ ਨਹੀ ਕਦੇ ਤਾਨੇਂ
ਬਹੁਤ ਸੁਣੇ ਆ ਪਰ ਕਿਸੇ
ਨੂੰ ਮਾਰੇ ਨਹੀ ਕਦੇ !

.
ਸ਼ੌਕੀਨੀ ਵਿਚ ਰਹਿੰਦੇ
ਆ ਸਕੀਮਾਂ ਵਿੱਚ ਨਹੀਂ
ਰੋਹਬ ਜਿੰਦਗੀ ਚ ਰੱਖੀ
ਦਾ ਡਰੀਮਾ ਵਿੱਚ ਨਹੀ

.
ਜਿਹਨੂੰ ਲੱਗਦੇ ਮਾੜੇ
ਲੱਗੀ ਜਾਣ ਦੇ, ਜਿਹੜਾ
ਕੱਢਦਾ ਦਿਲੋਂ ਕੱਢੀ ਜਾਣ ਦੇ

.
ਚੁਸਤ ਚਲਾਕੀਆ
ਆਉਂਦੀਆਂ ਤਾਂ ਨਹੀਂ ,
ਪਰ ਫੜ ਜਰੂਰ ਲਈ ਦੀਆਂ

.
ਬੰਦੇ ਦੀ ਆਪਣੀ ਹਿੱਕ
ਵਿੱਚ ਦਮ ਹੋਣਾ ਚਾਹੀਦਾ,
ਕਤੀੜ ਤਾਂ ਉੰਝ ਗਲੀ ਦੇ
ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..!!

.
ਤੂੰ ਪਹਿਲਾਂ ਆਪਣਾ Attitude
ਸੇਟ ਕਰ.. ਇਨੀ ਦੇਰ ਤੱਕ ਮੇ
ਆਪਣੀਆਂ ਮੁੱਸ਼ਾਂ set ਕਰਲਾ

.
ਜ਼ਿੰਦਗੀ ਚਾਹੇ ਕਿੰਨੇ ਵੀ
ਜ਼ੁਲਮ ਕਰਦੀ ਰਵ੍ਹੇ ਜੀਊਣ
ਦਾ ਮਕਸਦ ਨਹੀਂ ਭੁੱਲੀਦਾ,
ਹੀਰਿਆਂ ਦੀ ਤਲਾਸ਼ ਵਿੱਚ ਨਿਕਲੇ
ਹੋਈਏ ਤਾਂ ਮੋਤੀਆਂ ਤੇ ਨਹੀਂ ਡੁੱਲ੍ਹੀਦਾ

.
ਸ਼ੌਕੀਨੀ ਵਿਚ ਰਹਿੰਦੇ ਆ
ਸਕੀਮਾਂ ਵਿੱਚ ਨਹੀਂ ਰੋਹਬ
ਜਿੰਦਗੀ ਚ ਰੱਖੀ ਦਾ
ਡਰੀਮਾ ਵਿੱਚ ਨਹੀ

Punjabi Status Shayari For What’sapp

Here we have Punjabi Status Shayari For What’sapp. You must watch, like, share, and give feedback.

Punjabi Status Shayari

.
ਦਿਲ 🫶🏻ਦੀਆਂ ਗੱਲਾਂ ਫੇਰ ਦਸਾਂਗੇ ਤੈਨੂੰ..,❤️ਜੇ ਤੇਰੇ ਨਾਲ ਬੈਠਣ ਦਾ ਕਦੇ ਸਬੱਬ ਬਣਿਆ…⁉️

.
 ਵੇਖ 💯 ਗੱਬਰੂ ਦਾ ਰਹਿਣਾ💸 ਸਹਿਣਾ ਆ ਕੇ 🫵🏻ਬੱਲੀਏ ਕੱਲੇ 🌈ਰੰਗ ਤੇ ਨਾ ਜਾਵੀ ..❗️

.
ਕਹਿਣ ਵਾਲਿਆਂ ਦਾ ਕੀ ਜਾਂਦਾ ਹੈ ਕਮਾਲ ਤਾਂ ਸਹਿਣ ਵਾਲੇ ਕਰ ਜਾਂਦੇ ਨੇ💯💯

.
ਗ਼ਲਤਫਹਿਮੀਆਂ ਦੇ ਸਿਲਸਿਲੇ ਅੱਜ ਕਲ ਇੰਨੇ ਦਿਲਚਸਪ ਹਨ ਕਿ ਹਰ ਇੱਟ ਸੋਚਦੀ ਹੈ ਕਿ ਕੰਧ ਮੇਰੇ ਤੇ ਟਿਕੀ ਹੈ 💯💯

.
ਔਖੇ ਵੇਲੇ ਯਾਰ ਦਾ, 4 ਦਿਨਾ ਦੇ ਪਿਆਰ ਦਾ ਪਤਾ ਲੱਗ ਹੀ ਜਾਂਦਾ ਹੈ🖤

.
ਮੈ ਹੱਸਦਾ ਰੋਜ ਆਪਣੇ ਦੁੱਖਾਂ ਨੂੰ ਲਕੋਣ ਲਈ ਤੇ ਲੋਕ ਕਹਿੰਦੇ ਕਾਸ਼ ਸਾਡੀ ਜਿੰਦਗੀ ਵੀ ਏਦੇ ਵਰਗੀ ਹੋਵੇ😇😇

.
ਇਹ ਕਲਯੁੱਗ ਹੈ ਜਨਾਬ ਇੱਥੇ ਬੁਰਿਆਂ ਦੇ ਨਾਲ ਬੁਰਾ ਹੋਵੇ ਜਾਂ ਨਾ ਹੋਵੇ ਪਰ ਚੰਗਿਆਂ ਦੇ ਨਾਲ ਬੁਰਾ ਜ਼ਰੂਰ ਹੁੰਦਾ ਹੈ💯💯

.
ਬਚਪਨ ਵਿੱਚ ਖਿਡੌਣੇਆਂ ਨੂੰ ਹੀ ਜਿੰਦਗੀ ਮੰਨਦੇ ਸੀ. ਪਰ ਹੁਣ ਕਦੇ ਕਦੇ ਜਿੰਦਗੀ ਖਿਡੌਣਾ ਬਣ ਜਾਂਦੀ ਏ.🔥👌

.
ਮੇਰੀ ਤਕਦੀਰ ਵਿੱਚ ਇੱਕ ਵੀ ਦੁੱਖ ਨਾ ਹੁੰਦਾ, ਜੇ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ,,👩‍👦

.
ਅਜ਼ਾਦ 🦅 ਪਰਿੰਦੇ ਆਂ ਸੱਜਣਾ ਜੇ ਉਡਦੇ ✌ ਆ ਤਾਂ ਆਪਣੇ ਦਮ 💪 ਤੇ ਉੱਡਦੇ ਆਂ….

.
ਜਿੰਨੇ ਨਾਦਾਨ ਰਹੋਗੇ ਓਨੇ ਆਸਾਨ ਰਹੋਗੇ😊😊

Punjabi Status Shayari For Facebook

Here we have Punjabi Status Shayari For Facebook. Don’t forget to share and give feedback.

.
 ਦਿਲ ਸੋਹਣਾ ❤️ ਰੱਖੋ ਜਨਾਬ…ਸੂਰਤ 👳🏼‍♂️ਆਪੀ ਜੱਚ 👌 ਜਾਣੀ ਏ….

.
ਕੁਝ ਖਾਸ ਰੁਤਬਾ ਨਹੀ ਸਾਡੇ ਕੋਲ, ਬਸ ਗੱਲਾਂ ਦਿਲੋਂ ਕਰੀ ਦੀਆ☝🙏

.
ਘਟ ਘਟ ਕੇ ਅੰਤਰ ਕੀ ਜਾਨਤ|| ਭਲੇ ਬੁਰੇ ਕੀ ਪੀਰ ਪਛਾਨਤ ||🙏

.
ਕੋਈ ਗੱਲ ਨਹੀਂ ਦਿਲਾ, ਗਿਲਾ ਸ਼ਿਕਵਾ ਨਾ ਰੱਖ ਕਿਸੇ ਨਾਲ….ਰੱਬ ਤੇ ਸਭ ਦੇਖ ਰਿਹਾ ਨਾ🙏❤

.
ਮੁਹਬੱਤ ਓਹਦੇ ਨਾਲ ਨਹੀ ਓਹਦੇ ਕਿਰਦਾਰ ਨਾਲ ਕਰੋ, ਸੁਣਿਆ ਹਸੀਨ ਲੋਕ ਬਾਜ਼ਾਰ ਚ ਸ਼ਰੇਆਮ ਵਿਕਦੇ ਨੇ 🥀

.
ਹੋਣ ਵਾਲੇ ਖੁਦ ਹੀ ਆਪਣੇ ਹੋ ਜਾਂਦੇ ਨੇ , ਕਿਸੇ ਨੂੰ ਕਹਿ ਆਪਣਾ ਨਹੀਂ ਬਣਿਆ ਜਾਂਦਾ।

.
ਤੂੰ ਆਪਣਿਆਂ ਨੂੰ ਖੁਸ਼ ਕਰ ਸੱਜਣਾ, ਅਸੀਂ ਬੇਗਾਨੇ ਹੀ ਠੀਕ ਆਂ..👍

.
ਇਥੇ ਸਭ ਮੁਸਾਫਿਰ ਕਿਸੇ ਨਾ ਇਥੇ ਰਹਿਣਾ, ਆਪੋ ਆਪਣੀ ਵਾਟ ਮੁਕਾ ਕਿ ਸਭ ਨੂੰ ਮੁੜ ਨਾ ਪੈਣਾ.💯

.
ਮਰਜੀ ਤਾ ਦਿਲ ਤੇ ਦਿਮਾਗ ਦੀ ਚਲਦੀ ਆ ..ਅੱਖਾਂ ਤਾ ਵਿਚਾਰੀਆ ਐਵੇ ਬਦਨਾਮ ਹੁੰਦੀਆ.💯

.
ਹਮੇਸ਼ਾ ਤਿਆਰੀ ‘ਚ ਰਿਹਾ ਕਰੋ ਜਨਾਬ, ਮੌਸਮ ਤੇ ਇਨਸਾਨ ਕਦੋਂ ਬਦਲ ਜਾਣ ਕੋਈ ਪਤਾ ਨਹੀਂ💯

.
ਕਿਸੇ ਦੀ 🤔ਯਾਦ ਵਿੱਚ 🥺ਉਦਾਸ ਨਾ ਹੋਵੋ “ਦੋਸਤੋ‌‌ ਲੋਕ 🤲ਨਸੀਬਾਂ ਨਾਲ ਮਿਲਦੇ ਨੇ 😔ਉਦਾਸੀਆਂ ਨਾਲ ਨਈ 💯💯……

CONCLUSION

This post was made for shayari lovers to share their emotions. You can take the Punjabi Status shayari and send others. Don’t forget to like, share, and give feedback.

Punjabi Status

Sister Status In Hindi

Leave a Comment